ਅੰਬਰ ਫਾਰਿ ਦਿਗੰਬਰ ਹ੍ਵੈ ਕਰਿ ਚੰਦਨੁਤਾਰਿ ਬਿਭੂਤਿ ਚੜਾਊਂ ॥

This shabad is on page 2011 of Sri Dasam Granth Sahib.

ਸਵੈਯਾ

Savaiyaa ॥


ਕਾਨਿ ਕਰੌ ਨਹਿ ਸਾਹਿਜਹਾਨ ਕੀ ਧਾਮ ਜਿਤੋ ਧਨ ਹੈ ਸੁ ਲੁਟਾਊਂ

Kaani Karou Nahi Saahijahaan Kee Dhaam Jito Dhan Hai Su Luttaaoona ॥

ਚਰਿਤ੍ਰ ੧੬੪ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅੰਬਰ ਫਾਰਿ ਦਿਗੰਬਰ ਹ੍ਵੈ ਕਰਿ ਚੰਦਨੁਤਾਰਿ ਬਿਭੂਤਿ ਚੜਾਊਂ

Aanbar Phaari Digaanbar Havai Kari Chaandanutaari Bibhooti Charhaaoona ॥

ਚਰਿਤ੍ਰ ੧੬੪ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਾ ਸੌ ਕਹੌ ਨਹਿ ਤੂ ਹਮਰੋ ਕੋਊ ਜੀ ਕੀ ਬ੍ਰਿਥਾ ਕਹਿ ਤਾਹਿ ਸੁਨਾਊਂ

Kaa Sou Kahou Nahi Too Hamaro Koaoo Jee Kee Brithaa Kahi Taahi Sunaaoona ॥

ਚਰਿਤ੍ਰ ੧੬੪ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪੰਖ ਦਏ ਬਿਧਿ ਤੂ ਲਖਿ ਮੋ ਕਹ ਪ੍ਰੀਤਮ ਕੌ ਉਡਿ ਕੈ ਮਿਲਿ ਆਊਂ ॥੪॥

Paankh Daee Bidhi Too Lakhi Mo Kaha Pareetma Kou Audi Kai Mili Aaaoona ॥4॥

ਚਰਿਤ੍ਰ ੧੬੪ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰੀਤਿ ਕਰੀ ਤਿਹ ਸੌ ਕਿਹ ਕਾਜ ਸੁ ਮੀਤ ਕੇ ਕਾਜ ਜੁ ਮੀਤ ਆਵੈ

Pareeti Karee Tih Sou Kih Kaaja Su Meet Ke Kaaja Ju Meet Na Aavai ॥

ਚਰਿਤ੍ਰ ੧੬੪ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪੀਰ ਕਹੈ ਅਪਨੇ ਚਿਤ ਮੈ ਉਹਿ ਪੀਰ ਕੌ ਪੀਰ ਕੇ ਨੀਰ ਬੁਝਾਵੈ

Peera Kahai Apane Chita Mai Auhi Peera Kou Peera Ke Neera Bujhaavai ॥

ਚਰਿਤ੍ਰ ੧੬੪ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਹੌ ਅਟਕੀ ਮਨ ਭਾਵਨ ਸੌ ਮੁਹਿ ਕੈਸਿਯੈ ਬਾਤ ਕੋਊ ਕਹਿ ਜਾਵੈ

Hou Attakee Man Bhaavan Sou Muhi Kaisiyai Baata Koaoo Kahi Jaavai ॥

ਚਰਿਤ੍ਰ ੧੬੪ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੌ ਹੋਊ ਦਾਸਨ ਦਾਸਿ ਸਖੀ ਮੁਹਿ ਜੋ ਕੋਊ ਪ੍ਰੀਤਮ ਆਨਿ ਮਿਲਾਵੈ ॥੫॥

Hou Hoaoo Daasan Daasi Sakhee Muhi Jo Koaoo Pareetma Aani Milaavai ॥5॥

ਚਰਿਤ੍ਰ ੧੬੪ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਸਖੀ ਕਾਜ ਕਰੈ ਹਮਰੋ ਤਿਹ ਭੂਖਨ ਕੀ ਕਛੁ ਭੂਖ ਹ੍ਵੈ ਹੈ

Jo Sakhee Kaaja Kari Hamaro Tih Bhookhn Kee Kachhu Bhookh Na Havai Hai ॥

ਚਰਿਤ੍ਰ ੧੬੪ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਸਤ੍ਰ ਅਪਾਰ ਭਰੇ ਘਰ ਬਾਰ ਸੁ ਏਕਹਿ ਬਾਰ ਹਜਾਰਨ ਲੈ ਹੈ

Basatar Apaara Bhare Ghar Baara Su Eekahi Baara Hajaaran Lai Hai ॥

ਚਰਿਤ੍ਰ ੧੬੪ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮੋਰੀ ਦਸਾ ਅਵਲੋਕਿ ਕੈ ਸੁੰਦਰਿ ਜਾਨਤ ਹੀ ਹਿਯੋ ਮੈ ਪਛੁਤੈ ਹੈ

Moree Dasaa Avaloki Kai Suaandari Jaanta Hee Hiyo Mai Pachhutai Hai ॥

ਚਰਿਤ੍ਰ ੧੬੪ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕੀਜੈ ਉਪਾਇ ਦੀਜੈ ਬਿਖੁ ਆਇ ਕਿ ਮੀਤ ਮਿਲਾਇ ਕਿ ਮੋਹੂ ਪੈ ਹੈ ॥੬॥

Keejai Aupaaei Deejai Bikhu Aaei Ki Meet Milaaei Ki Mohoo Na Pai Hai ॥6॥

ਚਰਿਤ੍ਰ ੧੬੪ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਐਸੇ ਉਦੈ ਪੁਰੀ ਕੇ ਮੁਖ ਤੇ ਬਚ ਜੋਬਨ ਕੁਅਰਿ ਜਬੈ ਸੁਨਿ ਪਾਯੋ

Aaise Audai Puree Ke Mukh Te Bacha Joban Kuari Jabai Suni Paayo ॥

ਚਰਿਤ੍ਰ ੧੬੪ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾਹਿ ਪਛਾਨ ਭਲੀ ਬਿਧਿ ਸੌ ਮਨ ਬੀਚ ਬਿਚਾਰ ਇਹੈ ਠਹਰਾਯੋ

Taahi Pachhaan Bhalee Bidhi Sou Man Beecha Bichaara Eihi Tthaharaayo ॥

ਚਰਿਤ੍ਰ ੧੬੪ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦੇਗ ਮੈ ਡਾਰਿ ਚਲੀ ਤਿਤ ਕੋ ਬਗਵਾਨਨ ਭਾਖਿ ਪਕ੍ਵਾਨ ਲਖਾਯੋ

Dega Mai Daari Chalee Tita Ko Bagavaann Bhaakhi Pakavaan Lakhaayo ॥

ਚਰਿਤ੍ਰ ੧੬੪ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਾਇਤ ਏਕ ਬਿਹਾਨੀ ਬਾਗ ਮੈ ਆਨਿ ਪਿਆਰੀ ਕੌ ਮੀਤ ਮਿਲਾਯੋ ॥੭॥

Saaeita Eeka Bihaanee Na Baaga Mai Aani Piaaree Kou Meet Milaayo ॥7॥

ਚਰਿਤ੍ਰ ੧੬੪ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ