ਭਰੂਆ ਮਰਿ ਭਰੂਅਨਿ ਜੁਤ ਰਹੇ ॥

This shabad is on page 2024 of Sri Dasam Granth Sahib.

ਚੌਪਈ

Choupaee ॥


ਐਸੋ ਚਰਿਤ ਨਿਤ ਨ੍ਰਿਪ ਕਰਈ

Aaiso Charita Nita Nripa Kareee ॥

ਚਰਿਤ੍ਰ ੧੬੮ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਛੁ ਰਾਨਿਨ ਤੇ ਸੰਕ ਧਰਈ

Kachhu Raanin Te Saanka Na Dhareee ॥

ਚਰਿਤ੍ਰ ੧੬੮ - ੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਬੇਸ੍ਵਨ ਤੇ ਧਾਮ ਲੁਟਾਵੈ

Sabha Besavan Te Dhaam Luttaavai ॥

ਚਰਿਤ੍ਰ ੧੬੮ - ੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜੋਤਿ ਮਤੀ ਜਿਯ ਮੈ ਪਛੁਤਾਵੈ ॥੧੧॥

Joti Matee Jiya Mai Pachhutaavai ॥11॥

ਚਰਿਤ੍ਰ ੧੬੮ - ੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਰਾਨੀ ਨ੍ਰਿਪ ਤੀਰ ਉਚਾਰੋ

Taba Raanee Nripa Teera Auchaaro ॥

ਚਰਿਤ੍ਰ ੧੬੮ - ੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨੋ ਨ੍ਰਿਪਤਿ ਜੂ ਬਚਨ ਹਮਾਰੋ

Suno Nripati Joo Bachan Hamaaro ॥

ਚਰਿਤ੍ਰ ੧੬੮ - ੧੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬੇਰੀ ਏਕ ਬੈਠਿ ਸੁਖ ਕੀਜੈ

Beree Eeka Baitthi Sukh Keejai ॥

ਚਰਿਤ੍ਰ ੧੬੮ - ੧੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦੂਜੀ ਨਾਵ ਬੇਸਵਨ ਦੀਜੈ ॥੧੨॥

Doojee Naava Besavan Deejai ॥12॥

ਚਰਿਤ੍ਰ ੧੬੮ - ੧੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਹਮ ਤੁਮ ਬੈਠਿ ਨਾਵ ਸੁਖ ਕੈਹੈ

Hama Tuma Baitthi Naava Sukh Kaihi ॥

ਚਰਿਤ੍ਰ ੧੬੮ - ੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਇਨ ਬੇਸ੍ਵਨ ਤੇ ਗੀਤਿ ਗਵੈਹੈ

Ein Besavan Te Geeti Gavaihi ॥

ਚਰਿਤ੍ਰ ੧੬੮ - ੧੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਸੁੰਦਰਿ ਇਨ ਤੇ ਲਖਿ ਲਿਜਿਯਹੁ

Jo Suaandari Ein Te Lakhi Lijiyahu ॥

ਚਰਿਤ੍ਰ ੧੬੮ - ੧੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਸੌ ਭੋਗ ਰਾਵ ਤੁਮ ਕਿਜਿਯਹੁ ॥੧੩॥

Taa Sou Bhoga Raava Tuma Kijiyahu ॥13॥

ਚਰਿਤ੍ਰ ੧੬੮ - ੧੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੋ ਸੁਨਿ ਰਾਵ ਅਨੰਦਿਤ ਭਯੋ

So Suni Raava Anaandita Bhayo ॥

ਚਰਿਤ੍ਰ ੧੬੮ - ੧੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਰਿਯਨ ਸਹਿਤ ਬੇਸ੍ਵਨ ਲੈ ਗਯੋ

Triyan Sahita Besavan Lai Gayo ॥

ਚਰਿਤ੍ਰ ੧੬੮ - ੧੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਆਮੂੰ ਜਹਾ ਬਹਿਤ ਨਦ ਭਾਰੋ

Aamooaan Jahaa Bahita Nada Bhaaro ॥

ਚਰਿਤ੍ਰ ੧੬੮ - ੧੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਨੁ ਬਿਧਿ ਅਸਟਮ ਸਿੰਧੁ ਸਵਾਰੋ ॥੧੪॥

Janu Bidhi Asattama Siaandhu Savaaro ॥14॥

ਚਰਿਤ੍ਰ ੧੬੮ - ੧੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨੀਕੀ ਨਾਵ ਰਾਨਿਯਨ ਲਈ

Neekee Naava Raaniyan Laeee ॥

ਚਰਿਤ੍ਰ ੧੬੮ - ੧੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬੇਰੀ ਬੁਰੀ ਬੇਸ੍ਵਨ ਦਈ

Beree Buree Besavan Daeee ॥

ਚਰਿਤ੍ਰ ੧੬੮ - ੧੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਪਨੇ ਰਾਵ ਤੀਰ ਬੈਠਾਰਿਯੋ

Apane Raava Teera Baitthaariyo ॥

ਚਰਿਤ੍ਰ ੧੬੮ - ੧੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮੂਰਖ ਭੇਦ ਕਛੂ ਬਿਚਾਰਿਯੋ ॥੧੫॥

Moorakh Bheda Na Kachhoo Bichaariyo ॥15॥

ਚਰਿਤ੍ਰ ੧੬੮ - ੧੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਰਾਨੀ ਤਿਨ ਅਤਿ ਧਨੁ ਦੀਨੋ

Taba Raanee Tin Ati Dhanu Deeno ॥

ਚਰਿਤ੍ਰ ੧੬੮ - ੧੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬੇਰਿਯਾਰ ਅਪਨੇ ਬਸਿ ਕੀਨੋ

Beriyaara Apane Basi Keeno ॥

ਚਰਿਤ੍ਰ ੧੬੮ - ੧੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਹਾ ਬਹਤ ਆਮੂੰ ਨਦ ਭਾਰੋ

Jahaa Bahata Aamooaan Nada Bhaaro ॥

ਚਰਿਤ੍ਰ ੧੬੮ - ੧੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬੇਸ੍ਵਨ ਤਹੀ ਬੋਰਿ ਤੁਮ ਡਾਰੋ ॥੧੬॥

Besavan Tahee Bori Tuma Daaro ॥16॥

ਚਰਿਤ੍ਰ ੧੬੮ - ੧੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਰਧ ਨਦੀ ਨਵਕਾ ਜਬ ਗਈ

Ardha Nadee Navakaa Jaba Gaeee ॥

ਚਰਿਤ੍ਰ ੧੬੮ - ੧੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਹੀ ਫੋਰਿ ਮਲਾਹਨ ਦਈ

Taba Hee Phori Malaahan Daeee ॥

ਚਰਿਤ੍ਰ ੧੬੮ - ੧੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਬੇਸ੍ਵਾ ਡੂਬਨ ਤਬ ਲਾਗੀ

Sabha Besavaa Dooban Taba Laagee ॥

ਚਰਿਤ੍ਰ ੧੬੮ - ੧੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭਰੂਵਨਿ ਦਸੋ ਦਿਸਨ ਕਹ ਭਾਗੀ ॥੧੭॥

Bharoovani Daso Disan Kaha Bhaagee ॥17॥

ਚਰਿਤ੍ਰ ੧੬੮ - ੧੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬੇਸ੍ਵਾ ਸਕਲ ਗੁਚਕਿਯਨ ਖਾਹੀ

Besavaa Sakala Guchakiyan Khaahee ॥

ਚਰਿਤ੍ਰ ੧੬੮ - ੧੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਠੌਰ ਰਹੀ ਭਾਜਿ ਜਿਤ ਜਾਹੀ

Tthour Na Rahee Bhaaji Jita Jaahee ॥

ਚਰਿਤ੍ਰ ੧੬੮ - ੧੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਹਾਇ ਹਾਇ ਰਾਨੀ ਤਬ ਕਰਈ

Haaei Haaei Raanee Taba Kareee ॥

ਚਰਿਤ੍ਰ ੧੬੮ - ੧੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਇਨ ਮੂਏ ਰਾਜਾ ਇਹ ਮਰਈ ॥੧੮॥

Ein Mooee Raajaa Eih Mareee ॥18॥

ਚਰਿਤ੍ਰ ੧੬੮ - ੧੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਾਵ ਸੁਨਤ ਇਨ ਕਹੈ ਨਿਕਾਰਹੁ

Raava Sunata Ein Kahai Nikaarahu ॥

ਚਰਿਤ੍ਰ ੧੬੮ - ੧੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਖਿਯਨ ਕਹਿਯੋ ਬੋਰ ਗਹਿ ਡਾਰਹੁ

Sakhiyan Kahiyo Bora Gahi Daarahu ॥

ਚਰਿਤ੍ਰ ੧੬੮ - ੧੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਮਿਤ ਮ੍ਰਿਦੰਗ ਬਹਤ ਕਹੂੰ ਜਾਹੀ

Amita Mridaanga Bahata Kahooaan Jaahee ॥

ਚਰਿਤ੍ਰ ੧੬੮ - ੧੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬੇਸ੍ਵਾ ਕਹੀ ਗੁਚਕਿਯਨ ਖਾਹੀ ॥੧੯॥

Besavaa Kahee Guchakiyan Khaahee ॥19॥

ਚਰਿਤ੍ਰ ੧੬੮ - ੧੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮੁਰਲੀ ਮੁਰਜ ਤੰਬੂਰਾ ਬਹੈ

Murlee Murja Taanbooraa Bahai ॥

ਚਰਿਤ੍ਰ ੧੬੮ - ੨੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਰੂਆ ਬਹੇ ਜਾਤਿ ਨਹਿ ਕਹੇ

Bharooaa Bahe Jaati Nahi Kahe ॥

ਚਰਿਤ੍ਰ ੧੬੮ - ੨੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਰੂਅਨਿ ਕਹੂੰ ਪੁਕਾਰਤ ਜਾਹੀ

Bharooani Kahooaan Pukaarata Jaahee ॥

ਚਰਿਤ੍ਰ ੧੬੮ - ੨੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬੇਸ੍ਵਨ ਰਹੀ ਕਛੂ ਸੁਧਿ ਨਾਹੀ ॥੨੦॥

Besavan Rahee Kachhoo Sudhi Naahee ॥20॥

ਚਰਿਤ੍ਰ ੧੬੮ - ੨੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਡੂਬਿ ਡੂਬਿ ਭਰੂਆ ਕਹੂੰ ਮਰੇ

Doobi Doobi Bharooaa Kahooaan Mare ॥

ਚਰਿਤ੍ਰ ੧੬੮ - ੨੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਰੂਅਨਿ ਉਦਰ ਨੀਰ ਸੋ ਭਰੇ

Bharooani Audar Neera So Bhare ॥

ਚਰਿਤ੍ਰ ੧੬੮ - ੨੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬੇਸ੍ਵਾ ਏਕ ਜਿਯਤ ਨਹਿ ਬਾਚੀ

Besavaa Eeka Jiyata Nahi Baachee ॥

ਚਰਿਤ੍ਰ ੧੬੮ - ੨੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਐਸੀ ਮਾਰ ਕਿਰੀਚਕ ਮਾਚੀ ॥੨੧॥

Aaisee Maara Kireechaka Maachee ॥21॥

ਚਰਿਤ੍ਰ ੧੬੮ - ੨੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਗੁਚਕਿ ਖਾਤ ਬੇਸ੍ਵਾ ਜੇ ਗਈ

Guchaki Khaata Besavaa Je Gaeee ॥

ਚਰਿਤ੍ਰ ੧੬੮ - ੨੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਟੰਗਰਨਿ ਪਕਰਿ ਬੋਰਿ ਸੋਊ ਦਈ

Ttaangarni Pakari Bori Soaoo Daeee ॥

ਚਰਿਤ੍ਰ ੧੬੮ - ੨੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਹਾਇ ਹਾਇ ਨ੍ਰਿਪ ਠਾਂਢ ਪੁਕਾਰੈ

Haaei Haaei Nripa Tthaandha Pukaarai ॥

ਚਰਿਤ੍ਰ ੧੬੮ - ੨੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕੋ ਪਹੁਚੈ ਤਿਨ ਖੈਂਚਿ ਨਿਕਾਰੈ ॥੨੨॥

Ko Pahuchai Tin Khinachi Nikaarai ॥22॥

ਚਰਿਤ੍ਰ ੧੬੮ - ੨੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਬੇਸ੍ਵਾ ਕਾਢਨ ਕਹ ਗਯੋ

Jo Besavaa Kaadhan Kaha Gayo ॥

ਚਰਿਤ੍ਰ ੧੬੮ - ੨੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਡੂਬਤ ਵਹੂ ਨਦੀ ਮਹਿ ਭਯੋ

Doobata Vahoo Nadee Mahi Bhayo ॥

ਚਰਿਤ੍ਰ ੧੬੮ - ੨੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਧਾਰ ਧਾਰ ਭਰੁਅਨਿ ਇਕ ਕਰਹੀ

Dhaara Dhaara Bharuani Eika Karhee ॥

ਚਰਿਤ੍ਰ ੧੬੮ - ੨੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਡੂਬਿ ਡੂਬਿ ਸਰਿਤਾ ਮੋ ਮਰਹੀ ॥੨੩॥

Doobi Doobi Saritaa Mo Marhee ॥23॥

ਚਰਿਤ੍ਰ ੧੬੮ - ੨੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕੂਕਿ ਕੂਕਿ ਬੇਸ੍ਵਾ ਸਭ ਹਾਰੀ

Kooki Kooki Besavaa Sabha Haaree ॥

ਚਰਿਤ੍ਰ ੧੬੮ - ੨੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਿਨਹੀ ਪੁਰਖ ਐਂਚਿ ਨਿਕਾਰੀ

Kinhee Purkh Na Aainachi Nikaaree ॥

ਚਰਿਤ੍ਰ ੧੬੮ - ੨੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਰੂਆ ਮਰਿ ਭਰੂਅਨਿ ਜੁਤ ਰਹੇ

Bharooaa Mari Bharooani Juta Rahe ॥

ਚਰਿਤ੍ਰ ੧੬੮ - ੨੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਇਕ ਸੋ ਸਾਠਿ ਤਾਇਫੇ ਬਹੇ ॥੨੪॥

Eika So Saatthi Taaeiphe Bahe ॥24॥

ਚਰਿਤ੍ਰ ੧੬੮ - ੨੪/(੪) - ਸ੍ਰੀ ਦਸਮ ਗ੍ਰੰਥ ਸਾਹਿਬ