ਚੌਪਈ ॥

This shabad is on page 2148 of Sri Dasam Granth Sahib.

ਚੌਪਈ

Choupaee ॥


ਧੰਨ੍ਯ ਧੰਨ੍ਯ ਤਬ ਰਾਵ ਉਚਾਰਿਯੋ

Dhaanni Dhaanni Taba Raava Auchaariyo ॥

ਚਰਿਤ੍ਰ ੨੧੧ - ੨੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਪਤਿਬ੍ਰਤਾ ਸੁਤਾ ਬੀਚਾਰਿਯੋ

Eih Patibartaa Sutaa Beechaariyo ॥

ਚਰਿਤ੍ਰ ੨੧੧ - ੨੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਇਹ ਚਹੈ ਵਹੈ ਇਹ ਦੀਜੈ

Jo Eih Chahai Vahai Eih Deejai ॥

ਚਰਿਤ੍ਰ ੨੧੧ - ੨੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਹ ਕਰਿ ਰਾਵ ਰਾਂਕ ਤੇ ਲੀਜੈ ॥੨੦॥

Tih Kari Raava Raanka Te Leejai ॥20॥

ਚਰਿਤ੍ਰ ੨੧੧ - ੨੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨ੍ਰਿਪ ਬਰ ਬੋਲ ਤਵਨ ਕਹਿ ਲਿਯੋ

Nripa Bar Bola Tavan Kahi Liyo ॥

ਚਰਿਤ੍ਰ ੨੧੧ - ੨੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਛੋਰਿ ਭੰਡਾਰ ਅਮਿਤ ਧਨ ਦਿਯੋ

Chhori Bhaandaara Amita Dhan Diyo ॥

ਚਰਿਤ੍ਰ ੨੧੧ - ੨੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰੰਕ ਹੁਤੋ ਰਾਜਾ ਹ੍ਵੈ ਗਯੋ

Raanka Huto Raajaa Havai Gayo ॥

ਚਰਿਤ੍ਰ ੨੧੧ - ੨੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਲੇਤ ਸੁਤਾ ਰਾਜਾ ਕੀ ਭਯੋ ॥੨੧॥

Leta Sutaa Raajaa Kee Bhayo ॥21॥

ਚਰਿਤ੍ਰ ੨੧੧ - ੨੧/(੪) - ਸ੍ਰੀ ਦਸਮ ਗ੍ਰੰਥ ਸਾਹਿਬ