ਲੂਟਨ ਮਾਲ ਬਾਲ ਕੋ ਆਯੋ ॥

This shabad is on page 2044 of Sri Dasam Granth Sahib.

ਚੌਪਈ

Choupaee ॥


ਤਾ ਕੋ ਨਾਥ ਵਿਲਾਇਤ ਗਯੋ

Taa Ko Naatha Vilaaeita Gayo ॥

ਚਰਿਤ੍ਰ ੧੭੬ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਆਵਤ ਮਦ੍ਰ ਦੇਸ ਨਹਿ ਭਯੋ

Aavata Madar Desa Nahi Bhayo ॥

ਚਰਿਤ੍ਰ ੧੭੬ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਲਿਖਿ ਪਤਿਯਾ ਅਬਲਾ ਬਹੁ ਹਾਰੀ

Likhi Patiyaa Abalaa Bahu Haaree ॥

ਚਰਿਤ੍ਰ ੧੭੬ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਜੁ ਪਤਿ ਕੀ ਨਹਿ ਪ੍ਰਭਾ ਨਿਹਾਰੀ ॥੨॥

Niju Pati Kee Nahi Parbhaa Nihaaree ॥2॥

ਚਰਿਤ੍ਰ ੧੭੬ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਿਨ ਤ੍ਰਿਯ ਅਧਿਕ ਉਪਾਇ ਬਨਾਏ

Tin Triya Adhika Aupaaei Banaaee ॥

ਚਰਿਤ੍ਰ ੧੭੬ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਹ ਹੀ ਰਹੇ ਨਾਥ ਨਹਿ ਆਏ

Taha Hee Rahe Naatha Nahi Aaee ॥

ਚਰਿਤ੍ਰ ੧੭੬ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਲਾਲ ਮਿਲੇ ਬਿਨੁ ਬਾਲ ਕੁਲਾਈ

Laala Mile Binu Baala Kulaaeee ॥

ਚਰਿਤ੍ਰ ੧੭੬ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਧਨ ਲੈ ਸੰਗ ਤਹੀ ਸਿਧਾਈ ॥੩॥

Sabha Dhan Lai Saanga Tahee Sidhaaeee ॥3॥

ਚਰਿਤ੍ਰ ੧੭੬ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚੰਦ੍ਰਭਾਨ ਜਾਟੂ ਬਟਿਹਾਯੋ

Chaandarbhaan Jaattoo Battihaayo ॥

ਚਰਿਤ੍ਰ ੧੭੬ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲੂਟਨ ਮਾਲ ਬਾਲ ਕੋ ਆਯੋ

Loottan Maala Baala Ko Aayo ॥

ਚਰਿਤ੍ਰ ੧੭੬ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਕਰ ਚੜਿਯੋ ਛੀਨਿ ਸਭ ਲੀਨੋ

Jo Kar Charhiyo Chheeni Sabha Leeno ॥

ਚਰਿਤ੍ਰ ੧੭੬ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰੰਚ ਕੰਚ ਤਿਹ ਰਹਨ ਦੀਨੋ ॥੪॥

Raancha Kaancha Tih Rahan Na Deeno ॥4॥

ਚਰਿਤ੍ਰ ੧੭੬ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ