ਛੈਲ ਕੁਅਰਿ ਕੌ ਤੈ ਮੁਹਿ ਆਨਿ ਮਿਲਾਇ ਦੈ ॥

This shabad is on page 2145 of Sri Dasam Granth Sahib.

ਅੜਿਲ

Arhila ॥


ਕੰਜਮਤੀ ਇਕ ਸਹਚਰਿ ਲਈ ਬੁਲਾਇ ਕੈ

Kaanjamatee Eika Sahachari Laeee Bulaaei Kai ॥

ਚਰਿਤ੍ਰ ੨੧੧ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਸੌ ਚਿਤ ਕੀ ਬਾਤ ਕਹੀ ਸਮੁਝਾਇ ਕੈ

Taa Sou Chita Kee Baata Kahee Samujhaaei Kai ॥

ਚਰਿਤ੍ਰ ੨੧੧ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਛੈਲ ਕੁਅਰਿ ਕੌ ਤੈ ਮੁਹਿ ਆਨਿ ਮਿਲਾਇ ਦੈ

Chhaila Kuari Kou Tai Muhi Aani Milaaei Dai ॥

ਚਰਿਤ੍ਰ ੨੧੧ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਜਵਨ ਬਾਤ ਤੁਹਿ ਰੁਚੈ ਸੁ ਮੋ ਸੌ ਆਇ ਲੈ ॥੪॥

Ho Javan Baata Tuhi Ruchai Su Mo Sou Aaei Lai ॥4॥

ਚਰਿਤ੍ਰ ੨੧੧ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ