ਪ੍ਰਾਤ ਭਏ ਕੁਟਵਾਰ ਕੇ ਭਈ ਪੁਕਾਰੂ ਜਾਇ ॥

This shabad is on page 2063 of Sri Dasam Granth Sahib.

ਦੋਹਰਾ

Doharaa ॥


ਪ੍ਰਾਤ ਭਏ ਕੁਟਵਾਰ ਕੇ ਭਈ ਪੁਕਾਰੂ ਜਾਇ

Paraata Bhaee Kuttavaara Ke Bhaeee Pukaaroo Jaaei ॥

ਚਰਿਤ੍ਰ ੧੮੫ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਜੀ ਮੁਫਤੀ ਸੰਗ ਲੈ ਤਹਾ ਪਹੂਚੀ ਆਇ ॥੮॥

Kaajee Muphatee Saanga Lai Tahaa Pahoochee Aaei ॥8॥

ਚਰਿਤ੍ਰ ੧੮੫ - ੮/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੋਰ ਜਾਰ ਕੈ ਸਾਧ ਕਉ ਸਾਹੁ ਕਿਧੋ ਪਾਤਿਸਾਹ

Chora Jaara Kai Saadha Kau Saahu Kidho Paatisaaha ॥

ਚਰਿਤ੍ਰ ੧੮੫ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਆਪਨ ਹੀ ਚਲਿ ਦੇਖਿਯੈ ਕਾਜਿਨ ਕੋ ਨਾਹ ॥੯॥

Aapan Hee Chali Dekhiyai Ee Kaajin Ko Naaha ॥9॥

ਚਰਿਤ੍ਰ ੧੮੫ - ੯/(੨) - ਸ੍ਰੀ ਦਸਮ ਗ੍ਰੰਥ ਸਾਹਿਬ