ਟਟਿਆ ਦ੍ਵਾਰ ਆਗਿ ਦੈ ਦਈ ॥

This shabad is on page 2066 of Sri Dasam Granth Sahib.

ਚੌਪਈ

Choupaee ॥


ਕਾਮ ਕਲਾ ਕਾਮਨਿ ਇਕ ਸੁਨੀ

Kaam Kalaa Kaamni Eika Sunee ॥

ਚਰਿਤ੍ਰ ੧੮੭ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬੇਦ ਸਾਸਤ੍ਰ ਭੀਤਰਿ ਅਤਿ ਗੁਨੀ

Beda Saastar Bheetri Ati Gunee ॥

ਚਰਿਤ੍ਰ ੧੮੭ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੋ ਪੁਤ੍ਰ ਆਗ੍ਯਾ ਮਾਨੈ

Taa Ko Putar Na Aagaiaa Maani ॥

ਚਰਿਤ੍ਰ ੧੮੭ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਯਾ ਤੇ ਮਾਤ ਕੋਪ ਚਿਤ ਠਾਨੈ ॥੧॥

Yaa Te Maata Kopa Chita Tthaani ॥1॥

ਚਰਿਤ੍ਰ ੧੮੭ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕੁਬੁਧਿ ਬਿਖੈ ਦਿਨੁ ਰੈਨਿ ਗਵਾਵੈ

Kubudhi Bikhi Dinu Raini Gavaavai ॥

ਚਰਿਤ੍ਰ ੧੮੭ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਤ ਪਿਤਾ ਕੋ ਦਰਬੁ ਲੁਟਾਵੈ

Maata Pitaa Ko Darbu Luttaavai ॥

ਚਰਿਤ੍ਰ ੧੮੭ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਗੁੰਡਨ ਸਾਥ ਕਰੈ ਗੁਜਰਾਨਾ

Guaandan Saatha Kari Gujaraanaa ॥

ਚਰਿਤ੍ਰ ੧੮੭ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਰਤ ਕੁਬਿਰਤਿ ਪਿਯਤ ਮਦ ਪਾਨਾ ॥੨॥

Karta Kubriti Piyata Mada Paanaa ॥2॥

ਚਰਿਤ੍ਰ ੧੮੭ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੋ ਭ੍ਰਾਤ ਦੁਤਿਯ ਸੁਭ ਕਾਰੀ

Taa Ko Bharaata Dutiya Subha Kaaree ॥

ਚਰਿਤ੍ਰ ੧੮੭ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੂਪ ਰਹਿਤ ਕਛੂ ਦੁਰਚਾਰੀ

Joop Rahita Na Kachhoo Durchaaree ॥

ਚਰਿਤ੍ਰ ੧੮੭ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਸੌ ਨੇਹ ਮਾਤ ਕੋ ਰਹੈ

Taa Sou Neha Maata Ko Rahai ॥

ਚਰਿਤ੍ਰ ੧੮੭ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਯਾ ਕੌ ਬੇਗਿ ਸੰਘਾਰੋ ਚਹੈ ॥੩॥

Yaa Kou Begi Saanghaaro Chahai ॥3॥

ਚਰਿਤ੍ਰ ੧੮੭ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਦਿਵਸ ਜਬ ਸੋ ਘਰ ਆਯੋ

Eeka Divasa Jaba So Ghar Aayo ॥

ਚਰਿਤ੍ਰ ੧੮੭ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੋਤ ਛਾਪਰੀ ਮਾਝ ਤਕਾਯੋ

Sota Chhaaparee Maajha Takaayo ॥

ਚਰਿਤ੍ਰ ੧੮੭ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਟਟਿਆ ਦ੍ਵਾਰ ਆਗਿ ਦੈ ਦਈ

Ttattiaa Davaara Aagi Dai Daeee ॥

ਚਰਿਤ੍ਰ ੧੮੭ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਤ ਕੋ ਮਾਤ ਜਰਾਵਤ ਭਈ ॥੪॥

Suta Ko Maata Jaraavata Bhaeee ॥4॥

ਚਰਿਤ੍ਰ ੧੮੭ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮਾਤ ਪੂਤ ਕੌ ਪ੍ਰਥਮ ਜਰਾਯੋ

Maata Poota Kou Parthama Jaraayo ॥

ਚਰਿਤ੍ਰ ੧੮੭ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰੋਇ ਰੋਇ ਸਭ ਜਗਤ ਸੁਨਾਯੋ

Roei Roei Sabha Jagata Sunaayo ॥

ਚਰਿਤ੍ਰ ੧੮੭ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਆਗਿ ਲਗਾਇ ਪਾਨਿ ਕੌ ਧਾਈ

Aagi Lagaaei Paani Kou Dhaaeee ॥

ਚਰਿਤ੍ਰ ੧੮੭ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮੂਰਖ ਬਾਤ ਕਿਨਹੂੰ ਪਾਈ ॥੫॥

Moorakh Baata Na Kinhooaan Paaeee ॥5॥

ਚਰਿਤ੍ਰ ੧੮੭ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਸਤਾਸੀਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੮੭॥੩੫੭੧॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Eika Sou Sataaseevo Charitar Samaapatama Satu Subhama Satu ॥187॥3571॥aphajooaan॥