ਇਹ ਚਰਿਤ੍ਰ ਅਬਲਾ ਛਲਿ ਗਈ ॥

This shabad is on page 2086 of Sri Dasam Granth Sahib.

ਚੌਪਈ

Choupaee ॥


ਤਬ ਲੌ ਆਪ ਰਾਵ ਜੂ ਆਯੋ

Taba Lou Aapa Raava Joo Aayo ॥

ਚਰਿਤ੍ਰ ੧੯੬ - ੧੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਰਿਯ ਸੌ ਰਮਤ ਜਾਰ ਲਖਿ ਪਾਯੋ

Triya Sou Ramata Jaara Lakhi Paayo ॥

ਚਰਿਤ੍ਰ ੧੯੬ - ੧੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਥਾ ਸੰਭਾਰਿ ਵਹੈ ਚੁਪ ਰਹਿਯੋ

Kathaa Saanbhaari Vahai Chupa Rahiyo ॥

ਚਰਿਤ੍ਰ ੧੯੬ - ੧੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਨ ਕੌ ਕੋਪ ਬਚਨ ਨਹਿ ਕਹਿਯੋ ॥੧੭॥

Tin Kou Kopa Bachan Nahi Kahiyo ॥17॥

ਚਰਿਤ੍ਰ ੧੯੬ - ੧੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚਰਨ ਛੁਅਨ ਤਾ ਕੇ ਚਿਤ ਚਹਿਯੋ

Charn Chhuan Taa Ke Chita Chahiyo ॥

ਚਰਿਤ੍ਰ ੧੯੬ - ੧੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਵੈਸਹਿ ਜਾਰ ਭਜਤ ਤ੍ਰਿਯ ਰਹਿਯੋ

Vaisahi Jaara Bhajata Triya Rahiyo ॥

ਚਰਿਤ੍ਰ ੧੯੬ - ੧੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਯੌ ਜਾਰਿ ਕਾਢਿ ਕਰਿ ਦਿਯੋ

Taba You Jaari Kaadhi Kari Diyo ॥

ਚਰਿਤ੍ਰ ੧੯੬ - ੧੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮੂਰਖ ਸੀਸ ਨ੍ਯਾਇ ਕਰਿ ਗਯੋ ॥੧੮॥

Moorakh Seesa Naiaaei Kari Gayo ॥18॥

ਚਰਿਤ੍ਰ ੧੯੬ - ੧੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜੜ ਜਾਨ੍ਯੋ ਮੁਹਿ ਗੁਰੂ ਭ੍ਰਮਾਯੋ

Jarha Jaanio Muhi Guroo Bharmaayo ॥

ਚਰਿਤ੍ਰ ੧੯੬ - ੧੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭੇਦ ਅਭੇਦ ਕਛੂ ਨਹਿ ਪਾਯੋ

Bheda Abheda Kachhoo Nahi Paayo ॥

ਚਰਿਤ੍ਰ ੧੯੬ - ੧੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਚਰਿਤ੍ਰ ਅਬਲਾ ਛਲਿ ਗਈ

Eih Charitar Abalaa Chhali Gaeee ॥

ਚਰਿਤ੍ਰ ੧੯੬ - ੧੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰਤਿ ਕਰਿ ਮਾਥ ਟਿਕਾਵਤ ਭਈ ॥੧੯॥

Rati Kari Maatha Ttikaavata Bhaeee ॥19॥

ਚਰਿਤ੍ਰ ੧੯੬ - ੧੯/(੪) - ਸ੍ਰੀ ਦਸਮ ਗ੍ਰੰਥ ਸਾਹਿਬ