ਅੜਿਲ ॥

This shabad is on page 2038 of Sri Dasam Granth Sahib.

ਅੜਿਲ

Arhila ॥


ਸਤ ਗਾੜਨ ਕੋ ਬਲ ਜੋ ਨਰ ਕਰ ਮੈ ਧਰੈ

Sata Gaarhan Ko Bala Jo Nar Kar Mai Dhari ॥

ਚਰਿਤ੍ਰ ੧੭੪ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਸਟ ਤੁਰੈ ਹ੍ਵੈ ਸ੍ਵਾਰ ਤੁਰਤ ਇਹ ਮਗੁ ਪਰੈ

Kaastta Turi Havai Savaara Turta Eih Magu Pari ॥

ਚਰਿਤ੍ਰ ੧੭੪ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਲੀਕ ਬਡੀ ਲਹੁ ਬਿਨੁ ਕਰ ਛੂਏ ਜੋ ਕਰੈ

Leeka Badee Lahu Binu Kar Chhooee Jo Kari ॥

ਚਰਿਤ੍ਰ ੧੭੪ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਸੋਈ ਨ੍ਰਿਪ ਬਰ ਆਜੁ ਆਨ ਹਮ ਕੌ ਬਰੈ ॥੩॥

Ho Soeee Nripa Bar Aaju Aan Hama Kou Bari ॥3॥

ਚਰਿਤ੍ਰ ੧੭੪ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਹ ਪੇਰੋ ਸਾਹ ਹੁਤੋ ਤਹੀ ਖਬਰੈ ਗਈ

Jaha Pero Saaha Huto Tahee Khbari Gaeee ॥

ਚਰਿਤ੍ਰ ੧੭੪ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਚਰਜ ਕਥਾ ਸੁਨਿ ਮੋਨ ਸਭਾ ਸਭ ਹੀ ਭਈ

Acharja Kathaa Suni Mona Sabhaa Sabha Hee Bhaeee ॥

ਚਰਿਤ੍ਰ ੧੭੪ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਹਜਰਤ ਤ੍ਰਿਯ ਐਸੇ ਬਚਨ ਸੁਨਾਇਯੋ

Taba Hajarta Triya Aaise Bachan Sunaaeiyo ॥

ਚਰਿਤ੍ਰ ੧੭੪ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਹਜਰਤ ਕੋ ਭ੍ਰਮੁ ਸਭ ਹੀ ਤਬੈ ਮਿਟਾਇਯੋ ॥੪॥

Ho Hajarta Ko Bharmu Sabha Hee Tabai Mittaaeiyo ॥4॥

ਚਰਿਤ੍ਰ ੧੭੪ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦ੍ਰਭੁ ਜਰ ਲਈ ਮੰਗਾਇ ਬਰੌ ਤਾ ਕੋ ਸੁ ਕਿਯ

Darbhu Jar Laeee Maangaaei Barou Taa Ko Su Kiya ॥

ਚਰਿਤ੍ਰ ੧੭੪ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਹਰਿ ਖੋਦਿ ਬੇਰਿਆ ਕੋ ਬੋਲਿ ਤੁਰੰਗ ਲਿਯ

Nahari Khodi Beriaa Ko Boli Turaanga Liya ॥

ਚਰਿਤ੍ਰ ੧੭੪ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਲਹੁ ਦੀਰਘ ਤਟ ਲੀਕੈ ਕਾਢਿ ਬਨਾਇ ਕੈ

Lahu Deeragha Tatta Leekai Kaadhi Banaaei Kai ॥

ਚਰਿਤ੍ਰ ੧੭੪ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਜੀਤਿ ਆਪੁ ਲੈ ਦਈ ਹਜਰਤਹਿ ਜਾਇ ਕੈ ॥੫॥

Ho Jeeti Aapu Lai Daeee Hajartahi Jaaei Kai ॥5॥

ਚਰਿਤ੍ਰ ੧੭੪ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਚੌਹਤਰਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੭੪॥੩੪੦੭॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Eika Sou Chouhatarvo Charitar Samaapatama Satu Subhama Satu ॥174॥3407॥aphajooaan॥