ਕੋਰਿ ਕੁਅਰਿ ਪਰ ਕੂਕ ਦਿਰਾਈ ॥

This shabad is on page 2049 of Sri Dasam Granth Sahib.

ਚੌਪਈ

Choupaee ॥


ਏਕ ਸੁਮੇਰ ਦੇਵਿ ਬਰ ਨਾਰੀ

Eeka Sumera Devi Bar Naaree ॥

ਚਰਿਤ੍ਰ ੧੭੮ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਤਿ ਸੁੰਦਰ ਪ੍ਰਭੁ ਆਪੁ ਸਵਾਰੀ

Ati Suaandar Parbhu Aapu Savaaree ॥

ਚਰਿਤ੍ਰ ੧੭੮ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੋਤਿ ਮਤੀ ਦੁਹਿਤਾ ਤਿਹ ਸੋਹੈ

Joti Matee Duhitaa Tih Sohai ॥

ਚਰਿਤ੍ਰ ੧੭੮ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦੇਵ ਅਦੇਵਨ ਕੋ ਮਨੁ ਮੋਹੈ ॥੧॥

Dev Adevan Ko Manu Mohai ॥1॥

ਚਰਿਤ੍ਰ ੧੭੮ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕੋਰਿ ਕੁਅਰਿ ਤਿਹ ਸਵਤਿ ਸੁਨਿਜੈ

Kori Kuari Tih Savati Sunijai ॥

ਚਰਿਤ੍ਰ ੧੭੮ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬੈਰ ਭਾਵ ਤਿਨ ਮਾਝ ਭਨਿਜੈ

Bari Bhaava Tin Maajha Bhanijai ॥

ਚਰਿਤ੍ਰ ੧੭੮ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੋ ਰਾਨੀ ਕੋਊ ਘਾਤ ਪਾਵੈ

So Raanee Koaoo Ghaata Na Paavai ॥

ਚਰਿਤ੍ਰ ੧੭੮ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਛਲ ਸੋ ਤਿਹ ਸ੍ਵਰਗ ਪਠਾਵੈ ॥੨॥

Jih Chhala So Tih Savarga Patthaavai ॥2॥

ਚਰਿਤ੍ਰ ੧੭੮ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੁਹਿਤਾ ਬੋਲਿ ਨਿਕਟ ਤਿਹ ਲਈ

Duhitaa Boli Nikatta Tih Laeee ॥

ਚਰਿਤ੍ਰ ੧੭੮ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਿਛਾ ਇਹੈ ਸਿਖਾਵਤ ਭਈ

Sichhaa Eihi Sikhaavata Bhaeee ॥

ਚਰਿਤ੍ਰ ੧੭੮ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਰਿਯਾ ਖੇਲਿ ਕੂਕ ਜਬ ਦੀਜੌ

Jariyaa Kheli Kooka Jaba Deejou ॥

ਚਰਿਤ੍ਰ ੧੭੮ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਮ ਸਵਤਿ ਹਮਰੀ ਕੌ ਲੀਜੌ ॥੩॥

Naam Savati Hamaree Kou Leejou ॥3॥

ਚਰਿਤ੍ਰ ੧੭੮ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬੋਲਿ ਸਵਾਰੀ ਸੁਤਾ ਖਿਲਾਈ

Boli Savaaree Sutaa Khilaaeee ॥

ਚਰਿਤ੍ਰ ੧੭੮ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕੋਰਿ ਕੁਅਰਿ ਪਰ ਕੂਕ ਦਿਰਾਈ

Kori Kuari Par Kooka Diraaeee ॥

ਚਰਿਤ੍ਰ ੧੭੮ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਨੀ ਅਧਿਕ ਕੋਪ ਤਬ ਭਈ

Raanee Adhika Kopa Taba Bhaeee ॥

ਚਰਿਤ੍ਰ ੧੭੮ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚੜਿ ਝੰਪਾਨ ਮਾਰਨ ਤਿਨ ਗਈ ॥੪॥

Charhi Jhaanpaan Maaran Tin Gaeee ॥4॥

ਚਰਿਤ੍ਰ ੧੭੮ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਵਤਿਨ ਖਬਰਿ ਐਸ ਸੁਨਿ ਪਾਈ

Savatin Khbari Aaisa Suni Paaeee ॥

ਚਰਿਤ੍ਰ ੧੭੮ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚੜਿ ਰਾਨੀ ਹਮਰੇ ਪਰ ਆਈ

Charhi Raanee Hamare Par Aaeee ॥

ਚਰਿਤ੍ਰ ੧੭੮ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਜੁ ਕਰ ਗ੍ਰਿਹਨ ਆਗਿ ਲੈ ਦੀਨੀ

Niju Kar Grihan Aagi Lai Deenee ॥

ਚਰਿਤ੍ਰ ੧੭੮ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਰਿ ਬਰਿ ਬਾਟ ਸ੍ਵਰਗ ਕੀ ਲੀਨੀ ॥੫॥

Jari Bari Baatta Savarga Kee Leenee ॥5॥

ਚਰਿਤ੍ਰ ੧੭੮ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ