ਜੌ ਤਾ ਕੌ ਇਹ ਰਾਵ ਨਿਹਾਰੈ ॥

This shabad is on page 2098 of Sri Dasam Granth Sahib.

ਚੌਪਈ

Choupaee ॥


ਸਭ ਰਾਨਿਨ ਐਸੇ ਸੁਨਿ ਪਾਯੋ

Sabha Raanin Aaise Suni Paayo ॥

ਚਰਿਤ੍ਰ ੨੦੦ - ੨੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾਹਿ ਜਰਤ ਨ੍ਰਿਪ ਆਪੁ ਬਚਾਯੋ

Taahi Jarta Nripa Aapu Bachaayo ॥

ਚਰਿਤ੍ਰ ੨੦੦ - ੨੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਰਤ ਹੁਤੀ ਜੀਵਤ ਸੋ ਭਈ

Marta Hutee Jeevata So Bhaeee ॥

ਚਰਿਤ੍ਰ ੨੦੦ - ੨੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜੀਵਤ ਹੁਤੀ ਮ੍ਰਿਤਕ ਹ੍ਵੈ ਗਈ ॥੨੮॥

Jeevata Hutee Mritaka Havai Gaeee ॥28॥

ਚਰਿਤ੍ਰ ੨੦੦ - ੨੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਬ ਹਮ ਕੌ ਨ੍ਰਿਪ ਚਿਤ ਲਯੈ ਹੈ

Aba Hama Kou Nripa Chita Na Layai Hai ॥

ਚਰਿਤ੍ਰ ੨੦੦ - ੨੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਵਾਹੀ ਕੇ ਹ੍ਵੈ ਕੈ ਬਸਿ ਜੈ ਹੈ

Vaahee Ke Havai Kai Basi Jai Hai ॥

ਚਰਿਤ੍ਰ ੨੦੦ - ੨੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਬ ਕਛੁ ਐਸ ਉਪਾਇ ਬਨਾਊ

Aba Kachhu Aaisa Aupaaei Banaaoo ॥

ਚਰਿਤ੍ਰ ੨੦੦ - ੨੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਯਾ ਸੌ ਪਤਿ ਕੀ ਪ੍ਰੀਤ ਮਿਟਾਊ ॥੨੯॥

Yaa Sou Pati Kee Pareet Mittaaoo ॥29॥

ਚਰਿਤ੍ਰ ੨੦੦ - ੨੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੇਖਹੁ ਇਹ ਰਾਵਹਿ ਕ੍ਯਾ ਕਹਿਯੈ

Dekhhu Eih Raavahi Kaiaa Kahiyai ॥

ਚਰਿਤ੍ਰ ੨੦੦ - ੩੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਨ ਮੈ ਸਮੁਝਿ ਮੌਨਿ ਹ੍ਵੈ ਰਹਿਯੈ

Man Mai Samujhi Mouni Havai Rahiyai ॥

ਚਰਿਤ੍ਰ ੨੦੦ - ੩੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਲੈ ਮੂਰਤਿ ਜਾਰ ਕੀ ਜਰੀ

Jo Lai Moorati Jaara Kee Jaree ॥

ਚਰਿਤ੍ਰ ੨੦੦ - ੩੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੇ ਹੇਤ ਇਤੀ ਇਨ ਕਰੀ ॥੩੦॥

Taa Ke Heta Eitee Ein Karee ॥30॥

ਚਰਿਤ੍ਰ ੨੦੦ - ੩੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਯਹ ਲੈ ਮੂਰਤਿ ਜਾਰ ਕੀ ਜਰੀ

Yaha Lai Moorati Jaara Kee Jaree ॥

ਚਰਿਤ੍ਰ ੨੦੦ - ੩੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਹ੍ਵੈ ਹੈ ਅਰਧ ਜਰੀ ਹੂੰ ਪਰੀ

Havai Hai Ardha Jaree Hooaan Paree ॥

ਚਰਿਤ੍ਰ ੨੦੦ - ੩੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੌ ਤਾ ਕੌ ਇਹ ਰਾਵ ਨਿਹਾਰੈ

Jou Taa Kou Eih Raava Nihaarai ॥

ਚਰਿਤ੍ਰ ੨੦੦ - ੩੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਬ ਹੀ ਯਾ ਕੌ ਜਿਯਤੇ ਮਾਰੈ ॥੩੧॥

Aba Hee Yaa Kou Jiyate Maarai ॥31॥

ਚਰਿਤ੍ਰ ੨੦੦ - ੩੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਯੌ ਜਬ ਬੈਨ ਰਾਵ ਸੁਨਿ ਪਾਯੋ

You Jaba Bain Raava Suni Paayo ॥

ਚਰਿਤ੍ਰ ੨੦੦ - ੩੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਹੇਰਨ ਤਵਨ ਚਿਤਾ ਕਹ ਆਯੋ

Heran Tavan Chitaa Kaha Aayo ॥

ਚਰਿਤ੍ਰ ੨੦੦ - ੩੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਰਧ ਜਰੀ ਪ੍ਰਤਿਮਾ ਲਹਿ ਲੀਨੀ

Ardha Jaree Partimaa Lahi Leenee ॥

ਚਰਿਤ੍ਰ ੨੦੦ - ੩੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰੀਤਿ ਜੁ ਬਢੀ ਹੁਤੀ ਤਜਿ ਦੀਨੀ ॥੩੨॥

Pareeti Ju Badhee Hutee Taji Deenee ॥32॥

ਚਰਿਤ੍ਰ ੨੦੦ - ੩੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਬਾਨੀ ਨਭ ਤੇ ਇਹ ਹੋਈ

Taba Baanee Nabha Te Eih Hoeee ॥

ਚਰਿਤ੍ਰ ੨੦੦ - ੩੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਉਡਗ ਪ੍ਰਭਾ ਮਹਿ ਦੋਸੁ ਕੋਈ

Audaga Parbhaa Mahi Dosu Na Koeee ॥

ਚਰਿਤ੍ਰ ੨੦੦ - ੩੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਸੁਸਿ ਪ੍ਰਭਾ ਯਹਿ ਚਰਿਤ ਬਨਾਯੋ

Bisusi Parbhaa Yahi Charita Banaayo ॥

ਚਰਿਤ੍ਰ ੨੦੦ - ੩੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਤੇ ਚਿਤ ਤੁਮਰੋ ਡਹਿਕਾਯੋ ॥੩੩॥

Taa Te Chita Tumaro Dahikaayo ॥33॥

ਚਰਿਤ੍ਰ ੨੦੦ - ੩੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਤ੍ਰਿਯ ਤੁਮ ਤਨ ਜਰਿਯੋ ਗਯੋ

Jih Triya Tuma Tan Jariyo Na Gayo ॥

ਚਰਿਤ੍ਰ ੨੦੦ - ੩੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਵਨਿ ਬਾਲ ਅਸਿ ਚਰਿਤ ਬਨਯੋ

Tvni Baala Asi Charita Banyo ॥

ਚਰਿਤ੍ਰ ੨੦੦ - ੩੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਨਿ ਨ੍ਰਿਪ ਕੀ ਯਾ ਸੌ ਰੁਚਿ ਬਾਢੈ

Jini Nripa Kee Yaa Sou Ruchi Baadhai ॥

ਚਰਿਤ੍ਰ ੨੦੦ - ੩੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜੀਯਤ ਹਮੈ ਛੋਰਿ ਕਰਿ ਛਾਡੈ ॥੩੪॥

Jeeyata Hamai Chhori Kari Chhaadai ॥34॥

ਚਰਿਤ੍ਰ ੨੦੦ - ੩੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਰਾਜੇ ਐਸੇ ਸੁਨਿ ਪਾਈ

Taba Raaje Aaise Suni Paaeee ॥

ਚਰਿਤ੍ਰ ੨੦੦ - ੩੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਾਚੀ ਹੀ ਸਾਚੀ ਠਹਰਾਈ

Saachee Hee Saachee Tthaharaaeee ॥

ਚਰਿਤ੍ਰ ੨੦੦ - ੩੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਉਡਗਿ ਪ੍ਰਭਾ ਤਨ ਅਤਿ ਹਿਤ ਕੀਨੋ

Audagi Parbhaa Tan Ati Hita Keeno ॥

ਚਰਿਤ੍ਰ ੨੦੦ - ੩੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਵਾ ਸੌ ਤ੍ਯਾਗਿ ਨੇਹ ਸਭ ਦੀਨੋ ॥੩੫॥

Vaa Sou Taiaagi Neha Sabha Deeno ॥35॥

ਚਰਿਤ੍ਰ ੨੦੦ - ੩੫/(੪) - ਸ੍ਰੀ ਦਸਮ ਗ੍ਰੰਥ ਸਾਹਿਬ