ਅਧਿਕ ਕੋਪ ਕਰਿ ਖੜਗ ਪ੍ਰਹਾਰਿਯੋ ॥

This shabad is on page 2055 of Sri Dasam Granth Sahib.

ਚੌਪਈ

Choupaee ॥


ਅਧਿਕ ਕੋਪ ਕਰਿ ਖੜਗ ਪ੍ਰਹਾਰਿਯੋ

Adhika Kopa Kari Khrhaga Parhaariyo ॥

ਚਰਿਤ੍ਰ ੧੮੨ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੁਹੂਅਨ ਚਾਰਿ ਟੂਕ ਕਰਿ ਡਾਰਿਯੋ

Duhooan Chaari Ttooka Kari Daariyo ॥

ਚਰਿਤ੍ਰ ੧੮੨ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮੈ ਇਹ ਜੜ ਸੋ ਭੇਦ ਬਤਾਯੋ

Mai Eih Jarha So Bheda Bataayo ॥

ਚਰਿਤ੍ਰ ੧੮੨ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਮੋਹੁ ਝੂਠੀ ਠਹਰਾਯੋ ॥੩॥

Eih Mohu Jhootthee Tthaharaayo ॥3॥

ਚਰਿਤ੍ਰ ੧੮੨ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਵਤਿ ਸਹਿਤ ਰਾਜਾ ਕੌ ਘਾਈ

Savati Sahita Raajaa Kou Ghaaeee ॥

ਚਰਿਤ੍ਰ ੧੮੨ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪੌਛਿ ਖੜਗ ਬਹੁਰੋ ਘਰ ਆਈ

Pouchhi Khrhaga Bahuro Ghar Aaeee ॥

ਚਰਿਤ੍ਰ ੧੮੨ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੋਇ ਰਹੀ ਮਨ ਮੈ ਸੁਖ ਪਾਯੋ

Soei Rahee Man Mai Sukh Paayo ॥

ਚਰਿਤ੍ਰ ੧੮੨ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭਏ ਪ੍ਰਾਤ ਯੌ ਕੂਕਿ ਸੁਨਾਯੋ ॥੪॥

Bhaee Paraata You Kooki Sunaayo ॥4॥

ਚਰਿਤ੍ਰ ੧੮੨ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰੋਇ ਪ੍ਰਾਤ ਭੇ ਬਚਨ ਉਚਾਰੇ

Roei Paraata Bhe Bachan Auchaare ॥

ਚਰਿਤ੍ਰ ੧੮੨ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬੈਠੇ ਕਹਾ ਰਾਵ ਜੂ ਮਾਰੇ

Baitthe Kahaa Raava Joo Maare ॥

ਚਰਿਤ੍ਰ ੧੮੨ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਹਮਰੇ ਸੁਖ ਸਭ ਹੀ ਬਿਧਿ ਖੋਏ

Hamare Sukh Sabha Hee Bidhi Khoee ॥

ਚਰਿਤ੍ਰ ੧੮੨ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਯੌ ਸੁਨਿ ਬੈਨ ਸਕਲ ਭ੍ਰਿਤ ਰੋਏ ॥੫॥

You Suni Bain Sakala Bhrita Roee ॥5॥

ਚਰਿਤ੍ਰ ੧੮੨ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮ੍ਰਿਤਕ ਰਾਵ ਤ੍ਰਿਯ ਸਹਿਤ ਨਿਹਾਰਿਯੋ

Mritaka Raava Triya Sahita Nihaariyo ॥

ਚਰਿਤ੍ਰ ੧੮੨ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਰਾਨੀ ਇਹ ਭਾਂਤਿ ਉਚਾਰਿਯੋ

Taba Raanee Eih Bhaanti Auchaariyo ॥

ਚਰਿਤ੍ਰ ੧੮੨ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮੋ ਕਹ ਸਾਥ ਰਾਵ ਕੇ ਜਾਰਹੁ

Mo Kaha Saatha Raava Ke Jaarahu ॥

ਚਰਿਤ੍ਰ ੧੮੨ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮੋਰੇ ਛਤ੍ਰ ਪੁਤ੍ਰ ਸਿਰ ਢਾਰਹੁ ॥੬॥

More Chhatar Putar Sri Dhaarahu ॥6॥

ਚਰਿਤ੍ਰ ੧੮੨ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਤਾ ਪੈ ਮੰਤ੍ਰੀ ਸਭ ਆਏ

Taba Taa Pai Maantaree Sabha Aaee ॥

ਚਰਿਤ੍ਰ ੧੮੨ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰੋਇ ਰੋਇ ਯੌ ਬਚਨ ਸੁਨਾਏ

Roei Roei You Bachan Sunaaee ॥

ਚਰਿਤ੍ਰ ੧੮੨ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਛਤ੍ਰ ਪੁਤ੍ਰ ਕੇ ਸਿਰ ਪਰ ਢਾਰੋ

Chhatar Putar Ke Sri Par Dhaaro ॥

ਚਰਿਤ੍ਰ ੧੮੨ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਆਜ ਉਚਿਤ ਨਹਿ ਜਰਨ ਤਿਹਾਰੋ ॥੭॥

Aaja Auchita Nahi Jarn Tihaaro ॥7॥

ਚਰਿਤ੍ਰ ੧੮੨ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ