ਸਿੰਘ ਬਿਸੇਸ੍ਵਰ ਰਾਵ ਬਹੁ ਗੁਨਾ ॥

This shabad is on page 2118 of Sri Dasam Granth Sahib.

ਚੌਪਈ

Choupaee ॥


ਸੁਘਰਾਵਤੀ ਨਗਰ ਇਕ ਸੁਨਾ

Sugharaavatee Nagar Eika Sunaa ॥

ਚਰਿਤ੍ਰ ੨੦੬ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਿੰਘ ਬਿਸੇਸ੍ਵਰ ਰਾਵ ਬਹੁ ਗੁਨਾ

Siaangha Bisesavar Raava Bahu Gunaa ॥

ਚਰਿਤ੍ਰ ੨੦੬ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਇਸਕ ਮਤੀ ਤਾ ਕੀ ਬਰ ਨਾਰੀ

Eisaka Matee Taa Kee Bar Naaree ॥

ਚਰਿਤ੍ਰ ੨੦੬ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਖੋਜਿ ਲੋਕ ਚੌਦਹੂੰ ਨਿਕਾਰੀ ॥੧॥

Khoji Loka Choudahooaan Nikaaree ॥1॥

ਚਰਿਤ੍ਰ ੨੦੬ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ