ਮੂਰਖ ਰਾਵ ਭੇਦ ਨਹਿ ਪਾਵੈ ॥੨੨॥

This shabad is on page 2020 of Sri Dasam Granth Sahib.

ਚੌਪਈ

Choupaee ॥


ਬਾਲਕ ਹੁਤੋ ਪੂਤ ਤਬ ਹਰਿਯੋ

Baalaka Huto Poota Taba Hariyo ॥

ਚਰਿਤ੍ਰ ੧੬੬ - ੨੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮੋਰੇ ਭਾਗ ਸੁ ਜਿਯਤ ਉਬਰਿਯੋ

More Bhaaga Su Jiyata Aubariyo ॥

ਚਰਿਤ੍ਰ ੧੬੬ - ੨੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕੌਨਹੂੰ ਕਾਜ ਦੇਸ ਇਹ ਆਯੋ

Kounahooaan Kaaja Desa Eih Aayo ॥

ਚਰਿਤ੍ਰ ੧੬੬ - ੨੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੋ ਹਮ ਆਜੁ ਖੋਜ ਤੇ ਪਾਯੋ ॥੨੦॥

So Hama Aaju Khoja Te Paayo ॥20॥

ਚਰਿਤ੍ਰ ੧੬੬ - ੨੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਗਹਿ ਗਹਿ ਤਾ ਕੋ ਗਰੇ ਲਗਾਵੈ

Gahi Gahi Taa Ko Gare Lagaavai ॥

ਚਰਿਤ੍ਰ ੧੬੬ - ੨੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੇਖਤ ਰਾਵ ਚੂੰਬਿ ਮੁਖ ਜਾਵੈ

Dekhta Raava Chooaanbi Mukh Jaavai ॥

ਚਰਿਤ੍ਰ ੧੬੬ - ੨੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਪਨੇ ਧਾਮ ਸੇਜ ਡਸਵਾਈ

Apane Dhaam Seja Dasavaaeee ॥

ਚਰਿਤ੍ਰ ੧੬੬ - ੨੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਸੌ ਰੈਨਿ ਬਿਰਾਜਤ ਜਾਈ ॥੨੧॥

Taa Sou Raini Biraajata Jaaeee ॥21॥

ਚਰਿਤ੍ਰ ੧੬੬ - ੨੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਆਠੋ ਜਾਮ ਧਾਮ ਤਿਹ ਰਾਖੈ

Aattho Jaam Dhaam Tih Raakhi ॥

ਚਰਿਤ੍ਰ ੧੬੬ - ੨੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪੂਤ ਪੂਤ ਮੁਖ ਤੇ ਤਿਹ ਭਾਖੈ

Poota Poota Mukh Te Tih Bhaakhi ॥

ਚਰਿਤ੍ਰ ੧੬੬ - ੨੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਮ ਕੇਲ ਨਿਸਿ ਭਈ ਕਮਾਵੈ

Kaam Kela Nisi Bhaeee Kamaavai ॥

ਚਰਿਤ੍ਰ ੧੬੬ - ੨੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮੂਰਖ ਰਾਵ ਭੇਦ ਨਹਿ ਪਾਵੈ ॥੨੨॥

Moorakh Raava Bheda Nahi Paavai ॥22॥

ਚਰਿਤ੍ਰ ੧੬੬ - ੨੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਛਿਆਸਠਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੬੬॥੩੨੯੬॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Eika Sou Chhiaasatthavo Charitar Samaapatama Satu Subhama Satu ॥166॥3296॥aphajooaan॥