ਆਵਹਿਗੇ ਕਿ ਰੂਠ ਕੇ ਗਏ ॥

This shabad is on page 2029 of Sri Dasam Granth Sahib.

ਚੌਪਈ

Choupaee ॥


ਕਲਾ ਸੁ ਬੀਰ ਤਾਹਿ ਬਰ ਨਾਰੀ

Kalaa Su Beera Taahi Bar Naaree ॥

ਚਰਿਤ੍ਰ ੧੭੦ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਥਿ ਸਮੁੰਦ੍ਰ ਜਨੁ ਸਾਤ ਨਿਕਾਰੀ

Mathi Samuaandar Janu Saata Nikaaree ॥

ਚਰਿਤ੍ਰ ੧੭੦ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੋਬਨ ਜੋਤਿ ਅਧਿਕ ਤਿਹ ਸੋਹੈ

Joban Joti Adhika Tih Sohai ॥

ਚਰਿਤ੍ਰ ੧੭੦ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦੇਵ ਅਦੇਵਨ ਕੋ ਮਨ ਮੋਹੈ ॥੨॥

Dev Adevan Ko Man Mohai ॥2॥

ਚਰਿਤ੍ਰ ੧੭੦ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਾਵਤ ਸਿੰਘ ਬਿਲੌਕਤ ਭਈ

Raavata Siaangha Biloukata Bhaeee ॥

ਚਰਿਤ੍ਰ ੧੭੦ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਹਰਿ ਅਰਿ ਬਸਿ ਰਾਨੀ ਹ੍ਵੈ ਗਈ

Hari Ari Basi Raanee Havai Gaeee ॥

ਚਰਿਤ੍ਰ ੧੭੦ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਹਚਰਿ ਪਠੈ ਬੁਲਾਯੋ ਜਬੈ

Sahachari Patthai Bulaayo Jabai ॥

ਚਰਿਤ੍ਰ ੧੭੦ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਮ ਕੇਲ ਤਾ ਸੌ ਕਿਯ ਤਬੈ ॥੩॥

Kaam Kela Taa Sou Kiya Tabai ॥3॥

ਚਰਿਤ੍ਰ ੧੭੦ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਐਸੀ ਭਾਂਤਿ ਜਾਰ ਨਿਤਿ ਆਵੈ

Aaisee Bhaanti Jaara Niti Aavai ॥

ਚਰਿਤ੍ਰ ੧੭੦ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਵਾ ਰਾਨੀ ਸੌ ਭੋਗ ਕਮਾਵੈ

Vaa Raanee Sou Bhoga Kamaavai ॥

ਚਰਿਤ੍ਰ ੧੭੦ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦਾਸੀ ਏਕ ਤਹਾ ਚਲਿ ਆਈ

Daasee Eeka Tahaa Chali Aaeee ॥

ਚਰਿਤ੍ਰ ੧੭੦ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਰਖਿ ਮੀਤ ਤਿਹ ਰਹ੍ਯੋ ਲੁਭਾਈ ॥੪॥

Nrikhi Meet Tih Rahaio Lubhaaeee ॥4॥

ਚਰਿਤ੍ਰ ੧੭੦ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕੇਲ ਕਮਾਇ ਜਾਰ ਜਬ ਆਯੋ

Kela Kamaaei Jaara Jaba Aayo ॥

ਚਰਿਤ੍ਰ ੧੭੦ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚੇਰੀ ਕੋ ਲਖਿ ਰੂਪ ਲੁਭਾਯੋ

Cheree Ko Lakhi Roop Lubhaayo ॥

ਚਰਿਤ੍ਰ ੧੭੦ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਨਿਯਹਿ ਡਾਰਿ ਹ੍ਰਿਦੈ ਤੇ ਦਯੋ

Raniyahi Daari Hridai Te Dayo ॥

ਚਰਿਤ੍ਰ ੧੭੦ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੀ ਸੇਜ ਸੁਹਾਵਤ ਭਯੋ ॥੫॥

Taa Kee Seja Suhaavata Bhayo ॥5॥

ਚਰਿਤ੍ਰ ੧੭੦ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕੇਲ ਬਿਨਾ ਰਾਨੀ ਅਕੁਲਾਈ

Kela Binaa Raanee Akulaaeee ॥

ਚਰਿਤ੍ਰ ੧੭੦ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੌ ਪੈਂਡ ਬਿਲੋਕਨ ਆਈ

Taa Kou Painada Bilokan Aaeee ॥

ਚਰਿਤ੍ਰ ੧੭੦ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਹਾ ਰਹੇ ਪ੍ਰੀਤਮ ਨਹਿ ਆਏ

Kahaa Rahe Pareetma Nahi Aaee ॥

ਚਰਿਤ੍ਰ ੧੭੦ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਹੂ ਬੈਰਿਨਿ ਸੌ ਉਰਝਾਏ ॥੬॥

Kaahoo Bairini Sou Aurjhaaee ॥6॥

ਚਰਿਤ੍ਰ ੧੭੦ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੁਧਿ ਭੂਲੀ ਕਿਧੋ ਕਿਨੂੰ ਭੁਲਾਯੋ

Sudhi Bhoolee Kidho Kinooaan Bhulaayo ॥

ਚਰਿਤ੍ਰ ੧੭੦ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਖੋਜਤ ਰਹਿਯੋ ਪੈਂਡ ਨਹਿ ਪਾਯੋ

Khojata Rahiyo Painada Nahi Paayo ॥

ਚਰਿਤ੍ਰ ੧੭੦ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਰਾਸ ਦਿਯੋ ਕਿਨਹੂੰ ਤਿਹ ਆਈ

Taraasa Diyo Kinhooaan Tih Aaeee ॥

ਚਰਿਤ੍ਰ ੧੭੦ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭੇਟ ਭਈ ਕੋਊ ਭਾਮਿਨਿ ਭਾਈ ॥੭॥

Bhetta Bhaeee Koaoo Bhaamini Bhaaeee ॥7॥

ਚਰਿਤ੍ਰ ੧੭੦ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਆਵਤ ਹੈ ਕਿ ਆਇ ਕਰ ਗਏ

Aavata Hai Ki Aaei Kar Gaee ॥

ਚਰਿਤ੍ਰ ੧੭੦ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਆਵਹਿਗੇ ਕਿ ਰੂਠ ਕੇ ਗਏ

Aavahige Ki Roottha Ke Gaee ॥

ਚਰਿਤ੍ਰ ੧੭੦ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਿਲਿ ਹੈ ਯਾਰ ਆਇ ਸੁਖਦਾਈ

Mili Hai Yaara Aaei Sukhdaaeee ॥

ਚਰਿਤ੍ਰ ੧੭੦ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਡੀ ਬਾਰ ਲਗਿ ਬਾਰ ਲਗਾਈ ॥੮॥

Badee Baara Lagi Baara Lagaaeee ॥8॥

ਚਰਿਤ੍ਰ ੧੭੦ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਯੌ ਚਿਤ ਚਿੰਤ ਤਹਾ ਪਗੁ ਧਾਰਿਯੋ

You Chita Chiaanta Tahaa Pagu Dhaariyo ॥

ਚਰਿਤ੍ਰ ੧੭੦ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮੀਤ ਚੇਰਿਯਹਿ ਰਮਤ ਨਿਹਾਰਿਯੋ

Meet Cheriyahi Ramata Nihaariyo ॥

ਚਰਿਤ੍ਰ ੧੭੦ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਿਰ ਪਗ ਲਗੇ ਕੋਪ ਤਬ ਭਈ

Sri Paga Lage Kopa Taba Bhaeee ॥

ਚਰਿਤ੍ਰ ੧੭੦ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਹਿ ਖਬਰਿ ਰਾਜ ਤਨ ਦਈ ॥੯॥

Jaahi Khbari Raaja Tan Daeee ॥9॥

ਚਰਿਤ੍ਰ ੧੭੦ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ