ਸਭ ਸੂਰਨ ਕੇ ਸੀਸ ਸਕਲ ਬੁਕਚਾ ਦਏ ॥

This shabad is on page 2046 of Sri Dasam Granth Sahib.

ਅੜਿਲ

Arhila ॥


ਬਹੁਰਿ ਕ੍ਰੋਧ ਕਰਿ ਬਾਲ ਇਕ ਬਾਨ ਪ੍ਰਹਾਰਿਯੋ

Bahuri Karodha Kari Baala Eika Baan Parhaariyo ॥

ਚਰਿਤ੍ਰ ੧੭੬ - ੧੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬੀਸ ਬਾਜ ਬਿਚ ਕਰਿ ਹ੍ਵੈ ਬਾਨ ਪਧਾਰਿਯੋ

Beesa Baaja Bicha Kari Havai Baan Padhaariyo ॥

ਚਰਿਤ੍ਰ ੧੭੬ - ੧੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਰਫਰਾਇ ਛਿਤ ਮਾਝ ਸੁਭਟ ਬਿਨੁ ਸੁਧ ਭਏ

Tarpharaaei Chhita Maajha Subhatta Binu Sudha Bhaee ॥

ਚਰਿਤ੍ਰ ੧੭੬ - ੧੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਆਏ ਜਗਤ ਮਾਝ ਨਿਜੁ ਜਨਨੀ ਜਏ ॥੧੬॥

Ho Aaee Jagata Na Maajha Na Niju Jannee Jaee ॥16॥

ਚਰਿਤ੍ਰ ੧੭੬ - ੧੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਹਸ ਸੂਰਮਾ ਜਬ ਤ੍ਰਿਯ ਦੀਏ ਸੰਘਾਰਿ ਕੈ

Sahasa Sooramaa Jaba Triya Deeee Saanghaari Kai ॥

ਚਰਿਤ੍ਰ ੧੭੬ - ੧੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚੰਦ੍ਰ ਭਾਨ ਰਿਸਿ ਭਰਿਯੋ ਸੁ ਤਿਨੈ ਨਿਹਾਰਿ ਕੈ

Chaandar Bhaan Risi Bhariyo Su Tini Nihaari Kai ॥

ਚਰਿਤ੍ਰ ੧੭੬ - ੧੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਚਾਬੁਕ ਮਾਰਿ ਤੁਰੰਗ ਤੁਰੰਤ ਧਵਾਇਯੋ

Chaabuka Maari Turaanga Turaanta Dhavaaeiyo ॥

ਚਰਿਤ੍ਰ ੧੭੬ - ੧੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਤ੍ਰਿਯ ਤਿਹ ਹਨ੍ਯੋ ਬਾਨ ਤੁਰੰਗਹਿ ਘਾਇਯੋ ॥੧੭॥

Ho Triya Tih Hanio Na Baan Turaangahi Ghaaeiyo ॥17॥

ਚਰਿਤ੍ਰ ੧੭੬ - ੧੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜੀਤਿ ਜੀਤਿ ਕਰਿ ਬਾਲ ਸੂਰਮਾ ਬਸਿ ਕਏ

Jeeti Jeeti Kari Baala Sooramaa Basi Kaee ॥

ਚਰਿਤ੍ਰ ੧੭੬ - ੧੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਸੂਰਨ ਕੇ ਸੀਸ ਸਕਲ ਬੁਕਚਾ ਦਏ

Sabha Sooran Ke Seesa Sakala Bukachaa Daee ॥

ਚਰਿਤ੍ਰ ੧੭੬ - ੧੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਹ ਤੇ ਧਨੁ ਲੈ ਗਏ ਤਜੇ ਤਹ ਆਇ ਕੈ

Jaha Te Dhanu Lai Gaee Taje Taha Aaei Kai ॥

ਚਰਿਤ੍ਰ ੧੭੬ - ੧੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਤੁਮਲ ਜੁਧ ਕਰਿ ਨਾਰਿ ਚਰਿਤ੍ਰ ਦਿਖਾਇ ਕੈ ॥੧੮॥

Ho Tumala Judha Kari Naari Charitar Dikhaaei Kai ॥18॥

ਚਰਿਤ੍ਰ ੧੭੬ - ੧੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਸਦਨ ਤੇ ਛੋਰਿ ਤੁਰੈ ਤਾ ਕੌ ਦਿਯੋ

Eeka Sadan Te Chhori Turi Taa Kou Diyo ॥

ਚਰਿਤ੍ਰ ੧੭੬ - ੧੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚੰਦ੍ਰ ਭਾਨ ਜਾਟੂ ਕੌ ਕਰਿ ਅਪਨੋ ਲਿਯੋ

Chaandar Bhaan Jaattoo Kou Kari Apano Liyo ॥

ਚਰਿਤ੍ਰ ੧੭੬ - ੧੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਚੋਰ ਬ੍ਰਿਤਿ ਕੋ ਤੁਰਤ ਤਬੈ ਤਿਨ ਤ੍ਯਾਗਿਯੋ

Chora Briti Ko Turta Tabai Tin Taiaagiyo ॥

ਚਰਿਤ੍ਰ ੧੭੬ - ੧੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰੀ ਜਦੁਪਤਿ ਕੇ ਜਾਪ ਬਿਖੈ ਅਨੁਰਾਗਿਯੋ ॥੧੯॥

Sree Jadupati Ke Jaapa Bikhi Anuraagiyo ॥19॥

ਚਰਿਤ੍ਰ ੧੭੬ - ੧੯/(੪) - ਸ੍ਰੀ ਦਸਮ ਗ੍ਰੰਥ ਸਾਹਿਬ