ਤੋ ਸੋ ਰਮਤ ਮੈ ਨਹੀ ਰਾਨੀ ॥

This shabad is on page 2142 of Sri Dasam Granth Sahib.

ਚੌਪਈ

Choupaee ॥


ਤਵਨ ਪੁਰਖ ਇਹ ਭਾਂਤਿ ਬਿਚਾਰੀ

Tvn Purkh Eih Bhaanti Bichaaree ॥

ਚਰਿਤ੍ਰ ੨੧੦ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਮਿਯੋ ਚਹਤ ਮੋ ਸੋ ਨ੍ਰਿਪ ਨਾਰੀ

Ramiyo Chahata Mo So Nripa Naaree ॥

ਚਰਿਤ੍ਰ ੨੧੦ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਮ ਭੋਗ ਯਾ ਸੌ ਮੈ ਕਰਿਹੌ

Kaam Bhoga Yaa Sou Mai Karihou ॥

ਚਰਿਤ੍ਰ ੨੧੦ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕੁੰਭੀ ਨਰਕ ਬੀਚ ਤਬ ਪਰਿਹੌ ॥੫॥

Kuaanbhee Narka Beecha Taba Parihou ॥5॥

ਚਰਿਤ੍ਰ ੨੧੦ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਾਹਿ ਨਾਹਿ ਤਿਨ ਪੁਰਖ ਬਖਾਨੀ

Naahi Naahi Tin Purkh Bakhaanee ॥

ਚਰਿਤ੍ਰ ੨੧੦ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤੋ ਸੋ ਰਮਤ ਮੈ ਨਹੀ ਰਾਨੀ

To So Ramata Mai Nahee Raanee ॥

ਚਰਿਤ੍ਰ ੨੧੦ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਐਸੇ ਖ੍ਯਾਲ ਬਾਲ ਨਹਿ ਪਰਿਯੈ

Aaise Khiaala Baala Nahi Pariyai ॥

ਚਰਿਤ੍ਰ ੨੧੦ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬੇਗਿ ਬਿਦਾ ਹ੍ਯਾਂ ਤੇ ਮੁਹਿ ਕਰਿਯੈ ॥੬॥

Begi Bidaa Haiaan Te Muhi Kariyai ॥6॥

ਚਰਿਤ੍ਰ ੨੧੦ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਹੀਂ ਨਹੀਂ ਪਿਯਰਵਾ ਜ੍ਯੋਂ ਕਰੈ

Naheena Naheena Piyarvaa Jaiona Kari ॥

ਚਰਿਤ੍ਰ ੨੧੦ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਯੋਂ ਤ੍ਯੋਂ ਚਰਨ ਚੰਚਲਾ ਪਰੈ

Taiona Taiona Charn Chaanchalaa Pari ॥

ਚਰਿਤ੍ਰ ੨੧੦ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮੈ ਤੁਮਰੀ ਲਖਿ ਪ੍ਰਭਾ ਬਿਕਾਨੀ

Mai Tumaree Lakhi Parbhaa Bikaanee ॥

ਚਰਿਤ੍ਰ ੨੧੦ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਦਨ ਤਾਪ ਤੇ ਭਈ ਦਿਵਾਨੀ ॥੭॥

Madan Taapa Te Bhaeee Divaanee ॥7॥

ਚਰਿਤ੍ਰ ੨੧੦ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ