ਹੋ ਇਨੈ ਬਾਂਹ ਅਪਨੀ ਹਜਰਤਹਿ ਮਿਲਾਇ ਹੌ ॥੧੭॥

This shabad is on page 2123 of Sri Dasam Granth Sahib.

ਅੜਿਲ

Arhila ॥


ਏਕ ਭ੍ਰਿਤ ਤਿਹ ਭੀਤਰ ਪਠਿਯੋ ਬਨਾਇ ਕੈ

Eeka Bhrita Tih Bheetr Patthiyo Banaaei Kai ॥

ਚਰਿਤ੍ਰ ੨੦੭ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਸੌ ਚਿਤ ਕੀ ਬਾਤ ਕਹੀ ਸਮੁਝਾਇ ਕੈ

Taa Sou Chita Kee Baata Kahee Samujhaaei Kai ॥

ਚਰਿਤ੍ਰ ੨੦੭ - ੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾ ਗਹਿਰ ਬਨ ਭੀਤਰ ਤਿਨ ਤੁਮ ਲ੍ਯਾਇਯੋ

Mahaa Gahri Ban Bheetr Tin Tuma Laiaaeiyo ॥

ਚਰਿਤ੍ਰ ੨੦੭ - ੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਧਸੇ ਨਿਰਖਿ ਪਰਬਤ ਮੋ ਮੋਹਿ ਜਤਾਇਯੋ ॥੧੧॥

Ho Dhase Nrikhi Parbata Mo Mohi Jataaeiyo ॥11॥

ਚਰਿਤ੍ਰ ੨੦੭ - ੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨਤ ਮਨੁਖ ਇਹ ਬਾਤ ਤਹਾ ਤੇ ਤਹ ਗਯੋ

Sunata Manukh Eih Baata Tahaa Te Taha Gayo ॥

ਚਰਿਤ੍ਰ ੨੦੭ - ੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤੁਮੈ ਬਤਾਵਤ ਰਾਹ ਭਾਖਿ ਲ੍ਯਾਵਤ ਭਯੋ

Tumai Bataavata Raaha Bhaakhi Laiaavata Bhayo ॥

ਚਰਿਤ੍ਰ ੨੦੭ - ੧੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਕਲ ਸੂਰ ਚਿਤ ਮਾਝ ਅਧਿਕ ਹਰਖਤ ਭਏ

Sakala Soora Chita Maajha Adhika Harkhta Bhaee ॥

ਚਰਿਤ੍ਰ ੨੦੭ - ੧੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਭੇਦ ਅਭੇਦ ਲਹਿਯੋ ਸਕਲ ਬਨ ਮੈ ਗਏ ॥੧੨॥

Ho Bheda Abheda Na Lahiyo Sakala Ban Mai Gaee ॥12॥

ਚਰਿਤ੍ਰ ੨੦੭ - ੧੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਧਸਿਯੋ ਕਟਕ ਬਨ ਮਾਝ ਦੂਤ ਲਖਿ ਪਾਇ ਕੈ

Dhasiyo Kattaka Ban Maajha Doota Lakhi Paaei Kai ॥

ਚਰਿਤ੍ਰ ੨੦੭ - ੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭੇਦ ਦਯੋ ਰਾਨੀ ਕਹ ਤਬ ਤਿਨ ਆਇ ਕੈ

Bheda Dayo Raanee Kaha Taba Tin Aaei Kai ॥

ਚਰਿਤ੍ਰ ੨੦੭ - ੧੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬੰਦ ਦ੍ਵਾਰ ਪਰਬਤ ਕੇ ਕਰਿ ਦੋਊ ਲਏ

Baanda Davaara Parbata Ke Kari Doaoo Laee ॥

ਚਰਿਤ੍ਰ ੨੦੭ - ੧੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਕਾਟਿ ਕਾਟਿ ਕੈ ਨਾਕ ਜਾਨ ਗ੍ਰਿਹ ਕੌ ਦਏ ॥੧੩॥

Ho Kaatti Kaatti Kai Naaka Jaan Griha Kou Daee ॥13॥

ਚਰਿਤ੍ਰ ੨੦੭ - ੧੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਿਮਨ ਭਏ ਬਹੁ ਬੀਰ ਭਾਜਿ ਰਨ ਤੇ ਚਲੇ

Biman Bhaee Bahu Beera Bhaaji Ran Te Chale ॥

ਚਰਿਤ੍ਰ ੨੦੭ - ੧੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੈਯਦ ਮੁਗਲ ਪਠਾਨ ਸੇਖ ਸੂਰਾ ਭਲੇ

Saiyada Mugala Patthaan Sekh Sooraa Bhale ॥

ਚਰਿਤ੍ਰ ੨੦੭ - ੧੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਡਾਰਿ ਡਾਰਿ ਹਥਿਯਾਰ ਭੇਖ ਤ੍ਰਿਯ ਧਾਰਹੀ

Daari Daari Hathiyaara Bhekh Triya Dhaarahee ॥

ਚਰਿਤ੍ਰ ੨੦੭ - ੧੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਲੀਜੈ ਪ੍ਰਾਨ ਉਬਾਰਿ ਇਹ ਭਾਂਤਿ ਉਚਾਰਹੀ ॥੧੪॥

Ho Leejai Paraan Aubaari Eih Bhaanti Auchaarahee ॥14॥

ਚਰਿਤ੍ਰ ੨੦੭ - ੧੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭਜੇ ਬੀਰ ਤਹ ਤੇ ਇਕ ਠਾਂ ਉਤਰਤ ਭਏ

Bhaje Beera Taha Te Eika Tthaan Autarta Bhaee ॥

ਚਰਿਤ੍ਰ ੨੦੭ - ੧੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮੁਸਕ ਮਤੀ ਰਾਨਿਯਹਿ ਨਿਰਖਿ ਸਭ ਹੀ ਲਏ

Muska Matee Raaniyahi Nrikhi Sabha Hee Laee ॥

ਚਰਿਤ੍ਰ ੨੦੭ - ੧੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਟਿ ਨਦੀ ਤਿਹ ਊਪਰ ਦਈ ਚਲਾਇ ਕੈ

Kaatti Nadee Tih Aoopra Daeee Chalaaei Kai ॥

ਚਰਿਤ੍ਰ ੨੦੭ - ੧੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਬਾਜ ਤਾਜ ਰਾਜਨ ਜੁਤ ਦਏ ਬਹਾਇ ਕੈ ॥੧੫॥

Ho Baaja Taaja Raajan Juta Daee Bahaaei Kai ॥15॥

ਚਰਿਤ੍ਰ ੨੦੭ - ੧੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮਾਰਿ ਫੌਜ ਇਕ ਦੀਨੋ ਦੂਤ ਪਠਾਇ ਕੈ

Maari Phouja Eika Deeno Doota Patthaaei Kai ॥

ਚਰਿਤ੍ਰ ੨੦੭ - ੧੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੈਨ ਖਾਨ ਜੂ ਬਰੋ ਸੁਤਾ ਕੋ ਆਇ ਕੈ

Jain Khaan Joo Baro Sutaa Ko Aaei Kai ॥

ਚਰਿਤ੍ਰ ੨੦੭ - ੧੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਹਮ ਹਜਰਤਿ ਕੇ ਸੰਗ ਰਨ ਕੀਨੋ ਬਨੈ

Hama Hajarti Ke Saanga Na Ran Keeno Bani ॥

ਚਰਿਤ੍ਰ ੨੦੭ - ੧੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਸਭ ਮੰਤ੍ਰਿਨ ਅਰ ਮੋਰ ਰੁਚਿਤ ਯੌ ਹੀ ਮਨੈ ॥੧੬॥

Ho Sabha Maantrin Ar Mora Ruchita You Hee Mani ॥16॥

ਚਰਿਤ੍ਰ ੨੦੭ - ੧੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜੈਨ ਖਾਨ ਮੂਰਖ ਸੁਨਿ ਬਚ ਫੂਲਿ ਗਯੋ

Jain Khaan Moorakh Suni Ee Bacha Phooli Gayo ॥

ਚਰਿਤ੍ਰ ੨੦੭ - ੧੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੂਰਬੀਰ ਲੈ ਸੰਗ ਭਲੇ ਤਿਤ ਜਾਤ ਭਯੋ

Soorabeera Lai Saanga Bhale Tita Jaata Bhayo ॥

ਚਰਿਤ੍ਰ ੨੦੭ - ੧੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੀ ਦੁਹਿਤਾ ਬ੍ਯਾਹਿ ਅਬੈ ਘਰ ਆਇ ਹੌ

Taa Kee Duhitaa Baiaahi Abai Ghar Aaei Hou ॥

ਚਰਿਤ੍ਰ ੨੦੭ - ੧੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਇਨੈ ਬਾਂਹ ਅਪਨੀ ਹਜਰਤਹਿ ਮਿਲਾਇ ਹੌ ॥੧੭॥

Ho Eini Baanha Apanee Hajartahi Milaaei Hou ॥17॥

ਚਰਿਤ੍ਰ ੨੦੭ - ੧੭/(੪) - ਸ੍ਰੀ ਦਸਮ ਗ੍ਰੰਥ ਸਾਹਿਬ