ਤਾ ਕਹ ਹਨਿ ਪੰਚਮ ਕਹ ਲੀਨੋ ॥

This shabad is on page 2067 of Sri Dasam Granth Sahib.

ਚੌਪਈ

Choupaee ॥


ਕੰਚਨ ਪ੍ਰਭਾ ਜਾਟਜਾ ਰਹੈ

Kaanchan Parbhaa Jaattajaa Rahai ॥

ਚਰਿਤ੍ਰ ੧੮੮ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਤਿ ਦੁਤਿਵਾਨ ਤਾਹਿ ਜਗ ਕਹੈ

Ati Dutivaan Taahi Jaga Kahai ॥

ਚਰਿਤ੍ਰ ੧੮੮ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਰਤਾ ਏਕ ਪ੍ਰਥਮ ਤਿਨ ਕਿਯੋ

Bhartaa Eeka Parthama Tin Kiyo ॥

ਚਰਿਤ੍ਰ ੧੮੮ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰੁਚਿਯੋ ਡਾਰਿ ਫਾਸ ਹਨਿ ਦਿਯੋ ॥੧॥

Ruchiyo Na Daari Phaasa Hani Diyo ॥1॥

ਚਰਿਤ੍ਰ ੧੮੮ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕੇਤਿਕ ਦਿਨਨ ਔਰ ਪਤਿ ਕਰਿਯੋ

Ketika Dinn Aour Pati Kariyo ॥

ਚਰਿਤ੍ਰ ੧੮੮ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੋਊ ਰੁਚਿਯੋ ਕਟਾਰੀ ਮਰਿਯੋ

Soaoo Na Ruchiyo Kattaaree Mariyo ॥

ਚਰਿਤ੍ਰ ੧੮੮ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਸ ਬਿਖੈ ਔਰੈ ਪਤਿ ਪਾਯੋ

Maasa Bikhi Aouri Pati Paayo ॥

ਚਰਿਤ੍ਰ ੧੮੮ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੋਊ ਦੈ ਕੈ ਬਿਖੁ ਤ੍ਰਿਯ ਘਾਯੋ ॥੨॥

Soaoo Dai Kai Bikhu Triya Ghaayo ॥2॥

ਚਰਿਤ੍ਰ ੧੮੮ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਥੇ ਨਾਥ ਨਾਇਕਾ ਕੀਨੋ

Chouthe Naatha Naaeikaa Keeno ॥

ਚਰਿਤ੍ਰ ੧੮੮ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕਹ ਹਨਿ ਪੰਚਮ ਕਹ ਲੀਨੋ

Taa Kaha Hani Paanchama Kaha Leeno ॥

ਚਰਿਤ੍ਰ ੧੮੮ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਛਠਵੇ ਮਾਰਿ ਸਪਤਮੋ ਘਾਯੋ

Chhatthave Maari Sapatamo Ghaayo ॥

ਚਰਿਤ੍ਰ ੧੮੮ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਸਟਮ ਕੈ ਸੰਗ ਨੇਹ ਲਗਾਯੋ ॥੩॥

Asattama Kai Saanga Neha Lagaayo ॥3॥

ਚਰਿਤ੍ਰ ੧੮੮ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਰਮ ਕਾਲ ਸੋਊ ਨਹਿ ਭਾਯੋ

Karma Kaal Soaoo Nahi Bhaayo ॥

ਚਰਿਤ੍ਰ ੧੮੮ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਮਧਰ ਭਏ ਤਾਹਿ ਤਿਨ ਘਾਯੋ

Jamadhar Bhaee Taahi Tin Ghaayo ॥

ਚਰਿਤ੍ਰ ੧੮੮ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਧ੍ਰਿਗ ਧ੍ਰਿਗ ਜਾਨਿ ਜਗਤ ਤਿਹ ਕਰਿਯੋ

Dhriga Dhriga Jaani Jagata Tih Kariyo ॥

ਚਰਿਤ੍ਰ ੧੮੮ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹਾਹਾਕਾਰ ਸਭਨ ਉਚਰਿਯੋ ॥੪॥

Haahaakaara Sabhan Auchariyo ॥4॥

ਚਰਿਤ੍ਰ ੧੮੮ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਇਹ ਭਾਂਤਿ ਸੁਨਤਿ ਤ੍ਰਿਯ ਭਈ

Jaba Eih Bhaanti Sunati Triya Bhaeee ॥

ਚਰਿਤ੍ਰ ੧੮੮ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਨੁਕ ਬਿਨ ਮਾਰੇ ਮਰ ਗਈ

Jaanuka Bin Maare Mar Gaeee ॥

ਚਰਿਤ੍ਰ ੧੮੮ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਬ ਹੌ ਜਰੋ ਨਾਥ ਤਨ ਜਾਈ

Aba Hou Jaro Naatha Tan Jaaeee ॥

ਚਰਿਤ੍ਰ ੧੮੮ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਇਨ ਸਭਹੂੰਨ ਚਰਿਤ੍ਰ ਦਿਖਾਈ ॥੫॥

Ein Sabhahooaann Charitar Dikhaaeee ॥5॥

ਚਰਿਤ੍ਰ ੧੮੮ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਰੁਨ ਬਸਤ੍ਰ ਧਰ ਪਾਨ ਚਬਾਏ

Aruna Basatar Dhar Paan Chabaaee ॥

ਚਰਿਤ੍ਰ ੧੮੮ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲੋਗ ਸਭਨ ਕੋ ਕੂਕ ਸੁਨਾਏ

Loga Sabhan Ko Kooka Sunaaee ॥

ਚਰਿਤ੍ਰ ੧੮੮ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਯੌ ਕਹਿ ਹਾਥਿ ਸਿਧੌਰੇ ਗਹਿਯੋ

You Kahi Haathi Sidhoure Gahiyo ॥

ਚਰਿਤ੍ਰ ੧੮੮ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਰਿਬੋ ਸਾਥ ਨਾਥ ਕੈ ਚਹਿਯੋ ॥੬॥

Jaribo Saatha Naatha Kai Chahiyo ॥6॥

ਚਰਿਤ੍ਰ ੧੮੮ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ