ਸਕਲ ਪ੍ਰਜਾ ਇਹ ਭਾਂਤਿ ਉਚਾਰੈ ॥
ਚੌਪਈ ॥
Choupaee ॥
ਸੂਰਬੀਰ ਸਭ ਪਾਇ ਲਗਾਏ ॥
Soorabeera Sabha Paaei Lagaaee ॥
ਚਰਿਤ੍ਰ ੨੦੮ - ੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ
ਗਾਉ ਗਾਉ ਚੌਧਰੀ ਬੁਲਾਏ ॥
Gaau Gaau Choudharee Bulaaee ॥
ਚਰਿਤ੍ਰ ੨੦੮ - ੧੨/੨ - ਸ੍ਰੀ ਦਸਮ ਗ੍ਰੰਥ ਸਾਹਿਬ
ਦੈ ਸਿਰਪਾਉ ਬਿਦਾ ਕਰਿ ਦੀਨੇ ॥
Dai Sripaau Bidaa Kari Deene ॥
ਚਰਿਤ੍ਰ ੨੦੮ - ੧੨/੩ - ਸ੍ਰੀ ਦਸਮ ਗ੍ਰੰਥ ਸਾਹਿਬ
ਆਪਨ ਭੋਗ ਜਾਰ ਸੌ ਕੀਨੈ ॥੧੨॥
Aapan Bhoga Jaara Sou Keenai ॥12॥
ਚਰਿਤ੍ਰ ੨੦੮ - ੧੨/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਮੇਰੋ ਰਾਜ ਸੁਫਲ ਸਭ ਭਯੋ ॥
Mero Raaja Suphala Sabha Bhayo ॥
ਚਰਿਤ੍ਰ ੨੦੮ - ੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ
ਸਭ ਧਨ ਰਾਜ ਮਿਤ੍ਰ ਕੌ ਦਯੋ ॥
Sabha Dhan Raaja Mitar Kou Dayo ॥
ਚਰਿਤ੍ਰ ੨੦੮ - ੧੩/੨ - ਸ੍ਰੀ ਦਸਮ ਗ੍ਰੰਥ ਸਾਹਿਬ
ਮਿਤ੍ਰ ਅਰੁ ਮੋ ਮੈ ਭੇਦ ਨ ਹੋਈ ॥
Mitar Aru Mo Mai Bheda Na Hoeee ॥
ਚਰਿਤ੍ਰ ੨੦੮ - ੧੩/੩ - ਸ੍ਰੀ ਦਸਮ ਗ੍ਰੰਥ ਸਾਹਿਬ
ਬਾਲ ਬ੍ਰਿਧ ਜਾਨਤ ਸਭ ਕੋਈ ॥੧੩॥
Baala Bridha Jaanta Sabha Koeee ॥13॥
ਚਰਿਤ੍ਰ ੨੦੮ - ੧੩/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਸਕਲ ਪ੍ਰਜਾ ਇਹ ਭਾਂਤਿ ਉਚਾਰੈ ॥
Sakala Parjaa Eih Bhaanti Auchaarai ॥
ਚਰਿਤ੍ਰ ੨੦੮ - ੧੪/੧ - ਸ੍ਰੀ ਦਸਮ ਗ੍ਰੰਥ ਸਾਹਿਬ
ਬੈਠਿ ਸਦਨ ਮੈ ਮੰਤ੍ਰ ਬਿਚਾਰੈ ॥
Baitthi Sadan Mai Maantar Bichaarai ॥
ਚਰਿਤ੍ਰ ੨੦੮ - ੧੪/੨ - ਸ੍ਰੀ ਦਸਮ ਗ੍ਰੰਥ ਸਾਹਿਬ
ਨਸਟ ਰਾਜ ਰਾਨੀ ਲਖਿ ਲਯੋ ॥
Nasatta Raaja Raanee Lakhi Layo ॥
ਚਰਿਤ੍ਰ ੨੦੮ - ੧੪/੩ - ਸ੍ਰੀ ਦਸਮ ਗ੍ਰੰਥ ਸਾਹਿਬ
ਤਾ ਤੇ ਰਾਜ ਭ੍ਰਾਤ ਕੋ ਦਯੋ ॥੧੪॥
Taa Te Raaja Bharaata Ko Dayo ॥14॥
ਚਰਿਤ੍ਰ ੨੦੮ - ੧੪/(੪) - ਸ੍ਰੀ ਦਸਮ ਗ੍ਰੰਥ ਸਾਹਿਬ