ਅਤਿਭੁਤ ਕਰਮ ਮੰਤ੍ਰਿਯਨ ਕਰਿਯੋ ॥੬॥

This shabad is on page 2089 of Sri Dasam Granth Sahib.

ਚੌਪਈ

Choupaee ॥


ਤਾ ਕੀ ਪ੍ਰਤਿਮਾ ਪ੍ਰਥਮ ਬਨਾਈ

Taa Kee Partimaa Parthama Banaaeee ॥

ਚਰਿਤ੍ਰ ੧੯੯ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਸਮ ਦੇਵ ਅਦੇਵ ਜਾਈ

Jaa Sama Dev Adev Na Jaaeee ॥

ਚਰਿਤ੍ਰ ੧੯੯ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੰਘਹੁ ਤੇ ਤਿਲ ਤਿਹ ਲਿਖਿ ਡਰਿਯੋ

Jaanghahu Te Tila Tih Likhi Dariyo ॥

ਚਰਿਤ੍ਰ ੧੯੯ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਤਿਭੁਤ ਕਰਮ ਮੰਤ੍ਰਿਯਨ ਕਰਿਯੋ ॥੬॥

Atibhuta Karma Maantriyan Kariyo ॥6॥

ਚਰਿਤ੍ਰ ੧੯੯ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਬਚਿਤ੍ਰ ਨ੍ਰਿਪ ਚਿਤ੍ਰ ਨਿਹਾਰੈ

Jaba Bachitar Nripa Chitar Nihaarai ॥

ਚਰਿਤ੍ਰ ੧੯੯ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬੈਠਿ ਸਭਾ ਕਛੁ ਕਾਜ ਸਵਾਰੈ

Baitthi Sabhaa Kachhu Kaaja Savaarai ॥

ਚਰਿਤ੍ਰ ੧੯੯ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੇ ਤਿਲਹਿ ਬਿਲੋਕਿਯੋ ਜਬ ਹੀ

Taa Ke Tilahi Bilokiyo Jaba Hee ॥

ਚਰਿਤ੍ਰ ੧੯੯ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭਰਮ ਬਢਿਯੋ ਰਾਜਾ ਕੈ ਤਬ ਹੀ ॥੭॥

Bharma Badhiyo Raajaa Kai Taba Hee ॥7॥

ਚਰਿਤ੍ਰ ੧੯੯ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਨ੍ਰਿਪ ਤਿਨ ਮੰਤ੍ਰਿਨ ਗਹਿ ਮਾਰਿਯੋ

Taba Nripa Tin Maantrin Gahi Maariyo ॥

ਚਰਿਤ੍ਰ ੧੯੯ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਇਨ ਰਾਨੀ ਸੌ ਕਾਜ ਬਿਗਾਰਿਯੋ

Ein Raanee Sou Kaaja Bigaariyo ॥

ਚਰਿਤ੍ਰ ੧੯੯ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦਿਬ੍ਯ ਦ੍ਰਿਸਟਿ ਇਨ ਕੇ ਕਤ ਹੋਈ

Dibai Drisatti Ein Ke Kata Hoeee ॥

ਚਰਿਤ੍ਰ ੧੯੯ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕੇਲ ਕਰੇ ਬਿਨੁ ਲਖੈ ਕੋਈ ॥੮॥

Kela Kare Binu Lakhi Na Koeee ॥8॥

ਚਰਿਤ੍ਰ ੧੯੯ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਮੰਤ੍ਰੀ ਦੋਊ ਨ੍ਰਿਪ ਮਾਰਿਯੋ

Jaba Maantaree Doaoo Nripa Maariyo ॥

ਚਰਿਤ੍ਰ ੧੯੯ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਾਹ ਤਨੈ ਤਿਨ ਪੂਤ ਪੁਕਾਰਿਯੋ

Saaha Tani Tin Poota Pukaariyo ॥

ਚਰਿਤ੍ਰ ੧੯੯ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਚਿਤਉਰ ਪਦੁਮਿਨਿ ਨਾਰੀ

Eeka Chitaur Padumini Naaree ॥

ਚਰਿਤ੍ਰ ੧੯੯ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਸਮ ਕਾਨ ਸੁਨੀ ਨਿਹਾਰੀ ॥੯॥

Jaa Sama Kaan Sunee Na Nihaaree ॥9॥

ਚਰਿਤ੍ਰ ੧੯੯ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ