ਚੌਪਈ ॥

This shabad is on page 2122 of Sri Dasam Granth Sahib.

ਚੌਪਈ

Choupaee ॥


ਮੁਸਕ ਮਤੀ ਤਾ ਕੀ ਬਰ ਨਾਰੀ

Muska Matee Taa Kee Bar Naaree ॥

ਚਰਿਤ੍ਰ ੨੦੭ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਨੁ ਰਤਿ ਪਤਿ ਕੇ ਭਈ ਕੁਮਾਰੀ

Janu Rati Pati Ke Bhaeee Kumaaree ॥

ਚਰਿਤ੍ਰ ੨੦੭ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਮ ਕਲਾ ਦੁਹਿਤਾ ਤਿਹ ਸੋਹੈ

Kaam Kalaa Duhitaa Tih Sohai ॥

ਚਰਿਤ੍ਰ ੨੦੭ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦੇਵ ਅਦੇਵਨ ਕੋ ਮਨ ਮੋਹੈ ॥੨॥

Dev Adevan Ko Man Mohai ॥2॥

ਚਰਿਤ੍ਰ ੨੦੭ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਪੁਰ ਚਹੈ ਤਿਸੀ ਕੌ ਮਾਰੈ

Jo Pur Chahai Tisee Kou Maarai ॥

ਚਰਿਤ੍ਰ ੨੦੭ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਕਬਰ ਕੀ ਕਛੁ ਕਾਨਿ ਧਾਰੈ

Akabar Kee Kachhu Kaani Na Dhaarai ॥

ਚਰਿਤ੍ਰ ੨੦੭ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦੇਸ ਤਲਟੀ ਬਸਨ ਨਹਿ ਦੇਵਹਿ

Desa Talattee Basan Nahi Devahi ॥

ਚਰਿਤ੍ਰ ੨੦੭ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਲੂਟਿ ਕੂਟਿ ਸੌਦਾਗ੍ਰਨ ਲੇਵਹਿ ॥੩॥

Lootti Kootti Soudaagarn Levahi ॥3॥

ਚਰਿਤ੍ਰ ੨੦੭ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਕਬਰ ਸਾਹਿ ਕੋਪ ਅਤਿ ਆਯੋ

Akabar Saahi Kopa Ati Aayo ॥

ਚਰਿਤ੍ਰ ੨੦੭ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਨ ਪੈ ਬੈਰਿਨ ਓਘ ਪਠਾਯੋ

Tin Pai Bairin Aogha Patthaayo ॥

ਚਰਿਤ੍ਰ ੨੦੭ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੋਰਿ ਸੈਨਿ ਸੂਰਾ ਸਭ ਧਾਏ

Jori Saini Sooraa Sabha Dhaaee ॥

ਚਰਿਤ੍ਰ ੨੦੭ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪਹਿਰਿ ਕੌਚ ਦੁੰਦਭੀ ਬਜਾਏ ॥੪॥

Pahiri Koucha Duaandabhee Bajaaee ॥4॥

ਚਰਿਤ੍ਰ ੨੦੭ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ