ਦ੍ਰੁਮਤਿ ਦਹਨ ਅਧਤਮ ਪ੍ਰਭਾ ਤਹ ਆਇ ਕੈ ॥

This shabad is on page 2079 of Sri Dasam Granth Sahib.

ਅੜਿਲ

Arhila ॥


ਛੋਰਿ ਜਹਾਨਾਬਾਦ ਤਹਾ ਜਸਵੰਤ ਗਯੋ

Chhori Jahaanaabaada Tahaa Jasavaanta Gayo ॥

ਚਰਿਤ੍ਰ ੧੯੫ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਕੋਊ ਯਾਕੀ ਭਯੋ ਸੰਘਾਰਤ ਤਿਹ ਭਯੋ

Jo Koaoo Yaakee Bhayo Saanghaarata Tih Bhayo ॥

ਚਰਿਤ੍ਰ ੧੯੫ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਆਇ ਮਿਲਿਯੋ ਤਾ ਕੌ ਸੋ ਲਿਯੋ ਉਬਾਰਿ ਕੈ

Aaei Miliyo Taa Kou So Liyo Aubaari Kai ॥

ਚਰਿਤ੍ਰ ੧੯੫ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਡੰਡਿਯਾ ਬੰਗਸਤਾਨ ਪਠਾਨ ਸੰਘਾਰਿ ਕੈ ॥੪॥

Ho Daandiyaa Baangasataan Patthaan Saanghaari Kai ॥4॥

ਚਰਿਤ੍ਰ ੧੯੫ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜੀਵ ਅਨਮਨੋ ਕਿਤਕ ਦਿਨਨ ਤਾ ਕੋ ਭਯੋ

Jeeva Anaamno Kitaka Dinn Taa Ko Bhayo ॥

ਚਰਿਤ੍ਰ ੧੯੫ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਤੇ ਜਸਵੰਤ ਸਿੰਘ ਨ੍ਰਿਪਤਿ ਸੁਰ ਪੁਰ ਗਯੋ

Taa Te Jasavaanta Siaangha Nripati Sur Pur Gayo ॥

ਚਰਿਤ੍ਰ ੧੯੫ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦ੍ਰੁਮਤਿ ਦਹਨ ਅਧਤਮ ਪ੍ਰਭਾ ਤਹ ਆਇ ਕੈ

Darumati Dahan Adhatama Parbhaa Taha Aaei Kai ॥

ਚਰਿਤ੍ਰ ੧੯੫ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਤਰੁਨਿ ਇਤ੍ਯਾਦਿਕ ਤ੍ਰਿਯ ਸਭ ਜਰੀ ਬਨਾਇ ਕੈ ॥੫॥

Ho Taruni Eitaiaadika Triya Sabha Jaree Banaaei Kai ॥5॥

ਚਰਿਤ੍ਰ ੧੯੫ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਡੀਕ ਅਗਨਿ ਕੀ ਉਠੀ ਰਾਨਿਯਨ ਯੌ ਕਿਯੋ

Deeka Agani Kee Autthee Raaniyan You Kiyo ॥

ਚਰਿਤ੍ਰ ੧੯੫ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਮਸਕਾਰ ਕਰਿ ਸਪਤ ਪ੍ਰਦਛਿਨ ਕੌ ਦਿਯੋ

Namasakaara Kari Sapata Pardachhin Kou Diyo ॥

ਚਰਿਤ੍ਰ ੧੯੫ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕੂਦਿ ਕੂਦਿ ਕਰਿ ਪਰੀ ਨਰੇਰ ਨਚਾਇ ਕੈ

Koodi Koodi Kari Paree Narera Nachaaei Kai ॥

ਚਰਿਤ੍ਰ ੧੯੫ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਜਨੁਕ ਗੰਗ ਕੇ ਮਾਝ ਅਪਛਰਾ ਆਇ ਕੈ ॥੬॥

Ho Januka Gaanga Ke Maajha Apachharaa Aaei Kai ॥6॥

ਚਰਿਤ੍ਰ ੧੯੫ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ