ਕਾਮ ਕੇਲ ਤਾ ਸੌ ਦ੍ਰਿੜ ਕਿਯੋ ॥

This shabad is on page 2084 of Sri Dasam Granth Sahib.

ਚੌਪਈ

Choupaee ॥


ਚੰਦ੍ਰਪੁਰੀ ਨਗਰੀ ਇਕ ਸੁਨੀ

Chaandarpuree Nagaree Eika Sunee ॥

ਚਰਿਤ੍ਰ ੧੯੬ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਪ੍ਰਤਿਮ ਕਲਾ ਰਾਨੀ ਬਹੁ ਗੁਨੀ

Apartima Kalaa Raanee Bahu Gunee ॥

ਚਰਿਤ੍ਰ ੧੯੬ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅੰਜਨ ਰਾਇ ਬਿਲੋਕ੍ਯੋ ਜਬ ਹੀ

Aanjan Raaei Bilokaio Jaba Hee ॥

ਚਰਿਤ੍ਰ ੧੯੬ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹਰਅਰਿ ਸਰ ਮਾਰਿਯੋ ਤਿਹ ਤਬ ਹੀ ॥੧॥

Harri Sar Maariyo Tih Taba Hee ॥1॥

ਚਰਿਤ੍ਰ ੧੯੬ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੌ ਧਾਮ ਬੋਲਿ ਕਰਿ ਲਿਯੋ

Taa Kou Dhaam Boli Kari Liyo ॥

ਚਰਿਤ੍ਰ ੧੯੬ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਮ ਕੇਲ ਤਾ ਸੌ ਦ੍ਰਿੜ ਕਿਯੋ

Kaam Kela Taa Sou Drirha Kiyo ॥

ਚਰਿਤ੍ਰ ੧੯੬ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁਰਿ ਜਾਰ ਇਹ ਭਾਂਤਿ ਉਚਾਰੋ

Bahuri Jaara Eih Bhaanti Auchaaro ॥

ਚਰਿਤ੍ਰ ੧੯੬ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਨਿ ਮਤਿ ਲਖਿ ਪਤਿ ਹਨੈ ਤੁਮਾਰੇ ॥੨॥

Jini Mati Lakhi Pati Hani Tumaare ॥2॥

ਚਰਿਤ੍ਰ ੧੯੬ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ