ਐਂਡੇ ਰਾਇ ਤਬੈ ਯੌ ਕਯੋ ॥

This shabad is on page 2033 of Sri Dasam Granth Sahib.

ਚੌਪਈ

Choupaee ॥


ਐਂਡੇ ਰਾਇ ਤਬੈ ਯੌ ਕਯੋ

Aainade Raaei Tabai You Kayo ॥

ਚਰਿਤ੍ਰ ੧੭੨ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬੀਰਮ ਦੇਵ ਬੋਲਿ ਕਰਿ ਲਯੋ

Beerama Dev Boli Kari Layo ॥

ਚਰਿਤ੍ਰ ੧੭੨ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਯਾ ਗਦ ਕੌ ਗਦਹਾ ਕ੍ਯਾ ਕਰਿਯੈ

Yaa Gada Kou Gadahaa Kaiaa Kariyai ॥

ਚਰਿਤ੍ਰ ੧੭੨ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਤੇ ਰੋਗ ਬਡੋ ਪਰਹਰਿਯੈ ॥੫॥

Jaa Te Roga Bado Parhariyai ॥5॥

ਚਰਿਤ੍ਰ ੧੭੨ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬੈਦ ਤਬੈ ਯੌ ਬਚਨ ਉਚਾਰੇ

Baida Tabai You Bachan Auchaare ॥

ਚਰਿਤ੍ਰ ੧੭੨ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਡੋ ਰੋਗ ਇਹ ਭਯੋ ਤਿਹਾਰੇ

Bado Roga Eih Bhayo Tihaare ॥

ਚਰਿਤ੍ਰ ੧੭੨ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਯਾ ਕੌ ਜੰਤ੍ਰ ਮੰਤ੍ਰ ਨਹਿ ਕੋਈ

Yaa Kou Jaantar Maantar Nahi Koeee ॥

ਚਰਿਤ੍ਰ ੧੭੨ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਤੰਤ੍ਰ ਹੋਵੈ ਤੌ ਹੋਈ ॥੬॥

Eeka Taantar Hovai Tou Hoeee ॥6॥

ਚਰਿਤ੍ਰ ੧੭੨ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮਦਰਾ ਅਧਿਕ ਆਪੁ ਲੈ ਪੀਜੈ

Madaraa Adhika Aapu Lai Peejai ॥

ਚਰਿਤ੍ਰ ੧੭੨ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਔਰ ਆਪਨੀ ਤਿਯ ਕਹ ਦੀਜੈ

Aour Aapanee Tiya Kaha Deejai ॥

ਚਰਿਤ੍ਰ ੧੭੨ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਖਾਟ ਤਰੇ ਬਾਧ ਤੁਮ ਰਹੋ

Khaatta Tare Baadha Tuma Raho ॥

ਚਰਿਤ੍ਰ ੧੭੨ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮੁਖ ਤੇ ਪਰੇ ਕਬਿਤਨ ਕਹੋ ॥੭॥

Mukh Te Pare Kabitan Kaho ॥7॥

ਚਰਿਤ੍ਰ ੧੭੨ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਬੀਰ ਇਕ ਠੌਰ ਬੁਲੈਹੌ

Eeka Beera Eika Tthour Bulaihou ॥

ਚਰਿਤ੍ਰ ੧੭੨ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਇਸੀ ਖਾਟ ਊਪਰ ਬਠੈਹੌ

Eisee Khaatta Aoopra Batthaihou ॥

ਚਰਿਤ੍ਰ ੧੭੨ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਲ ਜੁਧ ਤਵ ਤ੍ਰਿਯ ਤਨ ਕਰਿਹੈ

Mala Judha Tava Triya Tan Karihi ॥

ਚਰਿਤ੍ਰ ੧੭੨ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤੋ ਤਵ ਰੋਗ ਬਡੋ ਪਰਹਰਿ ਹੈ ॥੮॥

To Tava Roga Bado Parhari Hai ॥8॥

ਚਰਿਤ੍ਰ ੧੭੨ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮੂੜ ਬਾਤ ਇਹ ਕਛੂ ਜਾਨੀ

Moorha Baata Eih Kachhoo Na Jaanee ॥

ਚਰਿਤ੍ਰ ੧੭੨ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੇਹ ਅਰੋਗ ਸਰੋਗ ਪਛਾਨੀ

Deha Aroga Saroga Pachhaanee ॥

ਚਰਿਤ੍ਰ ੧੭੨ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਆਪੁ ਮੰਗਾਇ ਮਦ੍ਯ ਤਬ ਪਿਯੋ

Aapu Maangaaei Madai Taba Piyo ॥

ਚਰਿਤ੍ਰ ੧੭੨ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਰ ਸਹਿਤ ਅਬਲਾ ਕੋ ਦਿਯੋ ॥੯॥

Jaara Sahita Abalaa Ko Diyo ॥9॥

ਚਰਿਤ੍ਰ ੧੭੨ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਿਜੁ ਕਰ ਮੈ ਤਿਯ ਜਾਰ ਪਿਵਾਯੋ

Niju Kar Mai Tiya Jaara Pivaayo ॥

ਚਰਿਤ੍ਰ ੧੭੨ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਪੁ ਔਧੋ ਤਰ ਖਾਟ ਬੰਧਾਯੋ

Bapu Aoudho Tar Khaatta Baandhaayo ॥

ਚਰਿਤ੍ਰ ੧੭੨ - ੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਆਖੈ ਦੋਊ ਮੂੰਦਿ ਕਰ ਲਈ

Aakhi Doaoo Mooaandi Kar Laeee ॥

ਚਰਿਤ੍ਰ ੧੭੨ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਰ ਤ੍ਰਿਯਾ ਆਰੂੜਿਤ ਭਈ ॥੧੦॥

Jaara Triyaa Aaroorhita Bhaeee ॥10॥

ਚਰਿਤ੍ਰ ੧੭੨ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭਾਟ ਪਰਿਯੋ ਤਰ ਕਬਿਤ ਉਚਾਰੈ

Bhaatta Pariyo Tar Kabita Auchaarai ॥

ਚਰਿਤ੍ਰ ੧੭੨ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭੇਦ ਅਭੇਦ ਕਛੂ ਬਿਚਾਰੈ

Bheda Abheda Kachhoo Na Bichaarai ॥

ਚਰਿਤ੍ਰ ੧੭੨ - ੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਵਹੈ ਤੰਤ੍ਰ ਜੌ ਬੈਦ ਬਨਾਯੋ

Vahai Taantar Jou Baida Banaayo ॥

ਚਰਿਤ੍ਰ ੧੭੨ - ੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਤੇ ਦੇਵ ਹਮਾਰੈ ਆਯੋ ॥੧੧॥

Taa Te Dev Hamaarai Aayo ॥11॥

ਚਰਿਤ੍ਰ ੧੭੨ - ੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭੋਗੁ ਜਾਰ ਅਬਲਾ ਸੌ ਕਿਯੋ

Bhogu Jaara Abalaa Sou Kiyo ॥

ਚਰਿਤ੍ਰ ੧੭੨ - ੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਤਿ ਭਾਂਤਿ ਤਾ ਕੋ ਸੁਖ ਦਿਯੋ

Bhaanti Bhaanti Taa Ko Sukh Diyo ॥

ਚਰਿਤ੍ਰ ੧੭੨ - ੧੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਉਛਲ ਉਛਲ ਰਤਿ ਅਧਿਕ ਕਮਾਈ

Auchhala Auchhala Rati Adhika Kamaaeee ॥

ਚਰਿਤ੍ਰ ੧੭੨ - ੧੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮੂਰਖ ਭਾਟ ਬਾਤ ਨਹਿ ਪਾਈ ॥੧੨॥

Moorakh Bhaatta Baata Nahi Paaeee ॥12॥

ਚਰਿਤ੍ਰ ੧੭੨ - ੧੨/(੪) - ਸ੍ਰੀ ਦਸਮ ਗ੍ਰੰਥ ਸਾਹਿਬ