ਦੋਹਰਾ ॥

This shabad is on page 2110 of Sri Dasam Granth Sahib.

ਦੋਹਰਾ

Doharaa ॥


ਇਕ ਕੈਲਾਸ ਮਤੀ ਰਹੈ ਰਾਨੀ ਰੂਪ ਅਪਾਰ

Eika Kailaasa Matee Rahai Raanee Roop Apaara ॥

ਚਰਿਤ੍ਰ ੨੦੪ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਤੇ ਜਗਤ ਨਰੇਸ ਬਿਧਿ ਸੀਖੀ ਜੁਧ ਮਝਾਰ ॥੧॥

Jaa Te Jagata Naresa Bidhi Seekhee Judha Majhaara ॥1॥

ਚਰਿਤ੍ਰ ੨੦੪ - ੧/(੨) - ਸ੍ਰੀ ਦਸਮ ਗ੍ਰੰਥ ਸਾਹਿਬ