ਤੋਟਕ ਛੰਦ ॥

This shabad is on page 2093 of Sri Dasam Granth Sahib.

ਤੋਟਕ ਛੰਦ

Tottaka Chhaand ॥


ਉਡਗਿੰਦ੍ਰ ਪ੍ਰਭਾ ਇਕ ਤਾ ਕੀ ਤ੍ਰਿਯਾ

Audagiaandar Parbhaa Eika Taa Kee Triyaa ॥

ਚਰਿਤ੍ਰ ੨੦੦ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦਿਨ ਰੈਨਿ ਭਜੈ ਮੁਖ ਜਾਸੁ ਪਿਯਾ

Din Raini Bhajai Mukh Jaasu Piyaa ॥

ਚਰਿਤ੍ਰ ੨੦੦ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਸੁਨਾਥ ਪ੍ਰਭਾ ਤ੍ਰਿਯ ਔਰ ਰਹੈ

Bisunaatha Parbhaa Triya Aour Rahai ॥

ਚਰਿਤ੍ਰ ੨੦੦ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਤਿ ਸੁੰਦਰ ਤਾ ਕਹ ਜਗਤ ਕਹੈ ॥੨॥

Ati Suaandar Taa Kaha Jagata Kahai ॥2॥

ਚਰਿਤ੍ਰ ੨੦੦ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਿਸੁਨਾਥ ਪ੍ਰਭਾ ਤਨ ਪ੍ਰੀਤਿ ਰਹੈ

Bisunaatha Parbhaa Tan Pareeti Rahai ॥

ਚਰਿਤ੍ਰ ੨੦੦ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਉਡਗਿੰਦ੍ਰ ਪ੍ਰਭਾ ਇਕ ਬੈਨ ਚਹੈ

Audagiaandar Parbhaa Eika Bain Chahai ॥

ਚਰਿਤ੍ਰ ੨੦੦ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦਿਨ ਰੈਨਿ ਬਿਤੀਤ ਕਰੈ ਇਹ ਕੇ

Din Raini Biteet Kari Eih Ke ॥

ਚਰਿਤ੍ਰ ੨੦੦ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਬਹੂੰ ਗ੍ਰਿਹ ਜਾਤ ਨਹੀ ਤਿਹ ਕੇ ॥੩॥

Kabahooaan Griha Jaata Nahee Tih Ke ॥3॥

ਚਰਿਤ੍ਰ ੨੦੦ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ