ਹੀਂਗ ਬਾਸ ਤਸਕਰ ਜਹ ਪਾਵੈ ॥

This shabad is on page 2077 of Sri Dasam Granth Sahib.

ਚੌਪਈ

Choupaee ॥


ਤਿਰਦਸਿ ਕਲਾ ਏਕ ਬਰ ਨਾਰੀ

Tridasi Kalaa Eeka Bar Naaree ॥

ਚਰਿਤ੍ਰ ੧੯੩ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚੋਰਨ ਕੀ ਅਤਿ ਹੀ ਹਿਤਕਾਰੀ

Choran Kee Ati Hee Hitakaaree ॥

ਚਰਿਤ੍ਰ ੧੯੩ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਹਾ ਕਿਸੂ ਕਾ ਦਰਬੁ ਤਕਾਵੈ

Jahaa Kisoo Kaa Darbu Takaavai ॥

ਚਰਿਤ੍ਰ ੧੯੩ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੀਂਗ ਲਗਾਇ ਤਹਾ ਉਠਿ ਆਵੈ ॥੧॥

Heenaga Lagaaei Tahaa Autthi Aavai ॥1॥

ਚਰਿਤ੍ਰ ੧੯੩ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਹੀਂਗ ਬਾਸ ਤਸਕਰ ਜਹ ਪਾਵੈ

Heenaga Baasa Tasakar Jaha Paavai ॥

ਚਰਿਤ੍ਰ ੧੯੩ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਸੀ ਠੌਰ ਕਹ ਸਾਂਧਿ ਲਗਾਵੈ

Tisee Tthour Kaha Saandhi Lagaavai ॥

ਚਰਿਤ੍ਰ ੧੯੩ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਹ ਠਾਂ ਰਹੈ ਸਾਹੁ ਇਕ ਭਾਰੀ

Tih Tthaan Rahai Saahu Eika Bhaaree ॥

ਚਰਿਤ੍ਰ ੧੯੩ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਰਿਦਸਿ ਕਲਾ ਤਾਹੂ ਸੋ ਬਿਹਾਰੀ ॥੨॥

Tridasi Kalaa Taahoo So Bihaaree ॥2॥

ਚਰਿਤ੍ਰ ੧੯੩ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਹੀਂਗ ਲਗਾਇ ਤ੍ਰਿਯ ਚੋਰ ਲਗਾਏ

Heenaga Lagaaei Triya Chora Lagaaee ॥

ਚਰਿਤ੍ਰ ੧੯੩ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਰਤੇ ਕੇਲ ਸਾਹੁ ਚਿਤ ਆਏ

Karte Kela Saahu Chita Aaee ॥

ਚਰਿਤ੍ਰ ੧੯੩ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਸੌ ਤੁਰਤ ਖਬਰਿ ਤ੍ਰਿਯ ਕਰੀ

Taa Sou Turta Khbari Triya Karee ॥

ਚਰਿਤ੍ਰ ੧੯੩ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮੀਤ ਤਿਹਾਰੀ ਮਾਤ੍ਰਾ ਹਰੀ ॥੩॥

Meet Tihaaree Maataraa Haree ॥3॥

ਚਰਿਤ੍ਰ ੧੯੩ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚੋਰ ਚੋਰ ਤਬ ਸਾਹੁ ਪੁਕਾਰਿਯੋ

Chora Chora Taba Saahu Pukaariyo ॥

ਚਰਿਤ੍ਰ ੧੯੩ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਰਧ ਆਪਨੋ ਦਰਬੁ ਉਚਾਰਿਯੋ

Ardha Aapano Darbu Auchaariyo ॥

ਚਰਿਤ੍ਰ ੧੯੩ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦੁਹੂੰਅਨ ਤਾਹਿ ਹਿਤੂ ਕਰਿ ਮਾਨ੍ਯੋ

Duhooaann Taahi Hitoo Kari Maanio ॥

ਚਰਿਤ੍ਰ ੧੯੩ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮੂਰਖ ਭੇਦ ਕਾਹੂ ਜਾਨ੍ਯੋ ॥੪॥

Moorakh Bheda Na Kaahoo Jaanio ॥4॥

ਚਰਿਤ੍ਰ ੧੯੩ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਰਧ ਬਾਟਿ ਚੋਰਨ ਤਿਹ ਦੀਨੋ

Ardha Baatti Choran Tih Deeno ॥

ਚਰਿਤ੍ਰ ੧੯੩ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਆਧੋ ਦਰਬੁ ਸਾਹੁ ਤੇ ਲੀਨੋ

Aadho Darbu Saahu Te Leeno ॥

ਚਰਿਤ੍ਰ ੧੯੩ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦੁਹੂੰਅਨ ਤਾਹਿ ਲਖਿਯੋ ਹਿਤਕਾਰੀ

Duhooaann Taahi Lakhiyo Hitakaaree ॥

ਚਰਿਤ੍ਰ ੧੯੩ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮੂਰਖ ਕਿਨੂੰ ਬਾਤ ਬਿਚਾਰੀ ॥੫॥

Moorakh Kinooaan Na Baata Bichaaree ॥5॥

ਚਰਿਤ੍ਰ ੧੯੩ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚੋਰ ਲਾਇ ਪਾਹਰੂ ਜਗਾਏ

Chora Laaei Paaharoo Jagaaee ॥

ਚਰਿਤ੍ਰ ੧੯੩ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਚਰਿਤ੍ਰ ਤੇ ਦੋਊ ਭੁਲਾਏ

Eih Charitar Te Doaoo Bhulaaee ॥

ਚਰਿਤ੍ਰ ੧੯੩ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਸਕਰ ਕਹੈ ਹਮਾਰੀ ਨਾਰੀ

Tasakar Kahai Hamaaree Naaree ॥

ਚਰਿਤ੍ਰ ੧੯੩ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਾਹੁ ਲਖ੍ਯੋ ਮੋਰੀ ਹਿਤਕਾਰੀ ॥੬॥

Saahu Lakhio Moree Hitakaaree ॥6॥

ਚਰਿਤ੍ਰ ੧੯੩ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ