ਜੌ ਰਾਜੇ ਤੇ ਬਾਰਿ ਭਿਰਾਊ ॥

This shabad is on page 2070 of Sri Dasam Granth Sahib.

ਚੌਪਈ

Choupaee ॥


ਇਕ ਦਿਨ ਬਾਗ ਚੰਚਲਾ ਗਈ

Eika Din Baaga Chaanchalaa Gaeee ॥

ਚਰਿਤ੍ਰ ੧੯੦ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਹਸਿ ਹਸਿ ਬਚਨ ਬਖਾਨਤ ਭਈ

Hasi Hasi Bachan Bakhaanta Bhaeee ॥

ਚਰਿਤ੍ਰ ੧੯੦ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰੀ ਨਿਸਿ ਰਾਜ ਪ੍ਰਭਾ ਤ੍ਰਿਯ ਤਹਾਂ

Sree Nisi Raaja Parbhaa Triya Tahaan ॥

ਚਰਿਤ੍ਰ ੧੯੦ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਐਸੀ ਭਾਂਤਿ ਉਚਾਰਿਯੋ ਉਹਾਂ ॥੧॥

Aaisee Bhaanti Auchaariyo Auhaan ॥1॥

ਚਰਿਤ੍ਰ ੧੯੦ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜੌ ਰਾਜੇ ਤੇ ਬਾਰਿ ਭਿਰਾਊ

Jou Raaje Te Baari Bhiraaoo ॥

ਚਰਿਤ੍ਰ ੧੯੦ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਪਨੀ ਝਾਂਟੈ ਸਭੈ ਮੁੰਡਾਊ

Apanee Jhaanttai Sabhai Muaandaaoo ॥

ਚਰਿਤ੍ਰ ੧੯੦ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਤ੍ਰਿਯ ਹੋਡ ਸਕਲ ਤੁਮ ਹਾਰਹੁ

Taba Triya Hoda Sakala Tuma Haarahu ॥

ਚਰਿਤ੍ਰ ੧੯੦ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਜੁ ਨੈਨਨ ਇਹ ਚਰਿਤ ਨਿਹਾਰਹੁ ॥੨॥

Niju Nainn Eih Charita Nihaarahu ॥2॥

ਚਰਿਤ੍ਰ ੧੯੦ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਯੌ ਕਹਿ ਕੈ ਸੁਭ ਭੇਸ ਬਨਾਯੋ

You Kahi Kai Subha Bhesa Banaayo ॥

ਚਰਿਤ੍ਰ ੧੯੦ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੇਵ ਅਦੇਵਨ ਕੋ ਬਿਰਮਾਯੋ

Dev Adevan Ko Brimaayo ॥

ਚਰਿਤ੍ਰ ੧੯੦ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਚਰਿਤ੍ਰ ਸਿੰਘ ਰਾਜਾ ਜਬ ਆਯੋ

Charitar Siaangha Raajaa Jaba Aayo ॥

ਚਰਿਤ੍ਰ ੧੯੦ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨਿ ਇਹ ਬਚਨ ਚੰਚਲਾ ਪਾਯੋ ॥੩॥

Suni Eih Bachan Chaanchalaa Paayo ॥3॥

ਚਰਿਤ੍ਰ ੧੯੦ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬੈਠ ਝਰੋਖਾ ਦਈ ਦਿਖਾਈ

Baittha Jharokhaa Daeee Dikhaaeee ॥

ਚਰਿਤ੍ਰ ੧੯੦ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜਾ ਰਹੇ ਰੂਪ ਉਰਝਾਈ

Raajaa Rahe Roop Aurjhaaeee ॥

ਚਰਿਤ੍ਰ ੧੯੦ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਬਾਰ ਇਹ ਕੌ ਜੌ ਪਾਊ

Eeka Baara Eih Kou Jou Paaoo ॥

ਚਰਿਤ੍ਰ ੧੯੦ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਨਮ ਸਹਸ੍ਰ ਲਗੇ ਬਲਿ ਜਾਊ ॥੪॥

Janaam Sahasar Lage Bali Jaaoo ॥4॥

ਚਰਿਤ੍ਰ ੧੯੦ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪਠੈ ਸਹਚਰੀ ਲਈ ਬੁਲਾਈ

Patthai Sahacharee Laeee Bulaaeee ॥

ਚਰਿਤ੍ਰ ੧੯੦ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰੀਤਿ ਸਹਿਤ ਰਸ ਰੀਤੁਪਜਾਈ

Pareeti Sahita Rasa Reetupajaaeee ॥

ਚਰਿਤ੍ਰ ੧੯੦ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਬਲਾ ਤਬ ਮੁਰਛਿਤ ਹ੍ਵੈ ਗਈ

Abalaa Taba Murchhita Havai Gaeee ॥

ਚਰਿਤ੍ਰ ੧੯੦ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪਾਨਿ ਪਾਨਿ ਉਚਰਤ ਮੁਖ ਭਈ ॥੫॥

Paani Paani Aucharta Mukh Bhaeee ॥5॥

ਚਰਿਤ੍ਰ ੧੯੦ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਉਠ ਕਰਿ ਆਪੁ ਰਾਵ ਤਬ ਗਯੋ

Auttha Kari Aapu Raava Taba Gayo ॥

ਚਰਿਤ੍ਰ ੧੯੦ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕਹ ਪਾਨਿ ਪਯਾਵਤ ਭਯੋ

Taa Kaha Paani Payaavata Bhayo ॥

ਚਰਿਤ੍ਰ ੧੯੦ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪਾਨਿ ਪਿਏ ਬਹੁਰੇ ਸੁਧਿ ਭਈ

Paani Piee Bahure Sudhi Bhaeee ॥

ਚਰਿਤ੍ਰ ੧੯੦ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜੈ ਫਿਰਿ ਚੁੰਬਨ ਤਿਹ ਲਈ ॥੬॥

Raajai Phiri Chuaanban Tih Laeee ॥6॥

ਚਰਿਤ੍ਰ ੧੯੦ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਸੁਧਿ ਮੈ ਅਬਲਾ ਕਛੁ ਆਈ

Jaba Sudhi Mai Abalaa Kachhu Aaeee ॥

ਚਰਿਤ੍ਰ ੧੯੦ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁਰਿ ਕਾਮ ਕੀ ਕੇਲ ਮਚਾਈ

Bahuri Kaam Kee Kela Machaaeee ॥

ਚਰਿਤ੍ਰ ੧੯੦ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦੋਊ ਤਰਨ ਕੋਊ ਹਾਰੈ

Doaoo Tarn Na Koaoo Haarai ॥

ਚਰਿਤ੍ਰ ੧੯੦ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਯੌ ਰਾਜਾ ਤਿਹ ਸਾਥ ਬਿਹਾਰੈ ॥੭॥

You Raajaa Tih Saatha Bihaarai ॥7॥

ਚਰਿਤ੍ਰ ੧੯੦ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁਰਿ ਬਾਲ ਇਹ ਭਾਂਤਿ ਉਚਾਰੀ

Bahuri Baala Eih Bhaanti Auchaaree ॥

ਚਰਿਤ੍ਰ ੧੯੦ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨੋ ਰਾਵ ਤੁਮ ਬਾਤ ਹਮਾਰੀ

Suno Raava Tuma Baata Hamaaree ॥

ਚਰਿਤ੍ਰ ੧੯੦ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਰਿਯ ਕੀ ਝਾਂਟਿ ਮੂੰਡੀ ਜਾਈ

Triya Kee Jhaantti Na Mooaandee Jaaeee ॥

ਚਰਿਤ੍ਰ ੧੯੦ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬੇਦ ਪੁਰਾਨਨ ਮੈ ਸੁਨਿ ਪਾਈ ॥੮॥

Beda Puraann Mai Suni Paaeee ॥8॥

ਚਰਿਤ੍ਰ ੧੯੦ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਹਸਿ ਕਰਿ ਰਾਵ ਬਚਨ ਯੌ ਠਾਨ੍ਯੋ

Hasi Kari Raava Bachan You Tthaanio ॥

ਚਰਿਤ੍ਰ ੧੯੦ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮੈ ਅਪੁਨੇ ਜਿਯ ਸਾਚ ਜਾਨ੍ਯੋ

Mai Apune Jiya Saacha Na Jaanio ॥

ਚਰਿਤ੍ਰ ੧੯੦ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤੈ ਤ੍ਰਿਯ ਹਮ ਸੋ ਝੂਠ ਉਚਾਰੀ

Tai Triya Hama So Jhoottha Auchaaree ॥

ਚਰਿਤ੍ਰ ੧੯੦ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹਮ ਮੂੰਡੈਗੇ ਝਾਂਟਿ ਤਿਹਾਰੀ ॥੯॥

Hama Mooaandaige Jhaantti Tihaaree ॥9॥

ਚਰਿਤ੍ਰ ੧੯੦ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤੇਜ ਅਸਤੁਰਾ ਏਕ ਮੰਗਾਯੋ

Teja Asaturaa Eeka Maangaayo ॥

ਚਰਿਤ੍ਰ ੧੯੦ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਜ ਕਰ ਗਹਿ ਕੈ ਰਾਵ ਚਲਾਯੋ

Nija Kar Gahi Kai Raava Chalaayo ॥

ਚਰਿਤ੍ਰ ੧੯੦ - ੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੀ ਮੂੰਡਿ ਝਾਂਟਿ ਸਭ ਡਾਰੀ

Taa Kee Mooaandi Jhaantti Sabha Daaree ॥

ਚਰਿਤ੍ਰ ੧੯੦ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦੈ ਕੈ ਹਸੀ ਚੰਚਲਾ ਤਾਰੀ ॥੧੦॥

Dai Kai Hasee Chaanchalaa Taaree ॥10॥

ਚਰਿਤ੍ਰ ੧੯੦ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ