ਗ੍ਰਿਹ ਕੀ ਐਂਚਿ ਕਿਵਰਿਯਾ ਦਈ ॥੫॥

This shabad is on page 2062 of Sri Dasam Granth Sahib.

ਚੌਪਈ

Choupaee ॥


ਸ੍ਰੀ ਅਕਬਰ ਆਖੇਟ ਸਿਧਾਯੋ

Sree Akabar Aakhetta Sidhaayo ॥

ਚਰਿਤ੍ਰ ੧੮੫ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੋ ਰੂਪ ਨਿਰਖਿ ਬਿਰਮਾਯੋ

Taa Ko Roop Nrikhi Brimaayo ॥

ਚਰਿਤ੍ਰ ੧੮੫ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਖੀ ਏਕ ਤਿਹ ਤੀਰ ਪਠਾਈ

Sakhee Eeka Tih Teera Patthaaeee ॥

ਚਰਿਤ੍ਰ ੧੮੫ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਾਹਿ ਆਨਿ ਮੁਹਿ ਦੇਹਿ ਮਿਲਾਈ ॥੨॥

Taahi Aani Muhi Dehi Milaaeee ॥2॥

ਚਰਿਤ੍ਰ ੧੮੫ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਚਲ ਸਖੀ ਭਵਨ ਤਿਹ ਗਈ

Taba Chala Sakhee Bhavan Tih Gaeee ॥

ਚਰਿਤ੍ਰ ੧੮੫ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਵਾ ਕੌ ਭੇਦ ਜਤਾਵਤ ਭਈ

Vaa Kou Bheda Jataavata Bhaeee ॥

ਚਰਿਤ੍ਰ ੧੮੫ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੋ ਹਜਰਤਿ ਕੇ ਧਾਮ ਆਈ

So Hajarti Ke Dhaam Na Aaeee ॥

ਚਰਿਤ੍ਰ ੧੮੫ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹਜਰਤਿ ਜੂ ਗ੍ਰਿਹ ਲਏ ਬੁਲਾਈ ॥੩॥

Hajarti Joo Griha Laee Bulaaeee ॥3॥

ਚਰਿਤ੍ਰ ੧੮੫ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਹਜਰਤਿ ਜਬੈ ਭਵਨ ਤਿਹ ਆਯੋ

Hajarti Jabai Bhavan Tih Aayo ॥

ਚਰਿਤ੍ਰ ੧੮੫ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਅਬਲਾ ਕੀ ਸੇਜ ਸੁਹਾਯੋ

Taa Abalaa Kee Seja Suhaayo ॥

ਚਰਿਤ੍ਰ ੧੮੫ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਰਾਨੀ ਤਿਨ ਬਚਨ ਉਚਾਰੇ

Taba Raanee Tin Bachan Auchaare ॥

ਚਰਿਤ੍ਰ ੧੮੫ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨਹੁ ਸਾਹ ਪ੍ਰਾਨਨ ਤੇ ਪ੍ਯਾਰੇ ॥੪॥

Sunahu Saaha Paraann Te Paiaare ॥4॥

ਚਰਿਤ੍ਰ ੧੮੫ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਹੌ ਤੋ ਅਬੈ ਡਾਰਿ ਲਘੁ ਆਊ

Kahou To Abai Daari Laghu Aaaoo ॥

ਚਰਿਤ੍ਰ ੧੮੫ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁਰਿ ਤਿਹਾਰੀ ਸੇਜ ਸੁਹਾਊ

Bahuri Tihaaree Seja Suhaaoo ॥

ਚਰਿਤ੍ਰ ੧੮੫ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਯੌ ਕਹਿ ਜਾਤ ਤਹਾ ਤੇ ਭਈ

You Kahi Jaata Tahaa Te Bhaeee ॥

ਚਰਿਤ੍ਰ ੧੮੫ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਗ੍ਰਿਹ ਕੀ ਐਂਚਿ ਕਿਵਰਿਯਾ ਦਈ ॥੫॥

Griha Kee Aainachi Kivariyaa Daeee ॥5॥

ਚਰਿਤ੍ਰ ੧੮੫ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪਤਿ ਕਹ ਜਾਇ ਸਕਲ ਸੁਧਿ ਦਈ

Pati Kaha Jaaei Sakala Sudhi Daeee ॥

ਚਰਿਤ੍ਰ ੧੮੫ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੰਗ ਕਰਿ ਨਾਥੇ ਲ੍ਯਾਵਤ ਭਈ

Saanga Kari Naathe Laiaavata Bhaeee ॥

ਚਰਿਤ੍ਰ ੧੮੫ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਤਿ ਤਬ ਕੋਪ ਬਨਿਕ ਕੋ ਭਯੋ

Ati Taba Kopa Banika Ko Bhayo ॥

ਚਰਿਤ੍ਰ ੧੮੫ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਛਿਤ੍ਰ ਉਤਾਰਿ ਹਾਥ ਮੈ ਲਯੋ ॥੬॥

Chhitar Autaari Haatha Mai Layo ॥6॥

ਚਰਿਤ੍ਰ ੧੮੫ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਹਜਰਤਿ ਕੋ ਪਨਹੀ ਸਿਰ ਝਾਰੈ

Hajarti Ko Panhee Sri Jhaarai ॥

ਚਰਿਤ੍ਰ ੧੮੫ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲਜਤ ਸਾਹ ਨਹਿ ਬਚਨ ਉਚਾਰੈ

Lajata Saaha Nahi Bachan Auchaarai ॥

ਚਰਿਤ੍ਰ ੧੮੫ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੂਤਨਿ ਮਾਰਿ ਭੋਹਰੇ ਦਿਯੋ

Jootani Maari Bhohare Diyo ॥

ਚਰਿਤ੍ਰ ੧੮੫ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਵੈਸਹਿ ਦੈ ਦਰਵਾਜੋ ਲਿਯੋ ॥੭॥

Vaisahi Dai Darvaajo Liyo ॥7॥

ਚਰਿਤ੍ਰ ੧੮੫ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ