ਭੇਦ ਅਭੇਦ ਨ ਮੂੜ ਬਿਚਾਰੈ ॥

This shabad is on page 2118 of Sri Dasam Granth Sahib.

ਚੌਪਈ

Choupaee ॥


ਸਿਧ੍ਯ ਸਿਧ੍ਯ ਸਭ ਤਾਹਿ ਉਚਾਰੈ

Sidhai Sidhai Sabha Taahi Auchaarai ॥

ਚਰਿਤ੍ਰ ੨੦੫ - ੧੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭੇਦ ਅਭੇਦ ਮੂੜ ਬਿਚਾਰੈ

Bheda Abheda Na Moorha Bichaarai ॥

ਚਰਿਤ੍ਰ ੨੦੫ - ੧੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਚਰਿਤ੍ਰ ਤ੍ਰਿਯ ਜਾਰ ਬਚਾਯੋ

Eih Charitar Triya Jaara Bachaayo ॥

ਚਰਿਤ੍ਰ ੨੦੫ - ੧੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜਾ ਤੇ ਗਡਹਾ ਪੂਜਾਯੋ ॥੧੭॥

Raajaa Te Gadahaa Poojaayo ॥17॥

ਚਰਿਤ੍ਰ ੨੦੫ - ੧੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਗਡਹਾ ਕੀ ਪੂਜਾ ਨ੍ਰਿਪ ਕਰੈ

Gadahaa Kee Poojaa Nripa Kari ॥

ਚਰਿਤ੍ਰ ੨੦੫ - ੧੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੀ ਬਾਤ ਚਿਤ ਮੈ ਧਰੈ

Taa Kee Baata Na Chita Mai Dhari ॥

ਚਰਿਤ੍ਰ ੨੦੫ - ੧੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਵਰਗ ਛੋਰਿ ਜੋ ਪਯਾਰ ਸਿਧਾਰੋ

Savarga Chhori Jo Payaara Sidhaaro ॥

ਚਰਿਤ੍ਰ ੨੦੫ - ੧੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਮਸਕਾਰ ਹੈ ਤਾਹਿ ਹਮਾਰੋ ॥੧੮॥

Namasakaara Hai Taahi Hamaaro ॥18॥

ਚਰਿਤ੍ਰ ੨੦੫ - ੧੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਪਾਂਚ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੦੫॥੩੮੭੬॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Doei Sou Paancha Charitar Samaapatama Satu Subhama Satu ॥205॥3876॥aphajooaan॥