ਏਕ ਲੌਡਿਯਾ ਬੋਲਿ ਪਠਾਈ ॥

This shabad is on page 2125 of Sri Dasam Granth Sahib.

ਚੌਪਈ

Choupaee ॥


ਤਬ ਰਾਨੀ ਦਾਰੂ ਬਹੁ ਲਿਯੋ

Taba Raanee Daaroo Bahu Liyo ॥

ਚਰਿਤ੍ਰ ੨੦੭ - ੧੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਰੈ ਬਿਛਾਇ ਭੂਮਿ ਕੇ ਦਿਯੋ

Tari Bichhaaei Bhoomi Ke Diyo ॥

ਚਰਿਤ੍ਰ ੨੦੭ - ੧੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਊਪਰ ਤਨਿਕ ਬਾਰੂਅਹਿ ਡਾਰਿਯੋ

Aoopra Tanika Baarooahi Daariyo ॥

ਚਰਿਤ੍ਰ ੨੦੭ - ੧੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੋ ਜਰਿ ਜਾਤ ਨੈਕੁ ਨਿਹਾਰਿਯੋ ॥੧੮॥

So Jari Jaata Na Naiku Nihaariyo ॥18॥

ਚਰਿਤ੍ਰ ੨੦੭ - ੧੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਲੌਡਿਯਾ ਬੋਲਿ ਪਠਾਈ

Eeka Loudiyaa Boli Patthaaeee ॥

ਚਰਿਤ੍ਰ ੨੦੭ - ੧੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਖਾਰਨ ਪਰ ਕਹਿ ਸੁਤਾ ਬਿਠਾਈ

Khaaran Par Kahi Sutaa Bitthaaeee ॥

ਚਰਿਤ੍ਰ ੨੦੭ - ੧੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪਠ੍ਯੋ ਮਨੁਖ ਖਾਨ ਅਬ ਆਵੈ

Patthaio Manukh Khaan Aba Aavai ॥

ਚਰਿਤ੍ਰ ੨੦੭ - ੧੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਯਾਹਿ ਬ੍ਯਾਹਿ ਧਾਮ ਲੈ ਜਾਵੈ ॥੧੯॥

Yaahi Baiaahi Dhaam Lai Jaavai ॥19॥

ਚਰਿਤ੍ਰ ੨੦੭ - ੧੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੈਨ ਸਹਿਤ ਮੂਰਖ ਤਹ ਗਯੋ

Sain Sahita Moorakh Taha Gayo ॥

ਚਰਿਤ੍ਰ ੨੦੭ - ੨੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭੇਦ ਅਭੇਦ ਪਾਵਤ ਭਯੋ

Bheda Abheda Na Paavata Bhayo ॥

ਚਰਿਤ੍ਰ ੨੦੭ - ੨੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਰਾਨੀ ਜਾਨ੍ਯੋ ਜੜ ਆਯੋ

Jaba Raanee Jaanio Jarha Aayo ॥

ਚਰਿਤ੍ਰ ੨੦੭ - ੨੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦਾਰੂਅਹਿ ਤੁਰਤ ਪਲੀਤਾ ਦ੍ਯਾਯੋ ॥੨੦॥

Daarooahi Turta Paleetaa Daiaayo ॥20॥

ਚਰਿਤ੍ਰ ੨੦੭ - ੨੦/(੪) - ਸ੍ਰੀ ਦਸਮ ਗ੍ਰੰਥ ਸਾਹਿਬ