ਅਗਨਿ ਬਾਨ ਸੋ ਬਾਧਿ ਤ੍ਰਿਯ ਤਹ ਕੌ ਦਈ ਚਲਾਇ ॥

This shabad is on page 2065 of Sri Dasam Granth Sahib.

ਦੋਹਰਾ

Doharaa ॥


ਅਗਨਿ ਬਾਨ ਸੋ ਬਾਧਿ ਤ੍ਰਿਯ ਤਹ ਕੌ ਦਈ ਚਲਾਇ

Agani Baan So Baadhi Triya Taha Kou Daeee Chalaaei ॥

ਚਰਿਤ੍ਰ ੧੮੬ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਲ ਸਭਨ ਤਿਨ ਕੋ ਹੁਤੋ ਪਰਿਯੋ ਤਹੀ ਸਰ ਜਾਇ ॥੭॥

Kaal Sabhan Tin Ko Huto Pariyo Tahee Sar Jaaei ॥7॥

ਚਰਿਤ੍ਰ ੧੮੬ - ੭/(੨) - ਸ੍ਰੀ ਦਸਮ ਗ੍ਰੰਥ ਸਾਹਿਬ