ਝੂਲਤਿ ਗੀਤਿ ਮਧੁਰ ਧੁਨਿ ਗਾਵਹਿ ॥

This shabad is on page 2057 of Sri Dasam Granth Sahib.

ਚੌਪਈ

Choupaee ॥


ਤਬ ਹੀ ਦਿਵਸ ਤੀਜ ਕੋ ਆਯੋ

Taba Hee Divasa Teeja Ko Aayo ॥

ਚਰਿਤ੍ਰ ੧੮੩ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਅਬਲਨਿ ਆਨੰਦੁ ਬਢਾਯੋ

Sabha Abalani Aanaandu Badhaayo ॥

ਚਰਿਤ੍ਰ ੧੮੩ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਝੂਲਤਿ ਗੀਤਿ ਮਧੁਰ ਧੁਨਿ ਗਾਵਹਿ

Jhoolati Geeti Madhur Dhuni Gaavahi ॥

ਚਰਿਤ੍ਰ ੧੮੩ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨਤ ਨਾਦ ਕੋਕਿਲਾ ਲਜਾਵਹਿ ॥੨॥

Sunata Naada Kokilaa Lajaavahi ॥2॥

ਚਰਿਤ੍ਰ ੧੮੩ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਉਤ ਘਨਘੋਰ ਘਟਾ ਘੁਹਰਾਵੈ

Auta Ghanghora Ghattaa Ghuharaavai ॥

ਚਰਿਤ੍ਰ ੧੮੩ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਮਿਲਿ ਗੀਤ ਚੰਚਲਾ ਗਾਵੈ

Eiti Mili Geet Chaanchalaa Gaavai ॥

ਚਰਿਤ੍ਰ ੧੮੩ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਉਤ ਤੇ ਦਿਪਤ ਦਾਮਿਨੀ ਦਮਕੈ

Auta Te Dipata Daaminee Damakai ॥

ਚਰਿਤ੍ਰ ੧੮੩ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਇਤ ਇਨ ਦਸਨ ਕਾਮਨਿਨ ਝਮਕੈ ॥੩॥

Eita Ein Dasan Kaamnin Jhamakai ॥3॥

ਚਰਿਤ੍ਰ ੧੮੩ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਿਤੁ ਰਾਜ ਪ੍ਰਭਾ ਇਕ ਰਾਜ ਦੁਲਾਰਨਿ

Ritu Raaja Parbhaa Eika Raaja Dulaarani ॥

ਚਰਿਤ੍ਰ ੧੮੩ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਹਿ ਪ੍ਰਭਾ ਸਮ ਰਾਜ ਕੁਮਾਰਿ

Jaahi Parbhaa Sama Raaja Kumaari Na ॥

ਚਰਿਤ੍ਰ ੧੮੩ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਪ੍ਰਮਾਨ ਤਾ ਕੀ ਛਬਿ ਸੋਹੈ

Aparmaan Taa Kee Chhabi Sohai ॥

ਚਰਿਤ੍ਰ ੧੮੩ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਖਗ ਮ੍ਰਿਗ ਰਾਜ ਭੁਜੰਗਨ ਮੋਹੈ ॥੪॥

Khga Mriga Raaja Bhujangn Mohai ॥4॥

ਚਰਿਤ੍ਰ ੧੮੩ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੋ ਝੂਲਤ ਤਿਨ ਖਾਨ ਨਿਹਾਰੀ

So Jhoolata Tin Khaan Nihaaree ॥

ਚਰਿਤ੍ਰ ੧੮੩ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਗਿਰਿਯੋ ਭੂਮਿ ਜਨੁ ਲਗੀ ਕਟਾਰੀ

Giriyo Bhoomi Janu Lagee Kattaaree ॥

ਚਰਿਤ੍ਰ ੧੮੩ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕੁਟਨੀ ਏਕ ਬੁਲਾਇ ਮੰਗਾਈ

Kuttanee Eeka Bulaaei Maangaaeee ॥

ਚਰਿਤ੍ਰ ੧੮੩ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਕਲ ਬ੍ਰਿਥਾ ਤਿਹ ਭਾਖ ਸੁਨਾਈ ॥੫॥

Sakala Brithaa Tih Bhaakh Sunaaeee ॥5॥

ਚਰਿਤ੍ਰ ੧੮੩ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ