ਫਿਰੈ ਮਤ ਦੰਤੀ ਕਹੂੰ ਛੂਛ ਘੋਰੇ ॥੧੮॥

This shabad is on page 2109 of Sri Dasam Granth Sahib.

ਭੁਜੰਗ ਛੰਦ

Bhujang Chhaand ॥


ਤਹੀ ਜਾਇ ਲਾਗੋ ਮਚਿਯੋ ਲੋਹ ਗਾਢੋ

Tahee Jaaei Laago Machiyo Loha Gaadho ॥

ਚਰਿਤ੍ਰ ੨੦੩ - ੧੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾ ਛਤ੍ਰ ਧਾਰੀਨ ਕੌ ਛੋਭ ਬਾਢੋ

Mahaa Chhatar Dhaareena Kou Chhobha Baadho ॥

ਚਰਿਤ੍ਰ ੨੦੩ - ੧੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਿਤੇ ਫਾਸ ਫਾਸੇ ਕਿਤੇ ਮਾਰਿ ਛੋਰੇ

Kite Phaasa Phaase Kite Maari Chhore ॥

ਚਰਿਤ੍ਰ ੨੦੩ - ੧੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਫਿਰੈ ਮਤ ਦੰਤੀ ਕਹੂੰ ਛੂਛ ਘੋਰੇ ॥੧੮॥

Phrii Mata Daantee Kahooaan Chhoochha Ghore ॥18॥

ਚਰਿਤ੍ਰ ੨੦੩ - ੧੮/(੪) - ਸ੍ਰੀ ਦਸਮ ਗ੍ਰੰਥ ਸਾਹਿਬ