ਹੋ ਜਲ ਜੀਵਨ ਕਹ ਐਸੇ ਚਰਿਤ੍ਰ ਦਿਖਾਇ ਕੈ ॥੭॥

This shabad is on page 2048 of Sri Dasam Granth Sahib.

ਅੜਿਲ

Arhila ॥


ਮੈਨ ਲਤਾ ਇਕ ਬਡੋ ਜਹਾਜ ਮੰਗਾਇਯੋ

Main Lataa Eika Bado Jahaaja Maangaaeiyo ॥

ਚਰਿਤ੍ਰ ੧੭੭ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਖਾਨ ਪਾਨ ਬਹੁ ਦਿਨ ਕੋ ਬੀਚ ਡਰਾਇਯੋ

Khaan Paan Bahu Din Ko Beecha Daraaeiyo ॥

ਚਰਿਤ੍ਰ ੧੭੭ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਛੋਰਿ ਨਾਥ ਕੋ ਧਾਮ ਆਪੁ ਤਿਤ ਕੌ ਚਲੀ

Chhori Naatha Ko Dhaam Aapu Tita Kou Chalee ॥

ਚਰਿਤ੍ਰ ੧੭੭ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਲੀਨੇ ਅਪੁਨੇ ਸੰਗ ਪਚਾਸਿਕ ਸੁਭ ਅਲੀ ॥੨॥

Ho Leene Apune Saanga Pachaasika Subha Alee ॥2॥

ਚਰਿਤ੍ਰ ੧੭੭ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਸਮੁੰਦ੍ਰ ਮੈ ਗਈ ਤਬੈ ਤਿਨ ਯੌ ਕਿਯੋ

Jaba Samuaandar Mai Gaeee Tabai Tin You Kiyo ॥

ਚਰਿਤ੍ਰ ੧੭੭ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਾਠਿ ਹਾਥਿ ਕੋ ਬਾਂਸਿ ਮੰਗਾਇ ਤਬੈ ਲਿਯੋ

Saatthi Haathi Ko Baansi Maangaaei Tabai Liyo ॥

ਚਰਿਤ੍ਰ ੧੭੭ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਸੌ ਬੈਰਕ ਬਾਧੀ ਬਡੀ ਬਨਾਇ ਕੈ

Taa Sou Barika Baadhee Badee Banaaei Kai ॥

ਚਰਿਤ੍ਰ ੧੭੭ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਵਾ ਅੰਚਰ ਕੇ ਸੰਗ ਦਈ ਆਗਿ ਜਰਾਇ ਕੈ ॥੩॥

Ho Vaa Aanchar Ke Saanga Daeee Aagi Jaraaei Kai ॥3॥

ਚਰਿਤ੍ਰ ੧੭੭ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਹੇਰਿ ਆਗਿ ਕਹ ਜਿਯਨ ਅਚੰਭਵ ਅਤਿ ਭਯੋ

Heri Aagi Kaha Jiyan Achaanbhava Ati Bhayo ॥

ਚਰਿਤ੍ਰ ੧੭੭ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਨੁਕ ਸਮੁੰਦ੍ਰ ਕੇ ਬੀਚ ਦੂਸਰੋ ਸਸਿ ਵਯੋ

Januka Samuaandar Ke Beecha Doosaro Sasi Vayo ॥

ਚਰਿਤ੍ਰ ੧੭੭ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜ੍ਯੋਂ ਜ੍ਯੋਂ ਤਾਕਹ ਬੈਠਿ ਮਲਾਹ ਚਲਾਵਹੀ

Jaiona Jaiona Taakaha Baitthi Malaaha Chalaavahee ॥

ਚਰਿਤ੍ਰ ੧੭੭ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਮਛ ਕਛ ਸੰਗਿ ਹੇਰਿ ਚਲੇ ਤਹ ਆਵਹੀ ॥੪॥

Ho Machha Kachha Saangi Heri Chale Taha Aavahee ॥4॥

ਚਰਿਤ੍ਰ ੧੭੭ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚਾਲਿਸ ਕੋਸ ਪ੍ਰਮਾਨ ਜਹਾਜ ਜਬਾਇਯੋ

Chaalisa Kosa Parmaan Jahaaja Jabaaeiyo ॥

ਚਰਿਤ੍ਰ ੧੭੭ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਛ ਕਛ ਸਭ ਅਧਿਕ ਹ੍ਰਿਦੈ ਸੁਖ ਪਾਇਯੋ

Machha Kachha Sabha Adhika Hridai Sukh Paaeiyo ॥

ਚਰਿਤ੍ਰ ੧੭੭ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਯਾ ਫਲ ਕੌ ਹਮ ਅਬ ਹੀ ਪਕਰਿ ਚਬਾਇ ਹੈ

Yaa Phala Kou Hama Aba Hee Pakari Chabaaei Hai ॥

ਚਰਿਤ੍ਰ ੧੭੭ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਬਹੁਰਿ ਆਪੁਨੇ ਧਾਮ ਸਕਲ ਚਲਿ ਜਾਇ ਹੈ ॥੫॥

Ho Bahuri Aapune Dhaam Sakala Chali Jaaei Hai ॥5॥

ਚਰਿਤ੍ਰ ੧੭੭ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮਛ ਕਛ ਅਰੁ ਜੀਵ ਬਹੁਤ ਮਿਲਿ ਜੋ ਧਏ

Machha Kachha Aru Jeeva Bahuta Mili Jo Dhaee ॥

ਚਰਿਤ੍ਰ ੧੭੭ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਨ ਕੇ ਬਲੁ ਸੌ ਅਧਿਕ ਰਤਨ ਆਵਤ ਭਏ

Tin Ke Balu Sou Adhika Ratan Aavata Bhaee ॥

ਚਰਿਤ੍ਰ ੧੭੭ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮੈਨ ਲਤਾ ਤਬ ਦੀਨੀ ਆਗਿ ਬੁਝਾਇ ਕੈ

Main Lataa Taba Deenee Aagi Bujhaaei Kai ॥

ਚਰਿਤ੍ਰ ੧੭੭ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਮਛ ਕਛ ਚਕਿ ਰਹੇ ਅਨਿਕ ਦੁਖ ਪਾਇ ਕੈ ॥੬॥

Ho Machha Kachha Chaki Rahe Anika Dukh Paaei Kai ॥6॥

ਚਰਿਤ੍ਰ ੧੭੭ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਿਨ ਕੇ ਠਟਕਤ ਬਾਰਿ ਤਹਾ ਤੇ ਚਲਿ ਗਯੋ

Tin Ke Tthattakata Baari Tahaa Te Chali Gayo ॥

ਚਰਿਤ੍ਰ ੧੭੭ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੀਵਤ ਹੀ ਸਭ ਰਹੇ ਅਧਿਕ ਦੁਖਿਤ ਭਯੋ

Jeevata Hee Sabha Rahe Adhika Dukhita Bhayo ॥

ਚਰਿਤ੍ਰ ੧੭੭ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਨਿ ਮਾਨਿਕ ਤਬ ਲੀਨੇ ਬਾਲ ਉਠਾਇ ਕੈ

Mani Maanika Taba Leene Baala Autthaaei Kai ॥

ਚਰਿਤ੍ਰ ੧੭੭ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਜਲ ਜੀਵਨ ਕਹ ਐਸੇ ਚਰਿਤ੍ਰ ਦਿਖਾਇ ਕੈ ॥੭॥

Ho Jala Jeevan Kaha Aaise Charitar Dikhaaei Kai ॥7॥

ਚਰਿਤ੍ਰ ੧੭੭ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ