ਪ੍ਰਾਚੀ ਦਿਸਾ ਪ੍ਰਗਟਿਯੋ ਸਸਿ ਦਾਰੁਨ ਸੂਰਜ ਪਸਚਮ ਅਸਤ ਭਏ ਹੈ ॥

This shabad is on page 2051 of Sri Dasam Granth Sahib.

ਸਵੈਯਾ

Savaiyaa ॥


ਪਿਯ ਕਿਯੋ ਪਰਦੇਸ ਪਯਾਨ ਗਏ ਕਤਹੂੰ ਉਠਿ ਬੰਧਵ ਦੋਊ

Piya Kiyo Pardesa Payaan Gaee Katahooaan Autthi Baandhava Doaoo ॥

ਚਰਿਤ੍ਰ ੧੮੦ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਹੌ ਬਿਲਲਾਤ ਅਨਾਥ ਭਈ ਇਤ ਅੰਤਰ ਕੀ ਗਤਿ ਜਾਨਤ ਸੋਊ

Hou Bilalaata Anaatha Bhaeee Eita Aantar Kee Gati Jaanta Soaoo ॥

ਚਰਿਤ੍ਰ ੧੮੦ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪੂਤ ਰਹੇ ਸਿਸ ਮਾਤ ਪਿਤ ਕਬਹੂੰ ਨਹਿ ਆਵਤ ਹ੍ਯਾਂ ਘਰ ਖੋਊ

Poota Rahe Sisa Maata Pita Kabahooaan Nahi Aavata Haiaan Ghar Khoaoo ॥

ਚਰਿਤ੍ਰ ੧੮੦ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬੈਦ ਉਪਾਇ ਕਰੋ ਹਮਰੋ ਕਛੁ ਆਂਧਰੀ ਸਾਸੁ ਨਿਵਾਸ ਕੋਊ ॥੨॥

Baida Aupaaei Karo Hamaro Kachhu Aanadharee Saasu Nivaasa Na Koaoo ॥2॥

ਚਰਿਤ੍ਰ ੧੮੦ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭੇਸ ਮਲੀਨ ਰਹੌ ਤਬ ਤੈ ਸਿਰ ਕੇਸ ਜਟਾਨ ਕੇ ਜੂਟ ਭਏ ਹੈ

Bhesa Maleena Rahou Taba Tai Sri Kesa Jattaan Ke Jootta Bhaee Hai ॥

ਚਰਿਤ੍ਰ ੧੮੦ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬ੍ਯੋਗਨਿ ਸੀ ਬਿਰਹੋ ਘਰ ਹੀ ਘਰ ਹਾਰ ਸਿੰਗਾਰ ਬਿਸਾਰ ਦਏ ਹੈ

Baiogani See Briho Ghar Hee Ghar Haara Siaangaara Bisaara Daee Hai ॥

ਚਰਿਤ੍ਰ ੧੮੦ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਾਚੀ ਦਿਸਾ ਪ੍ਰਗਟਿਯੋ ਸਸਿ ਦਾਰੁਨ ਸੂਰਜ ਪਸਚਮ ਅਸਤ ਭਏ ਹੈ

Paraachee Disaa Pargattiyo Sasi Daaruna Sooraja Pasachama Asata Bhaee Hai ॥

ਚਰਿਤ੍ਰ ੧੮੦ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬੈਦ ਉਪਾਇ ਕਰੋ ਕਛੁ ਆਇ ਮਮੇਸ ਕਹੂੰ ਪਰਦੇਸ ਗਏ ਹੈ ॥੩॥

Baida Aupaaei Karo Kachhu Aaei Mamesa Kahooaan Pardesa Gaee Hai ॥3॥

ਚਰਿਤ੍ਰ ੧੮੦ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਾਸ ਸੋ ਪ੍ਰਾਤ ਪਟਾ ਸੇ ਪਟੰਬਰ ਪਿਯਰੀ ਪਰੀ ਪਰਸੇ ਪ੍ਰਤਿਪਾਰੇ

Paraasa So Paraata Pattaa Se Pattaanbar Piyaree Paree Parse Partipaare ॥

ਚਰਿਤ੍ਰ ੧੮੦ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪਾਸ ਸੀ ਪ੍ਰੀਤ ਕੁਪ੍ਯੋਗ ਸੀ ਪ੍ਰਾਕ੍ਰਿਤ ਪ੍ਰੇਤ ਸੇ ਪਾਨਿ ਪਰੋਸਨਿਹਾਰੇ

Paasa See Pareet Kupaioga See Paraakrita Pareta Se Paani Parosanihaare ॥

ਚਰਿਤ੍ਰ ੧੮੦ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪਾਸ ਪਰੋਸਨ ਪਾਰਧ ਸੀ ਪਕਵਾਨ ਪਿਸਾਚ ਸੋ ਪੀਰ ਸੇ ਪ੍ਯਾਰੇ

Paasa Parosan Paaradha See Pakavaan Pisaacha So Peera Se Paiaare ॥

ਚਰਿਤ੍ਰ ੧੮੦ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪਾਪ ਸੌ ਪੌਨ ਪ੍ਰਵੇਸ ਕਰੈ ਜਬ ਤੇ ਗਏ ਪੀਯ ਪ੍ਰਦੇਸ ਪਿਯਾਰੇ ॥੪॥

Paapa Sou Pouna Parvesa Kari Jaba Te Gaee Peeya Pardesa Piyaare ॥4॥

ਚਰਿਤ੍ਰ ੧੮੦ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰੀਤਮ ਪੀਯ ਚਲੇ ਪਰਦੇਸ ਪ੍ਰਿਯਾ ਪ੍ਰਤਿ ਮੰਤ੍ਰ ਰਹੀ ਜਕਿ ਕੈ

Pareetma Peeya Chale Pardesa Priyaa Parti Maantar Rahee Jaki Kai ॥

ਚਰਿਤ੍ਰ ੧੮੦ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪਲਕੈ ਲਗੈ ਪਲਕਾ ਪੈ ਪਰੈ ਪਛੁਤਾਤ ਉਤੈ ਪਤਿ ਕੌ ਤਕਿ ਕੈ

Palakai Na Lagai Palakaa Pai Pari Pachhutaata Autai Pati Kou Taki Kai ॥

ਚਰਿਤ੍ਰ ੧੮੦ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਤਿ ਪ੍ਰਾਤ ਪਖਾਰਿ ਸਭੈ ਤਨੁ ਪਾਕ ਪਕਾਵਨ ਕਾਜ ਚਲੀ ਥਕਿ ਕੈ

Parti Paraata Pakhaari Sabhai Tanu Paaka Pakaavan Kaaja Chalee Thaki Kai ॥

ਚਰਿਤ੍ਰ ੧੮੦ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪਤਿ ਪ੍ਰੇਮ ਪ੍ਰਵੇਸ ਕਿਯੋ ਤਨ ਮੈ ਬਿਨੁ ਪਾਵਕ ਪਾਕ ਗਯੋ ਪਕਿ ਕੈ ॥੫॥

Pati Parema Parvesa Kiyo Tan Mai Binu Paavaka Paaka Gayo Paki Kai ॥5॥

ਚਰਿਤ੍ਰ ੧੮੦ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ