ਧਾਮ ਆਨ ਇਕ ਸਖੀ ਬੁਲਾਈ ॥

This shabad is on page 2072 of Sri Dasam Granth Sahib.

ਚੌਪਈ

Choupaee ॥


ਧਾਮ ਆਨ ਇਕ ਸਖੀ ਬੁਲਾਈ

Dhaam Aan Eika Sakhee Bulaaeee ॥

ਚਰਿਤ੍ਰ ੧੯੧ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਤ ਸਭੈ ਤਿਹ ਤੀਰ ਜਤਾਈ

Baata Sabhai Tih Teera Jataaeee ॥

ਚਰਿਤ੍ਰ ੧੯੧ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੌ ਮੋ ਕੌ ਤੂ ਤਾਹਿ ਮਿਲਾਵੈ

Jou Mo Kou Too Taahi Milaavai ॥

ਚਰਿਤ੍ਰ ੧੯੧ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਪੁਨੇ ਮੁਖ ਮਾਂਗੈ ਸੋ ਪਾਵੈ ॥੩॥

Apune Mukh Maangai So Paavai ॥3॥

ਚਰਿਤ੍ਰ ੧੯੧ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਸੋ ਸਖੀ ਧਾਮ ਤਿਹ ਗਈ

Taba So Sakhee Dhaam Tih Gaeee ॥

ਚਰਿਤ੍ਰ ੧੯੧ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਐਸੋ ਬਚਨ ਬਖਾਨਤ ਭਈ

Aaiso Bachan Bakhaanta Bhaeee ॥

ਚਰਿਤ੍ਰ ੧੯੧ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਤਾ ਤੋਰਿ ਬੁਲਾਵਤ ਤੋ ਕੌ

Maataa Tori Bulaavata To Kou ॥

ਚਰਿਤ੍ਰ ੧੯੧ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਤੇ ਪਠੈ ਦਯੋ ਹ੍ਯਾਂ ਮੋ ਕੌ ॥੪॥

Taa Te Patthai Dayo Haiaan Mo Kou ॥4॥

ਚਰਿਤ੍ਰ ੧੯੧ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਯੌ ਜਬ ਬਚਨ ਤਾਹਿ ਤਿਹ ਕਹਿਯੋ

You Jaba Bachan Taahi Tih Kahiyo ॥

ਚਰਿਤ੍ਰ ੧੯੧ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਿਲਬ ਸੁਤਾ ਮਾਤਾ ਸੌ ਚਹਿਯੋ

Milaba Sutaa Maataa Sou Chahiyo ॥

ਚਰਿਤ੍ਰ ੧੯੧ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਡੋਰੀ ਬਿਖੈ ਤਾਹਿ ਬੈਠਾਰਿਯੋ

Doree Bikhi Taahi Baitthaariyo ॥

ਚਰਿਤ੍ਰ ੧੯੧ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦਰ ਪਰਦਨ ਦ੍ਰਿੜ ਐਚਿ ਸਵਾਰਿਯੋ ॥੫॥

Dar Pardan Drirha Aaichi Savaariyo ॥5॥

ਚਰਿਤ੍ਰ ੧੯੧ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੌ ਦ੍ਰਿਸਟਿ ਕਛੂ ਨਹਿ ਆਵੈ

Taa Kou Drisatti Kachhoo Nahi Aavai ॥

ਚਰਿਤ੍ਰ ੧੯੧ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕੁਟਨੀ ਚਹੈ ਜਹਾ ਲੈ ਜਾਵੈ

Kuttanee Chahai Jahaa Lai Jaavai ॥

ਚਰਿਤ੍ਰ ੧੯੧ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਤ ਨਾਮ ਲੈ ਤਾਹਿ ਸਿਧਾਈ

Maata Naam Lai Taahi Sidhaaeee ॥

ਚਰਿਤ੍ਰ ੧੯੧ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਲੈ ਕੈ ਧਾਮ ਮੁਗਲ ਕੇ ਆਈ ॥੬॥

Lai Kai Dhaam Mugala Ke Aaeee ॥6॥

ਚਰਿਤ੍ਰ ੧੯੧ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪਰਦਾ ਤਹੀ ਉਘਾਰਾ ਜਾਈ

Pardaa Tahee Aughaaraa Jaaeee ॥

ਚਰਿਤ੍ਰ ੧੯੧ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾਸ ਬੇਗ ਜਹ ਸੇਜ ਸੁਹਾਈ

Taasa Bega Jaha Seja Suhaaeee ॥

ਚਰਿਤ੍ਰ ੧੯੧ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਹਿਯਾ ਆਨਿ ਮੁਗਲ ਤਬ ਗਹੀ

Bahiyaa Aani Mugala Taba Gahee ॥

ਚਰਿਤ੍ਰ ੧੯੧ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚਿਤ ਮੈ ਚਕ੍ਰਿਤ ਚੰਚਲਾ ਰਹੀ ॥੭॥

Chita Mai Chakrita Chaanchalaa Rahee ॥7॥

ਚਰਿਤ੍ਰ ੧੯੧ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮੇਰੇ ਧਰਮ ਲੋਪ ਅਬ ਭਯੋ

Mere Dharma Lopa Aba Bhayo ॥

ਚਰਿਤ੍ਰ ੧੯੧ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤੁਰਕ ਅੰਗ ਸੌ ਅੰਗ ਭਿਟਯੋ

Turka Aanga Sou Aanga Bhittayo ॥

ਚਰਿਤ੍ਰ ੧੯੧ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਤੇ ਕਛੂ ਚਰਿਤ੍ਰ ਬਨਾਊ

Taa Te Kachhoo Charitar Banaaoo ॥

ਚਰਿਤ੍ਰ ੧੯੧ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਤੇ ਛੂਟਿ ਮੁਗਲ ਤੇ ਜਾਊ ॥੮॥

Jaa Te Chhootti Mugala Te Jaaoo ॥8॥

ਚਰਿਤ੍ਰ ੧੯੧ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਬ ਆਇਸੁ ਤੁਮਰੋ ਜੌ ਪਾਊ

Aba Aaeisu Tumaro Jou Paaoo ॥

ਚਰਿਤ੍ਰ ੧੯੧ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਸੁੰਦਰ ਸਿੰਗਾਰ ਬਨਾਊ

Sabha Suaandar Siaangaara Banaaoo ॥

ਚਰਿਤ੍ਰ ੧੯੧ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁਰਿ ਆਇ ਤੁਮ ਸਾਥ ਬਿਹਾਰੋ

Bahuri Aaei Tuma Saatha Bihaaro ॥

ਚਰਿਤ੍ਰ ੧੯੧ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤੁਮਰੋ ਚਿਤ ਕੋ ਸੋਕ ਨਿਵਾਰੋ ॥੯॥

Tumaro Chita Ko Soka Nivaaro ॥9॥

ਚਰਿਤ੍ਰ ੧੯੧ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ