ਜਬ ਇਹ ਭਾਂਤਿ ਜਾਰਿ ਸੁਨ ਪਾਯੋ ॥

This shabad is on page 2052 of Sri Dasam Granth Sahib.

ਚੌਪਈ

Choupaee ॥


ਜਬ ਇਹ ਭਾਂਤਿ ਜਾਰਿ ਸੁਨ ਪਾਯੋ

Jaba Eih Bhaanti Jaari Suna Paayo ॥

ਚਰਿਤ੍ਰ ੧੮੦ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਇਹੈ ਹ੍ਰਿਦੈ ਭੀਤਰ ਠਹਰਾਯੋ

Eihi Hridai Bheetr Tthaharaayo ॥

ਚਰਿਤ੍ਰ ੧੮੦ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮੋਹਿ ਬੁਲਾਵਤ ਹੈ ਬਡਭਾਗੀ

Mohi Bulaavata Hai Badabhaagee ॥

ਚਰਿਤ੍ਰ ੧੮੦ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਯਾ ਕੀ ਲਗਨਿ ਮੋਹਿ ਪਰ ਲਾਗੀ ॥੬॥

Yaa Kee Lagani Mohi Par Laagee ॥6॥

ਚਰਿਤ੍ਰ ੧੮੦ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੇ ਪਾਸ ਤੁਰਤ ਚਲਿ ਗਯੋ

Taa Ke Paasa Turta Chali Gayo ॥

ਚਰਿਤ੍ਰ ੧੮੦ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁ ਬਿਧਿ ਭੋਗ ਕਮਾਵਤ ਭਯੋ

Bahu Bidhi Bhoga Kamaavata Bhayo ॥

ਚਰਿਤ੍ਰ ੧੮੦ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕੇਲ ਕਮਾਇ ਪਲਟਿ ਗ੍ਰਿਹ ਆਯੋ

Kela Kamaaei Palatti Griha Aayo ॥

ਚਰਿਤ੍ਰ ੧੮੦ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੋ ਭੇਦ ਕਾਹੂ ਪਾਯੋ ॥੭॥

Taa Ko Bheda Na Kaahoo Paayo ॥7॥

ਚਰਿਤ੍ਰ ੧੮੦ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਅਸੀਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੮੦॥੩੪੮੫॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Eika Sou Aseevo Charitar Samaapatama Satu Subhama Satu ॥180॥3485॥aphajooaan॥