ਮੂਕ ਮੰਤ੍ਰ ਕਛੁ ਯਾਹਿ ਸਿਖਾਵਹੁ ॥

This shabad is on page 2084 of Sri Dasam Granth Sahib.

ਚੌਪਈ

Choupaee ॥


ਤੁਮ ਸਭ ਜੋਗ ਭੇਸ ਕੌ ਕਰੋ

Tuma Sabha Joga Bhesa Kou Karo ॥

ਚਰਿਤ੍ਰ ੧੯੬ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮੋਰੀ ਕਹੀ ਕਾਨ ਮੈ ਧਰੋ

Moree Kahee Kaan Mai Dharo ॥

ਚਰਿਤ੍ਰ ੧੯੬ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮੂਕ ਮੰਤ੍ਰ ਕਛੁ ਯਾਹਿ ਸਿਖਾਵਹੁ

Mook Maantar Kachhu Yaahi Sikhaavahu ॥

ਚਰਿਤ੍ਰ ੧੯੬ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਤੇ ਯਾ ਕੋ ਗੁਰੂ ਕਹਾਵਹੁ ॥੫॥

Jaa Te Yaa Ko Guroo Kahaavahu ॥5॥

ਚਰਿਤ੍ਰ ੧੯੬ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਤਿਨ ਕਾਮ ਜਾਰ ਸੋਊ ਕਿਯੋ

Taba Tin Kaam Jaara Soaoo Kiyo ॥

ਚਰਿਤ੍ਰ ੧੯੬ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮੂਕ ਮੰਤ੍ਰ ਰਾਜਾ ਕੋ ਦਿਯੋ

Mook Maantar Raajaa Ko Diyo ॥

ਚਰਿਤ੍ਰ ੧੯੬ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਆਪਨ ਤਾ ਕੌ ਗੁਰੂ ਕਹਾਯੋ

Aapan Taa Kou Guroo Kahaayo ॥

ਚਰਿਤ੍ਰ ੧੯੬ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭੇਦ ਅਭੇਦ ਰਾਵ ਨਹਿ ਪਾਯੋ ॥੬॥

Bheda Abheda Raava Nahi Paayo ॥6॥

ਚਰਿਤ੍ਰ ੧੯੬ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਰਾਜਾ ਅੰਤਹਪੁਰ ਆਏ

Jaba Raajaa Aantahapur Aaee ॥

ਚਰਿਤ੍ਰ ੧੯੬ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਰਾਨੀ ਯੌ ਬਚਨ ਸੁਨਾਏ

Taba Raanee You Bachan Sunaaee ॥

ਚਰਿਤ੍ਰ ੧੯੬ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਗੁਰ ਜੁ ਭ੍ਰਮਾਵੈ ਰਾਇ ਭ੍ਰਮਿਯੈ

Gur Ju Bharmaavai Raaei Na Bharmiyai ॥

ਚਰਿਤ੍ਰ ੧੯੬ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭਲੀ ਬੁਰੀ ਗੁਰ ਕਰੇ ਸੁ ਛਮਿਯੈ ॥੭॥

Bhalee Buree Gur Kare Su Chhamiyai ॥7॥

ਚਰਿਤ੍ਰ ੧੯੬ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਗੁਰ ਗ੍ਰਿਹ ਕੋ ਦਰਬੁ ਚੁਰਾਵੈ

Jo Gur Griha Ko Darbu Churaavai ॥

ਚਰਿਤ੍ਰ ੧੯੬ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੌਕ ਤ੍ਰਿਯਾ ਤਨ ਕੇਲ ਕਮਾਵੈ

Souka Triyaa Tan Kela Kamaavai ॥

ਚਰਿਤ੍ਰ ੧੯੬ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਕੁਪਿ ਕਰੈ ਖੜਗ ਕੋ ਵਾਰਾ

Jo Kupi Kari Khrhaga Ko Vaaraa ॥

ਚਰਿਤ੍ਰ ੧੯੬ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਸਿਖ ਭ੍ਰਮਤ ਲਹੈ ਸੋ ਮਾਰਾ ॥੮॥

Jo Sikh Bharmata Lahai So Maaraa ॥8॥

ਚਰਿਤ੍ਰ ੧੯੬ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਿਨ ਨੈ ਮੰਤ੍ਰ ਕਛੂ ਜਿਹ ਦਯੋ

Jin Nai Maantar Kachhoo Jih Dayo ॥

ਚਰਿਤ੍ਰ ੧੯੬ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਨ ਗੁਰ ਮੋਲ ਸਿਖ ਕੋ ਲਯੋ

Tin Gur Mola Sikh Ko Layo ॥

ਚਰਿਤ੍ਰ ੧੯੬ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਗਨਿ ਮਾਤ ਜੌ ਰਮਤ ਨਿਹਰੀਯੈ

Bhagani Maata Jou Ramata Nihreeyai ॥

ਚਰਿਤ੍ਰ ੧੯੬ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੀਸ ਝੁਕਾਇ ਰੋਸ ਨਹਿ ਕਰੀਯੈ ॥੯॥

Seesa Jhukaaei Rosa Nahi Kareeyai ॥9॥

ਚਰਿਤ੍ਰ ੧੯੬ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ