ਹੋ ਪਤਿ ਕੀ ਪ੍ਰੀਤਿ ਬਿਸਾਰਿ ਤਬੈ ਚਿਤ ਤੇ ਦਈ ॥੩॥

This shabad is on page 2074 of Sri Dasam Granth Sahib.

ਅੜਿਲ

Arhila ॥


ਰੈਨਿ ਦਿਨਾ ਤਿਹ ਧਾਮ ਰਾਵ ਜੂ ਆਵਈ

Raini Dinaa Tih Dhaam Raava Joo Aavaeee ॥

ਚਰਿਤ੍ਰ ੧੯੨ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਮ ਕੇਲ ਨਿਸ ਦਿਨ ਤਿਸ ਸੰਗ ਕਮਾਵਈ

Kaam Kela Nisa Din Tisa Saanga Kamaavaeee ॥

ਚਰਿਤ੍ਰ ੧੯੨ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦਾਸ ਏਕ ਪਰ ਸੋ ਦਾਸੀ ਅਟਕਤਿ ਭਈ

Daasa Eeka Par So Daasee Attakati Bhaeee ॥

ਚਰਿਤ੍ਰ ੧੯੨ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਪਤਿ ਕੀ ਪ੍ਰੀਤਿ ਬਿਸਾਰਿ ਤਬੈ ਚਿਤ ਤੇ ਦਈ ॥੩॥

Ho Pati Kee Pareeti Bisaari Tabai Chita Te Daeee ॥3॥

ਚਰਿਤ੍ਰ ੧੯੨ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਿਲ ਚੁਗਨਾ ਪਰ ਗਾਨ ਕਲਾ ਅਟਕਤ ਭਈ

Tila Chuganaa Par Gaan Kalaa Attakata Bhaeee ॥

ਚਰਿਤ੍ਰ ੧੯੨ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨ੍ਰਿਪ ਕੀ ਪ੍ਰੀਤਿ ਬਿਸਾਰਿ ਤੁਰਤ ਚਿਤ ਤੇ ਦਈ

Nripa Kee Pareeti Bisaari Turta Chita Te Daeee ॥

ਚਰਿਤ੍ਰ ੧੯੨ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਦਾਸੀ ਸੌ ਪ੍ਰੇਮ ਪੁਰਖੁ ਕੋਊ ਠਾਨਈ

Jo Daasee Sou Parema Purkhu Koaoo Tthaaneee ॥

ਚਰਿਤ੍ਰ ੧੯੨ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਧ੍ਰਿਗ ਧ੍ਰਿਗ ਤਾ ਕੌ ਸਭ ਹੀ ਲੋਕ ਬਖਾਨਈ ॥੪॥

Ho Dhriga Dhriga Taa Kou Sabha Hee Loka Bakhaaneee ॥4॥

ਚਰਿਤ੍ਰ ੧੯੨ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੰਗ ਦਾਸੀ ਕੈ ਦਾਸ ਕਹਿਯੋ ਮੁਸਕਾਇ ਕੈ

Saanga Daasee Kai Daasa Kahiyo Muskaaei Kai ॥

ਚਰਿਤ੍ਰ ੧੯੨ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੰਗ ਹਮਾਰੇ ਚਲੋ ਪ੍ਰੀਤਿ ਉਪਜਾਇ ਕੈ

Saanga Hamaare Chalo Pareeti Aupajaaei Kai ॥

ਚਰਿਤ੍ਰ ੧੯੨ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਮ ਕੇਲ ਕਰਿ ਜੀਹੈਂ ਕਛੂ ਲੀਜਿਯੈ

Kaam Kela Kari Jeehain Kachhoo Na Leejiyai ॥

ਚਰਿਤ੍ਰ ੧੯੨ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਗਾਨ ਕਲਾ ਜੂ ਬਚਨ ਹਮਾਰੋ ਕੀਜਿਯੈ ॥੫॥

Ho Gaan Kalaa Joo Bachan Hamaaro Keejiyai ॥5॥

ਚਰਿਤ੍ਰ ੧੯੨ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਉਠ ਦਾਸੀ ਸੰਗ ਚਲੀ ਪ੍ਰੀਤਿ ਉਪਜਾਇ ਕੈ

Auttha Daasee Saanga Chalee Pareeti Aupajaaei Kai ॥

ਚਰਿਤ੍ਰ ੧੯੨ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨ੍ਰਿਪ ਕੀ ਓਰ ਨਿਹਾਰਿ ਰਹੀ ਲਜਾਇ ਕੈ

Nripa Kee Aor Nihaari Na Rahee Lajaaei Kai ॥

ਚਰਿਤ੍ਰ ੧੯੨ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਦਾਸੀ ਸੌ ਪ੍ਰੇਮ ਪੁਰਖ ਉਪਜਾਵਈ

Jo Daasee Sou Parema Purkh Aupajaavaeee ॥

ਚਰਿਤ੍ਰ ੧੯੨ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਅੰਤ ਸ੍ਵਾਨ ਕੀ ਮ੍ਰਿਤੁ ਮਰੈ ਪਛੁਤਾਵਈ ॥੬॥

Ho Aanta Savaan Kee Mritu Mari Pachhutaavaeee ॥6॥

ਚਰਿਤ੍ਰ ੧੯੨ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚਾਰਿ ਪਹਰ ਮੈ ਚਾਰਿ ਕੋਸ ਮਾਰਗ ਚਲਿਯੋ

Chaari Pahar Mai Chaari Kosa Maaraga Chaliyo ॥

ਚਰਿਤ੍ਰ ੧੯੨ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਕੰਦ੍ਰਪ ਕੋ ਦ੍ਰਪ ਹੁਤੋ ਸਭੁ ਹੀ ਦਲਿਯੋ

Jo Kaandarpa Ko Darpa Huto Sabhu Hee Daliyo ॥

ਚਰਿਤ੍ਰ ੧੯੨ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਚਹੂੰ ਓਰ ਭ੍ਰਮਿ ਭ੍ਰਮਿ ਤੇ ਹੀ ਪੁਰ ਆਵਹੀ

Chahooaan Aor Bharmi Bharmi Te Hee Pur Aavahee ॥

ਚਰਿਤ੍ਰ ੧੯੨ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਗਾਨ ਕਲਾ ਤਿਲ ਚੁਗਨ ਪੈਡੋ ਪਾਵਹੀ ॥੭॥

Ho Gaan Kalaa Tila Chugan Na Paido Paavahee ॥7॥

ਚਰਿਤ੍ਰ ੧੯੨ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਧਿਕ ਸ੍ਰਮਿਤ ਤੇ ਭਏ ਹਾਰਿ ਗਿਰਿ ਕੈ ਪਰੈ

Adhika Sarmita Te Bhaee Haari Giri Kai Pari ॥

ਚਰਿਤ੍ਰ ੧੯੨ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਨੁਕ ਘਾਵ ਬਿਨੁ ਕੀਏ ਆਪ ਹੀ ਤੇ ਮਰੈ

Januka Ghaava Binu Keeee Aapa Hee Te Mari ॥

ਚਰਿਤ੍ਰ ੧੯੨ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਧਿਕ ਛੁਧਾ ਜਬ ਲਗੀ ਦੁਹੁਨਿ ਕੌ ਆਇ ਕੈ

Adhika Chhudhaa Jaba Lagee Duhuni Kou Aaei Kai ॥

ਚਰਿਤ੍ਰ ੧੯੨ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਤਬ ਦਾਸੀ ਸੌ ਦਾਸ ਕਹਿਯੋ ਦੁਖ ਪਾਇ ਕੈ ॥੮॥

Ho Taba Daasee Sou Daasa Kahiyo Dukh Paaei Kai ॥8॥

ਚਰਿਤ੍ਰ ੧੯੨ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਗਾਨ ਕਲਾ ਤੁਮ ਪਰੋ ਸੁ ਬੁਰਿ ਅਪੁਨੀ ਕਰੋ

Gaan Kalaa Tuma Paro Su Buri Apunee Karo ॥

ਚਰਿਤ੍ਰ ੧੯੨ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਖਰਿ ਕੋ ਟੁਕਰਾ ਹਾਥ ਹਮਾਰੇ ਪੈ ਧਰੋ

Khri Ko Ttukaraa Haatha Hamaare Pai Dharo ॥

ਚਰਿਤ੍ਰ ੧੯੨ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦਾਸ ਜਬੇ ਖੈਬੈ ਕੌ ਕਛੂ ਪਾਇਯੋ

Daasa Jabe Khibai Kou Kachhoo Na Paaeiyo ॥

ਚਰਿਤ੍ਰ ੧੯੨ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਅਧਿਕ ਕੋਪ ਤਬ ਚਿਤ ਕੇ ਬਿਖੈ ਬਢਾਇਯੋ ॥੯॥

Ho Adhika Kopa Taba Chita Ke Bikhi Badhaaeiyo ॥9॥

ਚਰਿਤ੍ਰ ੧੯੨ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮਾਰ ਕੂਟਿ ਦਾਸੀ ਕੋ ਦਯੋ ਬਹਾਇ ਕੈ

Maara Kootti Daasee Ko Dayo Bahaaei Kai ॥

ਚਰਿਤ੍ਰ ੧੯੨ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਆਪਨ ਗਯੋ ਫਲ ਚੁਗਨ ਮਹਾ ਬਨ ਜਾਇ ਕੈ

Aapan Gayo Phala Chugan Mahaa Ban Jaaei Kai ॥

ਚਰਿਤ੍ਰ ੧੯੨ - ੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬੇਰ ਭਖਤ ਤਾ ਕੌ ਹਰਿ ਜਛ ਨਿਹਾਰਿਯੋ

Bera Bhakhta Taa Kou Hari Jachha Nihaariyo ॥

ਚਰਿਤ੍ਰ ੧੯੨ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਤਿਲ ਚੁਗਨਾ ਕੋ ਪਕਰ ਭਛ ਕਰਿ ਡਾਰਿਯੋ ॥੧੦॥

Ho Tila Chuganaa Ko Pakar Bhachha Kari Daariyo ॥10॥

ਚਰਿਤ੍ਰ ੧੯੨ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਹਤ ਬਹਤ ਦਾਸੀ ਸਰਿਤਾ ਮਹਿ ਤਹਿ ਗਈ

Bahata Bahata Daasee Saritaa Mahi Tahi Gaeee ॥

ਚਰਿਤ੍ਰ ੧੯੨ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਹਾ ਆਇ ਸ੍ਵਾਰੀ ਨ੍ਰਿਪ ਕੀ ਨਿਕਸਤ ਭਈ

Jahaa Aaei Savaaree Nripa Kee Nikasata Bhaeee ॥

ਚਰਿਤ੍ਰ ੧੯੨ - ੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਰਖਿ ਪ੍ਰਿਯਾ ਰਾਜਾ ਤਿਹ ਲਿਯੋ ਨਿਕਾਰਿ ਕੈ

Nrikhi Priyaa Raajaa Tih Liyo Nikaari Kai ॥

ਚਰਿਤ੍ਰ ੧੯੨ - ੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਭੇਦ ਅਭੇਦ ਮੂਰਖ ਸਕਿਯੋ ਬਿਚਾਰਿ ਕੈ ॥੧੧॥

Ho Bheda Abheda Na Moorakh Sakiyo Bichaari Kai ॥11॥

ਚਰਿਤ੍ਰ ੧੯੨ - ੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ