ਜਾ ਪਰ ਪਹੁਚਿ ਖੜਗ ਕਹ ਝਾਰਿਯੋ ॥

This shabad is on page 2092 of Sri Dasam Granth Sahib.

ਚੌਪਈ

Choupaee ॥


ਤਾ ਮੈ ਡਾਰਿ ਲੁਹਾਰਿਕ ਲਯੌ

Taa Mai Daari Luhaarika Layou ॥

ਚਰਿਤ੍ਰ ੧੯੯ - ੨੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੌ ਬਸਤ੍ਰ ਤਵਨ ਪਰ ਦਯੌ

Taa Kou Basatar Tavan Par Dayou ॥

ਚਰਿਤ੍ਰ ੧੯੯ - ੨੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਛੈਨੀ ਔਰ ਹਥੌਰਾ ਲਏ

Chhainee Aour Hathouraa Laee ॥

ਚਰਿਤ੍ਰ ੧੯੯ - ੨੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਵਾ ਬਢਈ ਕੇ ਕਰ ਮੋ ਦਏ ॥੨੨॥

Vaa Badhaeee Ke Kar Mo Daee ॥22॥

ਚਰਿਤ੍ਰ ੧੯੯ - ੨੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੂਤ ਦਿਲੀਸਹਿ ਬਚਨ ਉਚਾਰੇ

Doota Dileesahi Bachan Auchaare ॥

ਚਰਿਤ੍ਰ ੧੯੯ - ੨੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਗ੍ਰਿਹ ਆਵਤ ਪਦੁਮਿਨਿ ਤਿਹਾਰੇ

Griha Aavata Padumini Tihaare ॥

ਚਰਿਤ੍ਰ ੧੯੯ - ੨੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਨਾ ਸਾਥ ਪ੍ਰਥਮ ਮਿਲਿ ਆਊ

Raanaa Saatha Parthama Mili Aaaoo ॥

ਚਰਿਤ੍ਰ ੧੯੯ - ੨੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁਰਿ ਤਿਹਾਰੀ ਸੇਜ ਸੁਹਾਊ ॥੨੩॥

Bahuri Tihaaree Seja Suhaaoo ॥23॥

ਚਰਿਤ੍ਰ ੧੯੯ - ੨੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਯੌ ਕਹਿ ਬਢੀ ਤਹਾ ਚਲਿ ਗਯੋ

You Kahi Badhee Tahaa Chali Gayo ॥

ਚਰਿਤ੍ਰ ੧੯੯ - ੨੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੀ ਕਟਤ ਬੇਰਿਯੈ ਭਯੋ

Taa Kee Kattata Beriyai Bhayo ॥

ਚਰਿਤ੍ਰ ੧੯੯ - ੨੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਹ ਪਾਲਕੀ ਪ੍ਰਥਮ ਬੈਠਾਯੋ

Tih Paalakee Parthama Baitthaayo ॥

ਚਰਿਤ੍ਰ ੧੯੯ - ੨੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਤੇ ਓਹਿ ਡੋਰੀ ਪਹੁਚਾਯੋ ॥੨੪॥

Eih Te Aohi Doree Pahuchaayo ॥24॥

ਚਰਿਤ੍ਰ ੧੯੯ - ੨੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਕ ਤੇ ਨਿਕਰਿ ਅਵਰ ਮੋ ਗਯੋ

Eika Te Nikari Avar Mo Gayo ॥

ਚਰਿਤ੍ਰ ੧੯੯ - ੨੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਨਤ ਤਹਾ ਤੇ ਨਿਕਸਤ ਭਯੋ

Anta Tahaa Te Nikasata Bhayo ॥

ਚਰਿਤ੍ਰ ੧੯੯ - ੨੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਛਲ ਤਹਾ ਪਹੂੰਚ੍ਯੋ ਜਾਈ

Eih Chhala Tahaa Pahooaanchaio Jaaeee ॥

ਚਰਿਤ੍ਰ ੧੯੯ - ੨੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਬੈ ਦੁਰਗ ਮੈ ਬਜੀ ਬਧਾਈ ॥੨੫॥

Tabai Durga Mai Bajee Badhaaeee ॥25॥

ਚਰਿਤ੍ਰ ੧੯੯ - ੨੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਗੜ ਪਰ ਜਬੈ ਬਧਾਈ ਭਈ

Garha Par Jabai Badhaaeee Bhaeee ॥

ਚਰਿਤ੍ਰ ੧੯੯ - ੨੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਊਅਨ ਕਾਢਿ ਕ੍ਰਿਪਾਨੈ ਲਈ

Saooan Kaadhi Kripaani Laeee ॥

ਚਰਿਤ੍ਰ ੧੯੯ - ੨੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਪਰ ਪਹੁਚਿ ਖੜਗ ਕਹ ਝਾਰਿਯੋ

Jaa Par Pahuchi Khrhaga Kaha Jhaariyo ॥

ਚਰਿਤ੍ਰ ੧੯੯ - ੨੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਏਕੈ ਘਾਇ ਮਾਰ ਹੀ ਡਾਰਿਯੋ ॥੨੬॥

Eekai Ghaaei Maara Hee Daariyo ॥26॥

ਚਰਿਤ੍ਰ ੧੯੯ - ੨੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਧੁਕਿ ਧੁਕਿ ਪਰੇ ਧਰਨਿ ਭਟ ਭਾਰੇ

Dhuki Dhuki Pare Dharni Bhatta Bhaare ॥

ਚਰਿਤ੍ਰ ੧੯੯ - ੨੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਨੁਕ ਕਰਵਤਨ ਬਿਰਛ ਬਿਦਾਰੇ

Januka Karvatan Brichha Bidaare ॥

ਚਰਿਤ੍ਰ ੧੯੯ - ੨੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੁਝਿ ਜੁਝਿ ਮਰੈ ਅਧਿਕ ਰਿਸਿ ਭਰੇ

Jujhi Jujhi Mari Adhika Risi Bhare ॥

ਚਰਿਤ੍ਰ ੧੯੯ - ੨੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁਰਿ ਦਿਖਯਤ ਤਾਜਿਯਨ ਚਰੇ ॥੨੭॥

Bahuri Na Dikhyata Taajiyan Chare ॥27॥

ਚਰਿਤ੍ਰ ੧੯੯ - ੨੭/(੪) - ਸ੍ਰੀ ਦਸਮ ਗ੍ਰੰਥ ਸਾਹਿਬ