ਰਾਜਾ ਕੌ ਹਿਯ ਤੇ ਬਿਸਰਾਯੋ ॥

This shabad is on page 2021 of Sri Dasam Granth Sahib.

ਚੌਪਈ

Choupaee ॥


ਨਿਤਪ੍ਰਤਿ ਰਾਨੀ ਤਾਹਿ ਬੁਲਾਵੈ

Nitaparti Raanee Taahi Bulaavai ॥

ਚਰਿਤ੍ਰ ੧੬੭ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਮ ਭੋਗ ਤਿਹ ਸੰਗ ਕਮਾਵੈ

Kaam Bhoga Tih Saanga Kamaavai ॥

ਚਰਿਤ੍ਰ ੧੬੭ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜਾ ਕੌ ਹਿਯ ਤੇ ਬਿਸਰਾਯੋ

Raajaa Kou Hiya Te Bisaraayo ॥

ਚਰਿਤ੍ਰ ੧੬੭ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੌ ਰਾਜ ਦੇਉ ਠਹਰਾਯੋ ॥੪॥

Taa Kou Raaja Deau Tthaharaayo ॥4॥

ਚਰਿਤ੍ਰ ੧੬੭ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਬ ਮੈ ਰਾਜ ਦੇਤ ਹੌ ਤੋ ਕੌ

Aba Mai Raaja Deta Hou To Kou ॥

ਚਰਿਤ੍ਰ ੧੬੭ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਜੁ ਨਾਰੀ ਕਰਿਯਹੁ ਤੁਮ ਮੋ ਕੌ

Niju Naaree Kariyahu Tuma Mo Kou ॥

ਚਰਿਤ੍ਰ ੧੬੭ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਮੈ ਤੁਮੈ ਕਹੌਂ ਸੋ ਕਰਿਯਹੁ

Jo Mai Tumai Kahouna So Kariyahu ॥

ਚਰਿਤ੍ਰ ੧੬੭ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਯਾ ਰਾਜਾ ਤੇ ਨੈਕ ਡਰਿਯਹੁ ॥੫॥

Yaa Raajaa Te Naika Na Dariyahu ॥5॥

ਚਰਿਤ੍ਰ ੧੬੭ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮਨ ਬੀਸਕ ਇਕ ਬਿਸਹਿ ਮੰਗੈਯੈ

Man Beesaka Eika Bisahi Maangaiyai ॥

ਚਰਿਤ੍ਰ ੧੬੭ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਭੋਜਨ ਕੇ ਬੀਚ ਡਰੈਯੈ

Sabha Bhojan Ke Beecha Dariyai ॥

ਚਰਿਤ੍ਰ ੧੬੭ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜਾ ਸਹਿਤ ਆਨ ਸਭ ਖੈ ਹੈ

Raajaa Sahita Aan Sabha Khi Hai ॥

ਚਰਿਤ੍ਰ ੧੬੭ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਛਿਨਕਿਕ ਬਿਖੈ ਮ੍ਰਿਤਕ ਹ੍ਵੈ ਜੈਹੈ ॥੬॥

Chhinkika Bikhi Mritaka Havai Jaihi ॥6॥

ਚਰਿਤ੍ਰ ੧੬੭ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ