ਚੌਪਈ ॥

This shabad is on page 2027 of Sri Dasam Granth Sahib.

ਚੌਪਈ

Choupaee ॥


ਤਬ ਰਾਨੀ ਨ੍ਰਿਪ ਪੈ ਚਲਿ ਗਈ

Taba Raanee Nripa Pai Chali Gaeee ॥

ਚਰਿਤ੍ਰ ੧੬੮ - ੨੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਤਿ ਭਾਂਤਿ ਸਮੁਝਾਵਤ ਭਈ

Bhaanti Bhaanti Samujhaavata Bhaeee ॥

ਚਰਿਤ੍ਰ ੧੬੮ - ੨੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪਤਿ ਤੁਮ ਕਛੂ ਸੋਕ ਬਿਚਾਰਹੁ

Pati Tuma Kachhoo Soka Na Bichaarahu ॥

ਚਰਿਤ੍ਰ ੧੬੮ - ੨੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਇਨ ਰਨਿਯਨ ਕੇ ਸੰਗ ਬਿਹਾਰਹੁ ॥੨੬॥

Ein Raniyan Ke Saanga Bihaarahu ॥26॥

ਚਰਿਤ੍ਰ ੧੬੮ - ੨੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਔਰ ਬੇਸ੍ਵਾ ਬੋਲਿ ਪਠੈਯਹੁ

Aour Besavaa Boli Patthaiyahu ॥

ਚਰਿਤ੍ਰ ੧੬੮ - ੨੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਮ ਕੇਲ ਤਿਨ ਸੰਗ ਕਮੈਯਹੁ

Kaam Kela Tin Saanga Kamaiyahu ॥

ਚਰਿਤ੍ਰ ੧੬੮ - ੨੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੌ ਤੁਮ ਕੌ ਰਾਖਿਯੋ ਕਰਤਾਰਾ

Jou Tuma Kou Raakhiyo Kartaaraa ॥

ਚਰਿਤ੍ਰ ੧੬੮ - ੨੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋਇ ਸੁੰਦਰੀ ਕਈ ਹਜਾਰਾ ॥੨੭॥

Hoei Suaandaree Kaeee Hajaaraa ॥27॥

ਚਰਿਤ੍ਰ ੧੬੮ - ੨੭/(੪) - ਸ੍ਰੀ ਦਸਮ ਗ੍ਰੰਥ ਸਾਹਿਬ