ਕਛੂ ਆਪ ਕੌ ਤ੍ਰਾਸ ਜਤਾਯੋ ॥

This shabad is on page 2087 of Sri Dasam Granth Sahib.

ਚੌਪਈ

Choupaee ॥


ਤ੍ਰਿਯ ਰਨਰੰਗ ਮਤੀ ਇਕ ਕਹਿਯੈ

Triya Ranraanga Matee Eika Kahiyai ॥

ਚਰਿਤ੍ਰ ੧੯੭ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਸਮ ਅਵਰ ਰਾਨੀ ਲਹਿਯੈ

Taa Sama Avar Na Raanee Lahiyai ॥

ਚਰਿਤ੍ਰ ੧੯੭ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਪ੍ਰਮਾਨ ਤਿਹ ਪ੍ਰਭਾ ਬਿਰਾਜੈ

Aparmaan Tih Parbhaa Biraajai ॥

ਚਰਿਤ੍ਰ ੧੯੭ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਕੋ ਨਿਰਖ ਚੰਦ੍ਰਮਾ ਲਾਜੈ ॥੧॥

Jaa Ko Nrikh Chaandarmaa Laajai ॥1॥

ਚਰਿਤ੍ਰ ੧੯੭ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਦੁਰਗ ਤਿਨ ਬਡੌ ਤਕਾਯੋ

Eeka Durga Tin Badou Takaayo ॥

ਚਰਿਤ੍ਰ ੧੯੭ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਯਹੈ ਰਾਨਿਯਹਿ ਮੰਤ੍ਰਿ ਉਪਜਾਯੋ

Yahai Raaniyahi Maantri Aupajaayo ॥

ਚਰਿਤ੍ਰ ੧੯੭ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਡੋਰਾ ਪਾਚ ਸਹੰਸ੍ਰ ਸਵਾਰੇ

Doraa Paacha Sahaansar Savaare ॥

ਚਰਿਤ੍ਰ ੧੯੭ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਮੈ ਪੁਰਖ ਪਾਂਚ ਸੈ ਡਾਰੈ ॥੨॥

Taa Mai Purkh Paancha Sai Daarai ॥2॥

ਚਰਿਤ੍ਰ ੧੯੭ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਛੂ ਆਪ ਕੌ ਤ੍ਰਾਸ ਜਤਾਯੋ

Kachhoo Aapa Kou Taraasa Jataayo ॥

ਚਰਿਤ੍ਰ ੧੯੭ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਦੂਤ ਦ੍ਰੁਗ ਸਾਹਿ ਪਠਾਯੋ

Eeka Doota Daruga Saahi Patthaayo ॥

ਚਰਿਤ੍ਰ ੧੯੭ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਠਉਰ ਕਬੀਲਨ ਕੌ ਹ੍ਯਾਂ ਪਾਊ

Tthaur Kabeelan Kou Haiaan Paaoo ॥

ਚਰਿਤ੍ਰ ੧੯੭ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮੈ ਤੁਰਕਨ ਸੌ ਖੜਗ ਬਜਾਊ ॥੩॥

Mai Turkan Sou Khrhaga Bajaaoo ॥3॥

ਚਰਿਤ੍ਰ ੧੯੭ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤੇ ਸੁਨਿ ਬੈਨ ਭੂਲਿ ਗਏ

Te Suni Bain Bhooli Ee Gaee ॥

ਚਰਿਤ੍ਰ ੧੯੭ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਗੜ ਮੈ ਪੈਠਨ ਡੋਰਾ ਦਏ

Garha Mai Paitthan Doraa Daee ॥

ਚਰਿਤ੍ਰ ੧੯੭ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕੋਟ ਦ੍ਵਾਰ ਕੇ ਜਬੈ ਉਤਰੇ

Kotta Davaara Ke Jabai Autare ॥

ਚਰਿਤ੍ਰ ੧੯੭ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਹੀ ਕਾਢਿ ਕ੍ਰਿਪਾਨੈ ਪਰੇ ॥੪॥

Taba Hee Kaadhi Kripaani Pare ॥4॥

ਚਰਿਤ੍ਰ ੧੯੭ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਮੁਹ ਭਯੋ ਤਿਨ ਸੈ ਸੋ ਮਾਰਿਯੋ

Samuha Bhayo Tin Sai So Maariyo ॥

ਚਰਿਤ੍ਰ ੧੯੭ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਜਿ ਚਲਿਯੋ ਸੋ ਖੇਦਿ ਨਿਕਾਰਿਯੋ

Bhaaji Chaliyo So Khedi Nikaariyo ॥

ਚਰਿਤ੍ਰ ੧੯੭ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਚਰਿਤ੍ਰ ਦੁਰਗਤਿ ਦ੍ਰੁਗ ਲਿਯੋ

Eih Charitar Durgati Daruga Liyo ॥

ਚਰਿਤ੍ਰ ੧੯੭ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਹ ਠਾਂ ਹੁਕਮ ਸੁ ਆਪਨੋ ਕਿਯੋ ॥੫॥

Taha Tthaan Hukama Su Aapano Kiyo ॥5॥

ਚਰਿਤ੍ਰ ੧੯੭ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਸਤਾਨਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੯੭॥੩੬੯੪॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Eika Sou Sataanvo Charitar Samaapatama Satu Subhama Satu ॥197॥3694॥aphajooaan॥