ਦੁਹੂੰਅਨ ਕੌ ਮਾਰਤ ਭਯੋ ਸਕਿਯੋ ਨ ਮੂੜ ਬਿਚਾਰਿ ॥੧੧॥

This shabad is on page 2030 of Sri Dasam Granth Sahib.

ਦੋਹਰਾ

Doharaa ॥


ਘਰ ਖੋਏ ਬੈਠਿਯੋ ਕਹਾ ਪਰੀ ਧਾਮ ਤਵ ਧਾਰ

Ghar Khoee Baitthiyo Kahaa Paree Dhaam Tava Dhaara ॥

ਚਰਿਤ੍ਰ ੧੭੦ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਖੜਗ ਹਾਥ ਗਹਿ ਦੇਖ ਚਲ ਆਂਖੈ ਦੋਊ ਪਸਾਰਿ ॥੧੦॥

Khrhaga Haatha Gahi Dekh Chala Aanakhi Doaoo Pasaari ॥10॥

ਚਰਿਤ੍ਰ ੧੭੦ - ੧੦/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਰਾਜਾ ਚੇਰੀ ਭਏ ਤਾ ਕੌ ਰਮਤ ਨਿਹਾਰਿ

Taba Raajaa Cheree Bhaee Taa Kou Ramata Nihaari ॥

ਚਰਿਤ੍ਰ ੧੭੦ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੁਹੂੰਅਨ ਕੌ ਮਾਰਤ ਭਯੋ ਸਕਿਯੋ ਮੂੜ ਬਿਚਾਰਿ ॥੧੧॥

Duhooaann Kou Maarata Bhayo Sakiyo Na Moorha Bichaari ॥11॥

ਚਰਿਤ੍ਰ ੧੭੦ - ੧੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਚਰਿਤ੍ਰ ਕੈ ਚੰਚਲਾ ਰਾਜਾ ਸੌ ਛਲ ਕੀਨ

Eih Charitar Kai Chaanchalaa Raajaa Sou Chhala Keena ॥

ਚਰਿਤ੍ਰ ੧੭੦ - ੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਰ ਤਵਨ ਚੇਰੀ ਸਹਿਤ ਪਠੈ ਧਾਮ ਜਮ ਦੀਨ ॥੧੨॥

Jaara Tavan Cheree Sahita Patthai Dhaam Jama Deena ॥12॥

ਚਰਿਤ੍ਰ ੧੭੦ - ੧੨/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਸਤਰਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੭੦॥੩੩੫੫॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Eika Sou Satarvo Charitar Samaapatama Satu Subhama Satu ॥170॥3355॥aphajooaan॥