ਯਾਹਿ ਜਾਤ ਲੈ ਕਹਾ ਜਗਾਈ ॥

This shabad is on page 2088 of Sri Dasam Granth Sahib.

ਚੌਪਈ

Choupaee ॥


ਸੰਖ ਕੁਅਰ ਸੁੰਦਰਿਕ ਭਨਿਜੈ

Saankh Kuar Suaandarika Bhanijai ॥

ਚਰਿਤ੍ਰ ੧੯੮ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਰਾਵ ਕੇ ਸਾਥ ਰਹਿਜੈ

Eeka Raava Ke Saatha Rahijai ॥

ਚਰਿਤ੍ਰ ੧੯੮ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਬੋਲਿ ਤਬ ਸਖੀ ਪਠਾਈ

Eeka Boli Taba Sakhee Patthaaeee ॥

ਚਰਿਤ੍ਰ ੧੯੮ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੋਤ ਨਾਥ ਸੋ ਜਾਤ ਜਗਾਈ ॥੧॥

Sota Naatha So Jaata Jagaaeee ॥1॥

ਚਰਿਤ੍ਰ ੧੯੮ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਾਹਿ ਜਗਾਤ ਨਾਥ ਤਿਹ ਜਾਗਿਯੋ

Taahi Jagaata Naatha Tih Jaagiyo ॥

ਚਰਿਤ੍ਰ ੧੯੮ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪੂਛਨ ਤਵਨ ਦੂਤਿਯਹਿ ਲਾਗਿਯੋ

Poochhan Tavan Dootiyahi Laagiyo ॥

ਚਰਿਤ੍ਰ ੧੯੮ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਯਾਹਿ ਜਾਤ ਲੈ ਕਹਾ ਜਗਾਈ

Yaahi Jaata Lai Kahaa Jagaaeee ॥

ਚਰਿਤ੍ਰ ੧੯੮ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਤਿਨ ਯੌ ਤਿਹ ਸਾਥ ਜਤਾਈ ॥੨॥

Taba Tin You Tih Saatha Jataaeee ॥2॥

ਚਰਿਤ੍ਰ ੧੯੮ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮੋਰੇ ਨਾਥ ਜਨਾਨੇ ਗਏ

More Naatha Janaane Gaee ॥

ਚਰਿਤ੍ਰ ੧੯੮ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚੌਕੀ ਹਿਤਹਿ ਬੁਲਾਵਤ ਭਏ

Choukee Hitahi Bulaavata Bhaee ॥

ਚਰਿਤ੍ਰ ੧੯੮ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਤੇ ਮੈ ਲੈਨੇ ਇਹ ਆਈ

Taa Te Mai Laine Eih Aaeee ॥

ਚਰਿਤ੍ਰ ੧੯੮ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੋ ਤੁਮ ਸੌ ਮੈ ਭਾਖਿ ਸੁਨਾਈ ॥੩॥

So Tuma Sou Mai Bhaakhi Sunaaeee ॥3॥

ਚਰਿਤ੍ਰ ੧੯੮ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ