ਤਹ ਤੇ ਏਕ ਪਦਮਿਨੀ ਆਨੀ ॥

This shabad is on page 2089 of Sri Dasam Granth Sahib.

ਚੌਪਈ

Choupaee ॥


ਅਧਿਕ ਸੂਆ ਤਿਨ ਏਕ ਪੜਾਯੋ

Adhika Sooaa Tin Eeka Parhaayo ॥

ਚਰਿਤ੍ਰ ੧੯੯ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾਹਿ ਸਿੰਗਲਾਦੀਪ ਪਠਾਯੋ

Taahi Siaangalaadeepa Patthaayo ॥

ਚਰਿਤ੍ਰ ੧੯੯ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਹ ਤੇ ਏਕ ਪਦਮਿਨੀ ਆਨੀ

Taha Te Eeka Padaminee Aanee ॥

ਚਰਿਤ੍ਰ ੧੯੯ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਕੀ ਪ੍ਰਭਾ ਜਾਤ ਬਖਾਨੀ ॥੨॥

Jaa Kee Parbhaa Na Jaata Bakhaanee ॥2॥

ਚਰਿਤ੍ਰ ੧੯੯ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਵਹ ਸੁੰਦਰਿ ਪਾਨ ਚਬਾਵੈ

Jaba Vaha Suaandari Paan Chabaavai ॥

ਚਰਿਤ੍ਰ ੧੯੯ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੇਖੀ ਪੀਕ ਕੰਠ ਮੈ ਜਾਵੈ

Dekhee Peeka Kaanttha Mai Jaavai ॥

ਚਰਿਤ੍ਰ ੧੯੯ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਊਪਰ ਭਵਰ ਭ੍ਰਮਹਿ ਮਤਵਾਰੇ

Aoopra Bhavar Bharmahi Matavaare ॥

ਚਰਿਤ੍ਰ ੧੯੯ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨੈਨ ਜਾਨ ਦੋਊ ਬਨੇ ਕਟਾਰੇ ॥੩॥

Nain Jaan Doaoo Bane Kattaare ॥3॥

ਚਰਿਤ੍ਰ ੧੯੯ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਪਰ ਰਾਵ ਅਸਕਤਿ ਅਤਿ ਭਯੋ

Taa Par Raava Asakati Ati Bhayo ॥

ਚਰਿਤ੍ਰ ੧੯੯ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜ ਕਾਜ ਸਭ ਹੀ ਤਜਿ ਦਯੋ

Raaja Kaaja Sabha Hee Taji Dayo ॥

ਚਰਿਤ੍ਰ ੧੯੯ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੀ ਨਿਰਖਿ ਪ੍ਰਭਾ ਕੌ ਜੀਵੈ

Taa Kee Nrikhi Parbhaa Kou Jeevai ॥

ਚਰਿਤ੍ਰ ੧੯੯ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਨੁ ਹੇਰੇ ਤਿਹ ਪਾਨ ਪੀਵੈ ॥੪॥

Binu Here Tih Paan Na Peevai ॥4॥

ਚਰਿਤ੍ਰ ੧੯੯ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ