ਕਾਮ ਕੇਲ ਚਿਰ ਲੌ ਕਿਯੌ ਹ੍ਰਿਦੈ ਹਰਖ ਉਪਜਾਇ ॥੩॥

This shabad is on page 2104 of Sri Dasam Granth Sahib.

ਦੋਹਰਾ

Doharaa ॥


ਉਗ੍ਰ ਸਿੰਘ ਰਾਜਾ ਬਡੋ ਕਾਸਿਕਾਰ ਕੋ ਨਾਥ

Augar Siaangha Raajaa Bado Kaasikaara Ko Naatha ॥

ਚਰਿਤ੍ਰ ੨੦੨ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਮਿਤ ਦਰਬੁ ਤਾ ਕੋ ਸਦਨ ਅਧਿਕ ਚੜਤ ਦਲ ਸਾਥ ॥੧॥

Amita Darbu Taa Ko Sadan Adhika Charhata Dala Saatha ॥1॥

ਚਰਿਤ੍ਰ ੨੦੨ - ੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚਪਲ ਕਲਾ ਤਾ ਕੀ ਸੁਤਾ ਸਭ ਸੁੰਦਰ ਤਿਹ ਅੰਗ

Chapala Kalaa Taa Kee Sutaa Sabha Suaandar Tih Aanga ॥

ਚਰਿਤ੍ਰ ੨੦੨ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕੈ ਅਨੰਗ ਕੀ ਆਤਮਜਾ ਕੈ ਆਪੈ ਆਨੰਗ ॥੨॥

Kai Anaanga Kee Aatamajaa Kai Aapai Aanaanga ॥2॥

ਚਰਿਤ੍ਰ ੨੦੨ - ੨/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਸੁੰਦਰ ਐਠੀ ਸਿੰਘ ਲਖਿ ਤਬ ਹੀ ਲਯੋ ਬੁਲਾਇ

Suaandar Aaitthee Siaangha Lakhi Taba Hee Layo Bulaaei ॥

ਚਰਿਤ੍ਰ ੨੦੨ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਮ ਕੇਲ ਚਿਰ ਲੌ ਕਿਯੌ ਹ੍ਰਿਦੈ ਹਰਖ ਉਪਜਾਇ ॥੩॥

Kaam Kela Chri Lou Kiyou Hridai Harkh Aupajaaei ॥3॥

ਚਰਿਤ੍ਰ ੨੦੨ - ੩/(੨) - ਸ੍ਰੀ ਦਸਮ ਗ੍ਰੰਥ ਸਾਹਿਬ