ਬਡੋ ਮੁਨਾਰ ਉਸਾਰਿ ਤ੍ਰਿਯ ਤਾ ਮੈ ਦਈ ਚਿਨਾਇ ॥੨੮॥

This shabad is on page 2043 of Sri Dasam Granth Sahib.

ਦੋਹਰਾ

Doharaa ॥


ਜੋਬਨ ਖਾਂ ਸੁਨਿ ਬਚਨ ਮਨ ਮੈ ਰੋਸ ਬਢਾਇ

Joban Khaan Suni Ee Bachan Man Mai Rosa Badhaaei ॥

ਚਰਿਤ੍ਰ ੧੭੫ - ੨੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਡੋ ਮੁਨਾਰ ਉਸਾਰਿ ਤ੍ਰਿਯ ਤਾ ਮੈ ਦਈ ਚਿਨਾਇ ॥੨੮॥

Bado Munaara Ausaari Triya Taa Mai Daeee Chinaaei ॥28॥

ਚਰਿਤ੍ਰ ੧੭੫ - ੨੮/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਪਚਹਤਰਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੭੫॥੩੪੩੫॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Eika Sou Pachahatarvo Charitar Samaapatama Satu Subhama Satu ॥175॥3435॥aphajooaan॥